BREAKING NEWS
Search

ਹੁਣ ਇਨਸਾਨ 180 ਸਾਲਾਂ ਤੱਕ ਜਿਉਂਦਾ ਰਹੇਗਾ ਸਦੀ ਦੇ ਤੱਕ – ਮਾਹਰਾਂ ਨੇ ਕੀਤਾ ਇਹ ਦਾਅਵਾ

ਆਈ ਤਾਜ਼ਾ ਵੱਡੀ ਖਬਰ 

ਦੁਨੀਆ ਵਿਚ ਜਿੱਥੇ ਲੋਕਾਂ ਦੀ ਜ਼ਿੰਦਗੀ ਕਰੋਨਾ ਦੇ ਕਾਰਨ ਖਤਮ ਹੁੰਦੀ ਜਾ ਰਹੀ ਹੈ। ਓਥੇ ਹੀ ਇਸ ਵਾਈਰਸ ਲੋਕਾਂ ਦੀ ਜਿੰਦਗੀ ਉੱਪਰ ਅਜੇਹਾ ਅਸਰ ਪਾ ਰਿਹਾ ਹੈ ਜਿਸ ਕਾਰਨ ਲੋਕ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਨਾਲ ਜੂਝ ਰਹੇ ਹਨ। ਜਿੱਥੇ ਕੁਦਰਤੀ ਆਫਤਾਂ ਅਤੇ ਬੀਮਾਰੀਆਂ ਦੇ ਕਾਰਨ ਲੋਕਾਂ ਦੀ ਜ਼ਿੰਦਗੀ ਘਟਦੀ ਜਾ ਰਹੀ ਹੈ ਅਤੇ ਜ਼ਿੰਦਗੀ ਵਿੱਚ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। ਉਥੇ ਹੀ ਇਨਸਾਨ ਦੀ ਘੱਟ ਹੋ ਰਹੀ ਇਸ ਜ਼ਿੰਦਗੀ ਦੇ ਕਾਰਨ ਇਨਸਾਨ ਕਈ ਤਰ੍ਹਾਂ ਦੀਆਂ ਚਿੰਤਾ ਦੇ ਵਿੱਚ ਕਈ ਮੁ-ਸੀ-ਬ-ਤਾਂ ਵਿਚ ਘਿਰ ਜਾਂਦਾ ਹੈ। ਇਸ ਲਈ ਇਨਸਾਨ ਦੀ ਜਿੰਦਗੀ ਨੂੰ ਬਚਾਉਣ ਲਈ ਜਿਥੇ ਡਾਕਟਰਾਂ ਦੀ ਅਹਿਮ ਭੂਮਿਕਾ ਹੁੰਦੀ ਹੈ। ਉਥੇ ਹੀ ਲੋਕਾਂ ਦੀ ਜ਼ਿੰਦਗੀ ਵਿਚ ਆਉਣ ਵਾਲੀਆਂ ਸਰੀਰਕ ਪ੍ਰੇਸ਼ਾਨੀਆਂ ਨੂੰ ਡਾਕਟਰ ਵੱਲੋਂ ਦੂਰ ਕੀਤਾ ਜਾਂਦਾ ਹੈ। ਹੁਣ ਇਨਸਾਨ ਦੀ ਉਮਰ 180 ਸਾਲ ਤੱਕ ਹੋ ਜਾਵੇਗੀ ਜਿੱਥੇ ਇਨਸਾਨ ਐਨੇ ਲੰਮੇ ਸਮੇਂ ਤੱਕ ਜਿਉਂਦਾ ਰਹਿ ਸਕਦਾ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਹੋਣ ਕੁਝ ਵਿਗਿਆਨੀਆਂ ਵੱਲੋਂ ਇਸ ਤੱਥ ਨੂੰ ਲੈ ਕੇ ਕਈ ਹੈਰਨੀਜਨਕ ਖੁਲਾਸੇ ਕੀਤੇ ਗਏ ਹਨ। ਕੈਨੇਡਾ ਦੇ ਮਾਂਟਰੀਅਲ ਵਿਚ ਵਿਗਿਆਨੀਆਂ ਵੱਲੋਂ ਇਸ ਦਾ ਖੁਲਾਸਾ ਕਰਦੇ ਹੋਏ ਦੱਸਿਆ ਗਿਆ ਹੈ ਕਿ ਆਉਣ ਵਾਲੇ 80 ਸਾਲਾਂ ਦੇ ਅੰਦਰ ਹੀ ਇਨਸਾਨ ਦੀ ਉਮਰ ਵਧ ਜਾਵੇਗੀ ਜਿਸ ਕਾਰਨ ਇਨਸਾਨ 130 ਸਾਲ ਦੀ ਉਮਰ ਤੱਕ ਵੀ ਜਿਊਂਦਾ ਰਹਿ ਸਕੇਗਾ। ਜਿੱਥੇ 1997 ਵਿੱਚ ਇੱਕ ਫ੍ਰਾਂਸੀਸੀ ਮਹਿਲਾ ਦੀ 122 ਸਾਲ ਦੀ ਉਮਰ ਚ ਮੌਤ ਹੋਈ ਸੀ। ਉਥੇ ਹੀ ਚੀਨ ਦੀ ਇਕ ਮਹਿਲਾ ਪਿਛਲੇ ਸਾਲ 120 ਸਾਲ ਤੋਂ ਵਧੇਰੇ ਉਮਰ ਵਿੱਚ ਮੌਤ ਦਾ ਸ਼ਿਕਾਰ ਹੋਈ ਹੈ।

ਮਾਹਿਰਾਂ ਨੇ ਦੱਸਿਆ ਹੈ ਕਿ ਇਸ ਸਦੀ ਦੇ ਅੰਤ ਤਕ 2100 ਵਿੱਚ ਮਨੁੱਖ ਦੀ ਉਮਰ ਹੱਦ 180 ਸਾਲ ਤੱਕ ਹੋ ਸਕਦੀ ਹੈ। ਇਸ ਨੂੰ ਲੈ ਕੇ ਉੱਥੇ ਹੀ ਵਿਗਿਆਨੀ ਚਿੰਤਾ ਵਿੱਚ ਵੀ ਹਨ ਅਗਰ ਅਜਿਹਾ ਹੁੰਦਾ ਹੈ ਤਾਂ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਰਪੇਸ਼ ਆਉਣਗੀਆਂ। ਜਿੱਥੇ ਲੋਕ ਕਈ ਸਰੀਰਕ ਬਿਮਾਰੀਆਂ ਨਾਲ ਪੀੜ੍ਹਤ ਹੋਣਗੇ, ਉਥੇ ਹੀ ਪਰਿਵਾਰਾਂ ਨੂੰ ਅਜਿਹੇ ਵੱਧ ਉਮਰ ਵਾਲੇ ਲੋਕਾਂ ਦੀ ਦੇਖ-ਭਾਲ ਅਤੇ ਹੋਰ ਕੰਮਾਂ ਨੂੰ ਲੈ ਕੇ ਮੁਸ਼ਕਲਾਂ ਪੇਸ਼ ਆਉਣਗੀਆਂ।

ਜਿੱਥੇ ਇਸ ਉਮਰ ਦੇ ਵਾਧੇ ਕਾਰਨ ਸਮਾਜ ਵਿੱਚ ਲੋਕਾਂ ਲਈ ਕਈ ਮਾੜੇ ਪ੍ਰਭਾਵ ਸਾਹਮਣੇ ਆ ਸਕਦੇ ਹਨ। ਵਿਗਿਆਨੀਆਂ ਵੱਲੋਂ ਅਚਾਨਕ ਹੀ ਉਮਰ ਵਿੱਚ ਹੋਣ ਵਾਲੇ ਇਸ ਵਾਧੇ ਨੂੰ ਲੈ ਕੇ ਚੇਤਾਵਨੀ ਜਾਰੀ ਕੀਤੀ ਗਈ ਹੈ। ਅਗਰ ਅਜਿਹਾ ਹੁੰਦਾ ਹੈ ਤਾਂ ਉਹ ਸਹੀ ਨਹੀਂ ਹੋਵੇਗਾ।