ਆਈ ਤਾਜਾ ਵੱਡੀ ਖਬਰ 

ਫਿਲਮੀ ਜਗਤ ਤੋ ਆਈ ਮੰਦਭਾਗੀ ਖਰਬ। ਅਚਾਨਕ ਵਿਗੜੀ ਮਸ਼ਹੂਰ ਅਦਾਕਾਰਾ ਦੀ ਸਿਹਤ, ਇਲਾਜ ਲਈ ਲਿਜਾਇਆ ਗਿਆ ਹਸਪਤਾਲ। ਜਾਣਕਾਰੀ ਦੇ ਮੁਤਾਬਿਕ ਮੌਨੀ ਰਾਏ ਦੀ ਅਚਾਨਕ ਸਿਹਤ ਖਰਾਬ ਹੋਣ ਕਾਰਨ ਪਿਛਲੇ 9 ਦਿਨਾਂ ਤੋਂ ਉਹ ਹਸਪਤਾਲ ‘ਚ ਦਾਖਲ ਸੀ। ਇਸ ਗੱਲ ਬਾਰੇ ਮੌਨੀ ਨੇ ਆਪਣੇ ਸੋਸ਼ਲ ਮੀਡੀਆ ‘ਤੇ ਜਾਣਕਾਰੀ ਸਾਝੀ ਕਰਦੇ ਹੋਏ ਆਪਣੀ ਫੋਟੋ ਵੀ ਸ਼ੇਅਰ ਕੀਤੀ। ਹਾਲਾਂਕਿ, ਅਚਾਨਕ ਸਿਹਤ ਕਿਉ ਖਾਰਬ ਹੋਈ ਇਸ ਬਾਰੇ ਕੋਈ ਜਾਣਕਾਰੀ ਨਹੀ ਹੈ। ਦੱਸ ਦਈਏ ਕਿ ਅਦਾਕਾਰਾ ਮੌਨੀ ਰਾਏ ਨੇ ਸੋਸ਼ਲ ਮੀਡੀਆ ‘ਤੇ ਆਪਣੀ ਫੋਟੋ ਸ਼ੇਅਰ ਕਰਦੇ ਹੋਏ ਕੈਪਸ਼ਨ ਵਿਚ ਲਿਖਿਆ- ਹੁਣ ਮੈਂ ਠੀਕ ਹਾਂ ਅਤੇ ਸਿਹਤ ‘ਚ ਲਗਾਤਾਰ ਸੁਧਾਰ ਹੋ ਰਿਹਾ ਹੈ। ਇਸ ਤੋ ਇਲਾਵਾ ਮੌਨੀ ਰਾਏ ਨੇ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਦਾ ਹਸਪਤਾਲ ਵਿੱਚ ਉਸਦੀ ਦੇਖਭਾਲ ਕਰਨ ਲਈ ਧੰਨਵਾਦ ਵੀ ਕੀਤਾ। ਐਨਾ ਹੀ ਬਸ ਨਹੀ ਸਗੋ ਮੌਨੀ ਨੇ ਆਪਣੇ ਪਤੀ ਸੂਰਜ ਨੰਬਿਆਰ ਦਾ ਉਸਦੀ ਦੇਖਭਾਲ ਕਰਨ ਲਈ ਵੀ ਧੰਨਵਾਦ ਕੀਤਾ।

ਮੌਨੀ ਨੇ ਹਸਪਤਾਲ ਦੇ ਬੈੱਡ ਤੋਂ ਆਪਣੇ ਫੋਟੋ ਸਾਂਝੀ ਕਰਦੇ ਹੋਏ ਲਿਖਿਆ- ਪਿਛਲੇ 9 ਦਿਨ ਮੈਂ ਹਸਪਤਾਲ ‘ਚ ਬਿਤਾਏ ਪਰ ਇਸ ਸਮੇ ਦੌਰਾਨ ਮੈਨੂੰ ਜੋ ਪਿਆਰ ਮਿਲਿਆ ਉਸਨੇ ਮੇਰੇ ਦਿਮਾਗ ‘ਚ ਵਿਰਾਮ ਲਗਾ ਦਿੱਤਾ। ਪਹਿਲਾਂ ਕਦੇ ਮੈਂ ਅਜਿਹਾ ਮਹਿਸੂਸ ਨਹੀਂ ਕੀਤਾ। ਇਸ ਤੋ ਇਲਵਾ ਮੌਨੀ ਨੇ ਅੱਗੇ ਲਿਖਿਆ ਇਹ ਦੱਸਦੇ ਹੋਏ ਮੈਨੂੰ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਮੈਂ ਘਰ ਵਾਪਸ ਆ ਗਈ ਹਾਂ ਅਤੇ ਹੌਲੀ-ਹੌਲੀ ਮੇਰੀ ਸਿਹਤ ਵਿੱਚ ਵੀ ਸੁਧਾਰ ਹੋ ਰਿਹਾ ਹੈ।

ਇਸ ਤੋ ਇਲਾਵਾ ਮੌਨੀ ਨੇ ਲਿਖਿਆ ਚੰਗੀ ਸਿਹਤ ਤੋਂ ਵੱਧ ਕੁਝ ਵੀ ਮਹੱਤਵਪੂਰਨ ਨਹੀਂ ਹੈ.. ਦੱਸ ਦਇਏ ਕਿ ਇਸ ਤੋ ਇਲਾਵਾ ਮੌਨੀ ਰਾਏ ਨੇ ਆਪਣੇ ਦੌਸਤਾਂ ਦਾ ਧੰਨਵਾਦ ਕਰਦੇ ਹੋਏ ਲਿਖਿਆ- ਜਿਨ੍ਹਾਂ ਨੇ ਹਸਪਤਾਲ ਵਿੱਚ ਮੇਰੀ ਦੇਖਭਾਲ, ਪ੍ਰਾਰਥਨਾ ਅਤੇ ਐਨਾ ਸਾਰਾ ਪਿਆਰ ਦਿੱਤਾ ਉਨ੍ਹਾਂ ਸਾਰੇ ਦੋਸਤਾਂ ਦਾ ਧੰਨਵਾਦ। ਦੱਸ ਦਈਏ ਮੌਨੀ ਨੇ ਇਸ ਫੋਟੋ ਉਤੇ ਆਪਣੇ ਪਤੀ ਨੂੰ ਟੈਗ ਕੀਤਾ ਅਤੇ ਲਿਖਿਆ- ਤੁਹਾਡੇ ਵਰਗਾ ਕੋਈ ਨਹੀਂ ਹੈ। ਭਗਵਾਨ ਸ਼ਿਵ ਦੀ ਪੂਜਾ! ਦੱਸ ਦਈਏ ਜਦੋ ਮੌਨੀ ਦੇ ਫੈਨਜ਼ ਨੂੰ ਉਸ ਦੀ ਅਚਾਨਕ ਸਿਹਤ ਖਰਾਬ ਹੋਣ ਬਾਰੇ ਜਾਣਕਾਰੀ ਮਿਲੀ ਉਜ ਲਗਾਤਾਰ ਕਮੈਂਟ ਕਰ ਰਹੇ ਹਨ। ਦੱਸ ਦਈਏ ਕਿ ਦਿਸ਼ਾ ਪਟਨੀ ਨੇ ਕਮੈਂਟ ਕੀਤਾ- ਜਲਦੀ ਠੀਕ ਹੋ ਜਾਓ ਮੌਨੀ! ਮੈਂ ਤੁਹਾਨੂੰ ਪਿਆਰ ਕਰਦੀ ਹਾਂ!

ਇਸ ਤੋ ਇਲਾਵਾ ਨੀਆ ਸ਼ਰਮਾ ਨੇ ਲਿਖਿਆ- ਮੌਨੀ ਜਲਦੀ ਠੀਕ ਹੋ ਜਾਓ। ਉਥੇ ਹੀ ਹੋਰ ਚਾਹੁਣ ਵਾਲਿਆ ਵਿਚੋ ਕੁਝ ਕ ਦੇ ਕੁਮੈਟ ਇਸ ਤਰ੍ਹਾਂ ਸੀ ਅਰਜੁਨ ਬਿਜਲਾਨੀ ਅਤੇ ਮ੍ਰਿਣਾਲ ਠਾਕੁਰ ਨੇ ਕੁਮੈਟ ਲਿਖਿਆ ਮੌਨੀ ਰਾਏ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰਦੇ ਹਾਂ। ਦੱਸ ਦਈਏ ਕਿ ਪਾਇਲ ਦੇਵ ਅਤੇ ਜੁਬਿਨ ਨੌਟਿਆਲ ਦੀ ਸੰਗੀਤ ਐਲਬਮ ਵਿੱਚ ਮੌਨੀ ਰਾਏ ਨਜ਼ਰ ਆਈ ਸੀ। ਇਸ ਤੋ ਇਲਾਵਾ ਹੁਣ ਫਿਲਮ ਪੇਂਟਹਾਊਸ ‘ਚ ਮੌਨੀ ਜਲਦ ਹੀ ਬੌਬੀ ਦਿਓਲ ਅਤੇ ਅਰਜੁਨ ਰਾਮਪਾਲ ਨਾਲ ਨਜ਼ਰ ਆਵੇਗੀ।


                                       
                            
                                                                   
                                    Previous Postਕੈਨੇਡਾ ਤੋਂ ਆਈ ਵੱਡੀ ਮਾੜੀ ਖਬਰ , ਪੰਜਾਬੀ ਟਰੱਕ ਦੀ ਹੋਈ ਭਿਆਨਕ ਹਾਦਸੇ ਚ ਮੌਤ
                                                                
                                
                                                                    
                                    Next Postਪਤਨੀ ਦੇ ਰੱਖ ਰਖਾਅ ਲਈ ਪਤੀ ਠਾਣੇ ਚ ਲੈ ਆਇਆ 2 ਸਿਕਿਆਂ ਨਾਲ ਭਰੀਆਂ ਬੋਰੀਆਂ , ਗਿਣਨ ਚ ਪੁਲਿਸ ਦੇ ਵੀ ਛੁੱਟ ਗਏ ਪਸੀਨੇ
                                                                
                            
               
                            
                                                                            
                                                                                                                                            
                                    
                                    
                                    




