BREAKING NEWS
Search

51 ਵਾਰ ਪੇਚਕਸ ਖੁਭੋ ਨੌਜਵਾਨ ਕੁੜੀ ਦੀ ਲਈ ਜਾਨ, ਸਿਰਫ ਗੱਲ ਨਾ ਕਰਨ ਤੇ ਦਿੱਤੀ ਦਰਦਨਾਕ ਮੌਤ

ਆਈ ਤਾਜਾ ਵੱਡੀ ਖਬਰ 

ਅੱਜ ਦੀ ਨੌਜਵਾਨ ਪੀੜ੍ਹੀ ਵੱਲੋਂ ਪ੍ਰੇਮ ਵਿਆਹ ਕਰਵਾਉਣ ਨੂੰ ਪਹਿਲ ਦਿੱਤੀ ਜਾਂਦੀ ਹੈ ਉੱਥੇ ਹੀ ਕੁੱਝ ਲੋਕਾਂ ਵੱਲੋਂ ਇਸ ਦੇ ਚਲਦਿਆਂ ਹੋਇਆਂ ਕਈ ਘਟਨਾਵਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ। ਜਿਥੇ ਕੁਝ ਨੌਜਵਾਨਾਂ ਵੱਲੋਂ ਲੜਕੀ ਦੇ ਇਨਕਾਰ ਕੀਤੇ ਜਾਣ ਤੇ ਗੁੱਸੇ ਵਿਚ ਆ ਕੇ ਅਜਿਹੀਆਂ ਲੜਕੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ ਜਿਸ ਨਾਲ ਹੋਰ ਲੜਕੀਆਂ ਦੇ ਮਨ ਵਿੱਚ ਵੀ ਡਰ ਪੈਦਾ ਹੋ ਜਾਂਦਾ ਹੈ। ਹੁਣ ਇਥੇ 51 ਵਾਰ ਪੇਚਕਸ ਮਾਰ ਕੇ ਨੌਜਵਾਨ ਕੁੜੀ ਦੀ ਲਈ ਜਾਨ, ਸਿਰਫ ਗੱਲ ਨਾ ਕਰਨ ਤੇ ਦਿੱਤੀ ਦਰਦਨਾਕ ਮੌਤ , ਇਸ ਬਾਰੇ ਜਾਣਕਾਰੀ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਛਤੀਸਗੜ ਤੋਂ ਸਾਹਮਣੇ ਆਇਆ ਹੈ ਜਿੱਥੇ ਕੋਰਬਾ ਦੇ ਵਿੱਚ ਇੱਕ ਕੁੜੀ ਨੂੰ ਇਸ ਲਈ ਮੌਤ ਦੇ ਘਾਟ ਉਤਾਰਿਆ ਗਿਆ ਹੈ ਕਿਉਂਕਿ ਉਸ ਲੜਕੀ ਵੱਲੋਂ ਨੌਜਵਾਨ ਨਾਲ ਫੋਨ ਤੇ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ ਸੀ।

ਇਸਾਈ ਧਰਮ ਨੂੰ ਗ੍ਰਹਿਣ ਕਰਨ ਵਾਲੀ ਆਦਿਵਾਸੀ ਲੜਕੀ ਨੂੰ 21 ਸਾਲ ਦੀ ਉਮਰ ਦੇ ਵਿਚ ਹੀ ਇੱਕ ਲੜਕੀ ਵੱਲੋਂ ਪੰਜ ਵਾਰ ਪੇਸ਼ਕਸ਼ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਜਿੱਥੇ ਨੌਜਵਾਨਾਂ ਵੱਲੋਂ ਲੜਕੀ ਨੂੰ ਇਸ ਦਰਦਨਾਕ ਮੌਤ ਦਿੱਤੀ ਗਈ ਹੈ। ਉਥੇ ਹੀ ਇਸ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਉਹ ਫਰਾਰ ਹੋ ਗਿਆ ਹੈ ਜਿੱਥੇ ਉਸ ਦੀ ਭਾਲ ਲਈ ਵੱਖ-ਵੱਖ ਟੀਮਾਂ ਦਾ ਗਠਨ ਪੁਲਿਸ ਵੱਲੋਂ ਕੀਤਾ ਗਿਆ ਹੈ। ਦੋਸ਼ੀ ਲੜਕਾ ਜਿੱਥੇ ਬੱਸ ਕੰਡਕਟਰ ਵਜੋਂ ਕੰਮ ਕਰ ਰਿਹਾ ਸੀ ਅਤੇ ਲੜਕੀ ਨੂੰ ਗੱਲ ਕਰਨ ਲਈ ਮਜਬੂਰ ਕਰਦਾ ਸੀ।

ਜਿਸ ਵਾਸਤੇ ਲੜਕੀ ਵੱਲੋਂ ਇਨਕਾਰ ਕੀਤਾ ਜਾ ਰਿਹਾ ਸੀ ਜਿਸ ਕਾਰਨ ਲੜਕੀ ਨੂੰ ਮਾਰਨ ਵਾਸਤੇ ਸ਼ਾਹਬਾਜ ਗੁਜਰਾਤ ਤੋਂ ਫਲਾਈਟ ਲੈ ਕੇ ਛੱਤੀਸਗੜ੍ਹ ਆ ਗਿਆ, ਜਿਸ ਨੇ 21 ਸਾਲਾ ਇਸ ਕੁੜੀ ਦੇ ਸਾਊਥ ਈਸਟਰਨ ਕੋਲਫੀਲਡਸ ਲਿਮਟਿਡ ਦੀ ਪੰਪ ਹਾਊਸ ਕਾਲੋਨੀ ਵਿਚ ਪਹੁੰਚ ਕੇ ਸ਼ਨੀਵਾਰ ਨੂੰ ਇਸ ਘਟਨਾ ਨੂੰ ਅੰਜਾਮ ਦਿੱਤਾ, 21 ਸਾਲ ਦੀ ਕੁੜੀ ਨੀਲਕੁਸੁਮ ਨੂੰ ਦੋਸ਼ੀ ਵੱਲੋਂ ਗੁੱਸੇ ਵਿਚ ਆ ਕੇ ਪੇਚਕਸ ਨਾਲ 51 ਜਗ੍ਹਾ ਗੋਦਿਆ ਗਿਆ।

ਜਿਸ ਕਾਰਨ ਲੜਕੀ ਦੀ ਮੌਤ ਹੋ ਗਈ। ਜੋਸ਼ੀ ਵੱਲੋਂ ਪਹਿਚਾਣ ਨਾ ਹੋਣ ਵਾਸਤੇ ਲੜਕੀ ਦੀ ਹੱਤਿਆ ਦੇ ਬਾਅਦ ਲਾਸ਼ ਦੇ ਮੂੰਹ ‘ਤੇ ਸਿਰਹਾਣਾ ਰੱਖਿਆ ਹੋਇਆ ਸੀ।