ਹੁਣੇ ਹੁਣੇ ਪੰਜਾਬ ਦੇ ਸਾਰੇ ਸਕੂਲਾਂ ਨੂੰ ਬੰਦ ਕਰਨ ਬਾਰੇ ਸਰਕਾਰ ਨੇ ਕਰਤਾ ਇਹ ਵੱਡਾ ਐਲਾਨ

ਹੁਣੇ ਹੁਣੇ ਤਾਜ਼ਾ ਵੱਡੀ ਖ਼ਬਰ

ਪੰਜਾਬ ਸਰਕਾਰ ਵਲੋਂ ਇਸ ਸਮੇਂ ਦੀ ਇੱਕ ਹੋਰ ਵੱਡੀ ਖ਼ਬਰ ਦੇ ਦਿੱਤੀ ਗਈ ਹੈ | ਸਰਕਾਰ ਨੇ ਪੰਜਾਬ ਚ ਅਜਿਹਾ ਐਲਾਨ ਕਰ ਦਿਤਾ ਹੈ , ਜਿਸਨੂੰ ਸੁਨਣ ਤੋਂ ਬਾਅਦ ਹਰ ਕੋਈ ਹੈਰਾਨ ਹੈ | ਜਿਕਰਯੋਗ ਹੈ ਕਿ ਲਗਾਤਰ ਮਾਮਲੇ ਸਾਹਮਣੇ ਆਉਣ ਦੀ ਵਜਿਹ ਦੇ ਨਾਲ ਸਰਕਾਰ ਨੂੰ ਇਹ ਕਦਮ ਚੁੱਕਣੇ ਪਿਆ ਹੈ | ਸਰਕਾਰ ਦੇ ਇਸ ਕਦਮ ਦੇ ਨਾਲ ਬੱਚਿਆਂ ਨੂੰ ਬੇਹੱਦ ਰਾਹਤ ਮਿਲੀ ਹੈ |ਇਹ ਐਲਾਨ ਪੰਜਾਬ ਦੇ ਸਾਰੇ ਸਕੂਲਾਂ ਨੂੰ ਲੈਕੇ ਹੋ ਗਿਆ ਹੈ, ਜਿਸਤੋ ਬਾਅਦ ਪਰਿਵਾਰਿਕ ਮੈਂਬਰ ਚ ਵੀ ਰਾਹਤ ਵੇਖਣ ਨੂੰ ਮਿਲ ਰਹੀ ਹੈ |

ਦਸਣਾ ਬਣਦਾ ਹੈ ਕਿ ਪੰਜਾਬ ਸਰਕਾਰ ਨੇ ਪੰਜਾਬ ਚ ਸਾਰੇ ਸਕੂਲ ਬੰਦ ਕਰਨ ਦਾ ਐਲਾਨ ਕਰ ਦਿਤਾ ਹੈ, ਇਹ ਫੈਂਸਲਾ ਕੋਰੋਨਾ ਦੇ ਵੱਧ ਰਹੇ ਮਾਮਲਿਆਂ ਨੂੰ ਦੇਖਦੇ ਹੋਏ ਲਿਆ ਗਿਆ ਹੈ | ਸਰਕਾਰ ਨੇ ਹੁਣੇ ਹੁਣੇ ਪੰਜਾਬ ਦੇ ਸਾਰੇ ਸਕੂਲਾਂ ਨੂੰ ਬੰਦ ਕਰਨ ਬਾਰੇ ਇਹ ਵੱਡਾ ਐਲਾਨ ਕਰ ਦਿੱਤਾ ਹੈ ਜਿਸਤੋਂ ਬਾਅਦ ਬੱਚਿਆਂ ਚ ਖੁਸ਼ੀ ਵੇਖਣ ਨੂੰ ਮਿਲ ਰਹੀ ਹੈ | ਪੰਜਾਬ ਦੇ ਸਾਰੇ ਸਕੂਲਾਂ ’ਚ ਛੁੱਟੀਆਂ ਕਰਨ ਦਾ ਇਹ ਫੈਂਸਲਾ ਸਰਕਾਰ ਨੇ ਇਸ ਕਰਕੇ ਲਿਆ ਹੈ

ਕਿਉਂਕਿ ਲਗਾਤਾਰ ਮਾਮਲੇ ਸਾਹਮਣੇ ਆ ਰਹੇ ਨੇ, ਜਿਸ ਨਾਲ ਹਰ ਇੱਕ ਦੇ ਵਿੱਚ ਡਰ ਦਾ ਮਾਹੌਲ ਵੇਖਣ ਨੂੰ ਮਿਲ ਰਿਹਾ ਹੈ | ਜਿਕਰਰਯੋਗ ਹੈ ਕਿ ਪਿਛਲੇ ਕਾਫੀ ਦਿਨਾਂ ਤੋਂ ਮਾਮਲੇ ਸਕੂਲਾਂ ਤੋਂ ਸਾਹਮਣੇ ਆਉਣ ਦੀ ਵਜਿਹ ਨਾਲ ਇਹ ਐਲਾਨ ਕੀਤਾ ਗਿਆ ਹੈ | ਪਹਿਲਾ ਵਾਂਗ ਹੁਣ ਫਿਰ ਤੋਂ ਆਨਲਾਈਨ ਜਮਾਤਾਂ ਲੱਗਣ ਜਾ ਰਹੀਆਂ ਨੇ , ਬੱਚੇ ਸਕੂਲ ਨਹੀਂ ਆਉਣਗੇ, ਘਰੋਂ ਬੈਠ ਕੇ ਹੀ ਉਹ ਪੜਾਈ ਕਰਨਗੇ | ਅਧਿਆਪਕਾਂ ਦੀ ਜੇਕਰ ਗੱਲ ਕੀਤੀ ਜਾਵੇ ਤੇ ਉਹਨਾਂ ਨੂੰ ਕੋਈ ਛੁੱਟੀ ਨਹੀਂ ਹੈ |ਇਥੇ ਇਹ ਦੱਸਣ ਜੋਗ ਹੈ ਕੇ 10ਵੀ ਕਲਾਸ ਅਤੇ 12ਵੀਂ ਕਲਾਸ ਦੇ ਵਿਦਿਆਰਥੀਆਂ ਨੂੰ ਛੁੱਟੀਆਂ ਨਹੀਂ ਕੀਤੀਆਂ ਗਈਆਂ ਹਨ।

ਅਧਿਆਪਕ ਬੱਚਿਆਂ ਨੂੰ ਘਰ ਚ ਹੀ ਬੈਠਿਆਂ ਨੂੰ ਪੜਾਈ ਕਰਵਾਣਗੇ | ਇਹ ਹੁਕਮ ਕੱਲ੍ਹ ਯਾਨੀ ਕਿ 13 ਤਾਰੀਖ਼ ਤੋਂ ਲਾਗੂ ਹੋਣ ਵਾਲੇ ਨੇ | ਇਸ ਐਲਾਨ ਨਾਲ ਬੱਚਿਆਂ ਚ ਜਿਥੇ ਖੁਸ਼ੀ ਹੈ ਉਥੇ ਹੀ ਪਰਿਵਾਰਿਕ ਮੈਂਬਰ ਵੀ ਹੁਣ ਚਿੰਤਾ ਤੋਂ ਮੁਕਤ ਹੋ ਸਕਦੇ ਨੇ ਕਿਉਂਕਿ ਲਗਾਤਾਰ ਸਾਹਮਣੇ ਆ ਰਹੇ ਮਾਮਲੇ ਹਰ ਇੱਕ ਨੂੰ ਪਰੇਸ਼ਾਨ ਕਰ ਰਹੇ ਸੀ | ਸਰਕਾਰੀ ਸਕੂਲਾਂ ਵਿਚੋਂ ਲਗਾਤਰ ਮਾਮਲੇ ਸਾਹਮਣੇ ਆ ਰਹੇ ਸੀ, ਜਿਸਨੂੰ ਵੇਖਦੇ ਹੋਏ ਸਰਕਾਰ ਨੇ ਇਹ ਕਦਮ ਚੁੱਕਿਆ ਹੈ |