BREAKING NEWS
Search

3 ਬੱਚਿਆਂ ਦੀਆਂ ਲਾਸ਼ਾਂ ਸਣੇ ਘਰ ਚ ਮਿਲੀ ਪਿਤਾ ਦੀ ਲਾਸ਼ , ਇਲਾਕੇ ਚ ਫੈਲੀ ਸਨਸਨੀ

ਆਈ ਤਾਜਾ ਵੱਡੀ ਖਬਰ 

ਇੱਕ ਪਰਿਵਾਰ ਜਿਸ ਵਿੱਚ ਵੱਖ-ਵੱਖ ਜੀਅ ਰਹਿੰਦੇ ਹਨ l ਕਹਿੰਦੇ ਨੇ ਜਿਨ੍ਹਾਂ ਵੱਡਾ ਪਰਿਵਾਰ ਹੁੰਦਾ ਹੈ ਉਸ ਪਰਿਵਾਰ ਦੇ ਵਿੱਚ ਖੁਸ਼ੀਆਂ ਤੇ ਨੋਕ ਝੋਕ ਵੀ ਰਹਿੰਦੀ ਹੈ l ਪਰ ਅਜਿਹੇ ਪਰਿਵਾਰਾਂ ਦੇ ਵਿੱਚ ਜਦੋਂ ਕਿਸੇ ਇੱਕ ਵੀ ਪਰਿਵਾਰਕ ਮੈਂਬਰ ਤੇ ਬਿਪਤਾ ਆਉਂਦੀ ਐ ਤਾਂ ਪੂਰਾ ਤਾਂ ਪੂਰਾ ਪਰਿਵਾਰ ਉਸਦੇ ਨਾਲ ਖੜ੍ਹ ਜਾਂਦਾ ਹੈ l ਪਰ ਇੱਕ ਛੋਟੀ ਜਿਹੀ ਗਲਤੀ ਪੂਰੇ ਪਰਿਵਾਰ ਦੀਆਂ ਖੁਸ਼ੀਆਂ ਮਾਤਮ ਚ ਤਬਦੀਲ ਕਰ ਦਿੰਦੀ ਹੈ। ਇਸੇ ਵਿਚਾਲੇ ਇੱਕ ਅਜਿਹਾ ਮਾਮਲਾ ਸਾਂਝਾ ਕਰਾਂਗੇ ਜਿੱਥੇ ਪੂਰਾ ਦਾ ਪੂਰਾ ਪਰਿਵਾਰ ਤਬਾਹ ਹੋ ਚੁੱਕਿਆ l ਦਰਅਸਲ ਘਰ ਵਿਚੋਂ ਪਿਓ ਸਮੇਤ ਤਿੰਨ ਬੱਚਿਆਂ ਦੀਆਂ ਲਾਸ਼ਾਂ ਮਿਲੀਆਂ ਹਨ l

ਜਿਸ ਕਾਰਨ ਇਲਾਕੇ ਵਿਚ ਡਰ ਤੇ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਇਸ ਘਟਨਾ ਤੋਂ ਬਾਅਦ ਪਤਨੀ ਤੇ ਸ਼ੱਕ ਦੀਆਂ ਸੂਈਆਂ ਘੁੰਮ ਰਹੀਆਂ ਹਨ। ਦੱਸਦਿਆ ਕਿ ਨੂੰਹ ਜ਼ਿਲ੍ਹੇ ਦੇ ਗਾਂਗੋਲੀ ਪਿੰਡ ‘ਚ ਇਹ ਵੱਡੀ ਵਾਰਤਾਤ ਵਾਪਰੀ ਜਿੱਥੇ ਪਤੀ ਸਣੇ 4 ਬੱਚਿਆਂ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ । ਜਿਸ ਕਾਰਨ ਇਲਾਕੇ ਭਰ ਦੇ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ। ਉਥੇ ਹੀ ਇਨ੍ਹਾਂ ਕਤਲਾਂ ਲਈ ਪਤਨੀ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ, ਜੀ ਹਾਂ ਪੁਲਿਸ ਦੀਆਂ ਸ਼ੱਕ ਦੀਆਂ ਸੁਇਆ ਹੁਣ ਪਤਨੀ ਤੇ ਹੈl ਫਿਲਹਾਲ ਪਤਨੀ ਫਰਾਰ ਹੋ ਗਈ ਹੈ।

ਦੱਸ ਦਈਏ ਕਿ ਇਹ ਖੌਫਨਾਕ ਵਾਰਦਾਤ ਸ਼ੁੱਕਰਵਾਰ ਰਾਤ ਵਾਪਰੀ ਹੈ। ਸ਼ਨੀਵਾਰ ਸਵੇਰੇ ਪਰਿਵਾਰ ਵਾਲਿਆਂ ਨੇ ਦੇਖਿਆ ਤਾਂ ਪਤੀ ਫਾਹ ‘ਤੇ ਲਟਕ ਰਿਹਾ ਸੀ ਤਾਂ 2 ਮੁੰਡੇ ਅਤੇ 1 ਕੁੜੀ ਸਣੇ 3 ਬੱਚਿਆਂ ਨੂ ਬੈੱਡ ‘ਤੇ ਮ੍ਰਿਤਕ ਪਾਇਆ ਗਿਆ। ਉਥੇ ਹੀ ਪਤਨੀ ਰਾਤ ਨੂੰ ਹੀ ਘਰੋਂ ਫਰਾਰ ਹੋ ਗਈ। ਪਰ ਇਸ ਖੌਫਨਾਕ ਕਾਂਡ ਦੀ ਸੂਚਨਾ ਸਵੇਰੇ ਪੁਲਿਸ ਨੂੰ ਮਿਲਦੇ ਹੀ ਪੁਲਸ ਘਟਨਾ ਵਾਲੀ ਥਾਂ ‘ਤੇ ਪਹੁੰਚੀ l

ਜਿਨ੍ਹਾਂ ਵੱਲੋਂ ਘਟਨਾ ਦਾ ਚੋਰਾ ਲੈ ਕੇ ਸ਼ਾਮ ਨੂੰ ਕਬਜ਼ੇ ਵਿੱਚ ਲੈ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ l ਫਿਲਹਾਲ ਪੁਲਸ ਪੋਸਟਮਾਰਟਮ ਅਤੇ ਮਾਮਲੇ ਦੀ ਜਾਂਚ ‘ਚ ਜੁਟੀ ਹੈ। ਉੱਥੇ ਹੀ ਪੁਲਿਸ ਅਧਿਕਾਰੀਆਂ ਦੇ ਵੱਲੋਂ ਵੀ ਆਖਿਆ ਜਾ ਰਿਹਾ ਹੈ ਕਿ ਜਿਹੜਾ ਵੀ ਇਸ ਕਤਲ ਕਾਂਡ ਦੇ ਲਈ ਜ਼ਿੰਮੇਵਾਰ ਹੋਵੇਗਾ ਉਸਨੂੰ ਬਖਸ਼ਿਆ ਨਹੀਂ ਜਾਵੇਗਾ।