BREAKING NEWS
Search

ਸਾਵਧਾਨ : ਪ੍ਰੀਵਾਰ ਨਾਲ ਹਸਦੀ ਖੇਡ ਦੀ ਬਚੀ ਤੇ ਅਚਾਨਕ ਪਈ ਇਹ ਬਿਪਤਾ, ਲੋਕਾਂ ਚ ਭਾਰੀ ਰੋਸ

ਤਾਜਾ ਵੱਡੀ ਖਬਰ

ਇੱਕ ਅਜਿਹਾ ਹਾਦਸਾ ਜਿਸਨੇ ਪਰਿਵਾਰ ਨੂੰ ਬਿਪਤਾ ਦੇ ਵਿਚ ਪਾ ਦਿੱਤਾ। ਉਹਨਾਂ ਦੀ ਮਾਸੂਮ ਬੱਚੀ ਇੱਕ ਅਜਿਹੇ ਹਾ-ਦ-ਸੇ ਦਾ ਸ਼ਿਕਾਰ ਹੋ ਗਈ ਜਿਸਨੇ ਉਸਨੂੰ ਗੰ-ਭੀ-ਰ ਰੂਪ ਚ ਜ਼ਖਮੀ ਕਰ ਦਿੱਤਾ। ਹਾਪਸਤਾਲ ਚ ਉਸਨੂੰ ਜਲਦ ਤੌ ਜਲਦ ਭਰਤੀ ਕਰਵਾਇਆ ਗਿਆ। ਪਰਿਵਾਰ ਨਾਲ ਇਹ ਜੌ ਘਟਨਾ ਵਾਪਰੀ ਉਸਤੋਂ ਬਾਅਦ ਲੋਕਾਂ ਚ ਭਾਰੀ ਰੋਸ ਵੇਖਣ ਨੂੰ ਮਿਲਿਆ। ਇਸ ਕਾਰਨ ਰੋਸ ਵੇਖਣ ਨੂੰ ਮਿਲਿਆ ਕਿਉਂਕਿ ਜਿਸ ਚੀਜ਼ ਨਾਲ ਉਹ ਲੜਕੀ, ਮਾਸੂਮ ਬੱਚੀ ਜ਼ਖਮੀ ਹੋਈ ਉਸ ਤੇ ਸਰਕਾਰ ਵਲੋ ਪਾਬੰਧੀ ਲਗਾਈ ਗਈ ਹੈ।

ਪਰ ਫਿਰ ਵੀ ਉਸਦਾ ਇਸਤੇਮਾਲ ਕਰਨਾ ਹਰ ਇੱਕ ਨੂੰ ਗੁੱਸੇ ਚ ਲਿਆ ਰਿਹਾ ਹੈ, ਸਰਕਾਰ ਦੀ ਪਾਬੰਦੀ ਸ਼ੁਦਾ ਚੀਜ਼ ਦਾ ਇਸਤੇਮਾਲ ਕਰਨਾ ਅਤੇ ਉਸ ਨਾਲ ਕਿਸੇ ਦੀ ਜਾਨ ਤੇ ਬਣ ਜਾਣੀ ਇਹ ਬੇਹੱਦ ਸ਼ਰਮਸਾਰ ਗੱਲ ਹੈ। ਦਸ ਦਈਏ ਕਿ ਸਰਕਾਰ ਵਲੋਂ ਜਿਸ ਚਾਈਨਾ ਡੋਰ ਤੇ ਪਾਬੰਦੀ ਲਗਾਈ ਗਈ ਹੈ,ਉਸਦਾ ਇਸਤੇਮਾਲ ਅੱਜ ਵੀ ਕੀਤਾ ਜਾ ਰਿਹਾ ਹੈ। ਚਾਈਨਾ ਡੋਰ ਦਾ ਇਸਤੇਮਾਲ ਕਿਸੇ ਵਲੋ ਕੀਤਾ ਗਿਆ ਜਿਸ ਕਾਰਨ ਇੱਕ ਪੰਜ ਸਾਲਾਂ ਮਾਸੂਮ ਬੱਚੀ ਦੀ ਅੱਖ ਚ ਓਹ ਫਿਰ ਗਈ ਅਤੇ ਬੱਚੀ ਗੰਭੀਰ ਰੂਪ ਚ ਜ਼ਖਮੀ ਹੋ ਗਈ।

ਦਸਣਾ ਬਣਦਾ ਹੈ ਕਿ ਇਹ ਸਾਰਾ ਹਾਦਸਾ ਜਲੰਧਰ ਦੇ ਦੋਆਬਾ ਚੌਂਕ ਤੇ ਵਾਪਰਿਆ ਜਿਥੋਂ ਦੀ ਇਕ ਪਰਿਵਾਰ ਕੈਂਟ ਵੱਲ ਨੂੰ ਜਾ ਰਿਹਾ ਸੀ, ਪਰ ਰਸਤੇ ਚ ਇਹ ਭਿਆਨਕ ਹਾਦਸਾ ਵਾਪਰ ਗਿਆ। ਬੱਚੀ ਨੂੰ ਪਹਿਲਾਂ ਨੇੜੇ ਹੀ ਦੇਵੀ ਤਲਾਬ ਹਸਪਤਾਲ ਚ ਭਰਤੀ ਕਰਵਾਇਆ ਗਿਆ ਸੀ ਪਰ ਓਥੇ ਇਲਾਜ ਸੀ ਸੁਵਿਧਾ ਨਹੀਂ ਸੀ, ਜਿਸ ਤੋਂ ਬਾਅਦ ਬੱਚੀ ਨੂੰ ਕਮਲ ਹਸਪਤਾਲ ਚ ਭਰਤੀ ਕਰਵਾਇਆ ਗਿਆ। ਪਰਿਵਾਰਿਕ ਮੈਂਬਰਾਂ ਵਲੋ ਦੱਸਿਆ ਗਿਆ ਕਿ ਕਿਵੇਂ ਉਹ ਰਸਤੇ ਚ ਆ ਰਹੇ ਸੀ, ਅਤੇ ਇਹ ਘਟਨਾ ਵਾਪਰ ਗਈ।ਜਿਕਰਯੋਗ ਹੈ ਕਿ ਸਰਕਾਰ ਵਲੋਂ ਚਾਈਨਾ ਡੋਰ ਤੇ ਪਾਬੰਦੀ ਲਗਾਈ ਗਈ ਹੈ।

ਪਰ ਫਿਰ ਵੀ ਕੁੱਝ ਲੋਕਾਂ ਵਲੋਂ ਇਸਦਾ ਇਸਤੇਮਾਲ ਕੀਤਾ ਜਾ ਰਿਹ ਹੈ। ਕੁੱਝ ਲੋਕ ਸਰਕਾਰ ਦੇ ਬਣਾਏ ਕੁੱਝ ਕਾਨੂੰਨਾਂ ਦੀ ਉਲੰਘਨਾ ਕਰ ਰਹੇ ਨੇ, ਅਤੇ ਧੜੱਲੇ ਨਾਲ ਇਸਦਾ ਇਸਤੇਮਾਲ ਕਿਤਾ ਜਾ ਰਿਹਾ ਹੈ। ਇਹੀ ਕਾਰਨ ਹੈ ਕਿ ਇਸ ਚਾਈਨਾ ਡੋਰ ਦੇ ਇਸਤੇਮਾਲ ਨਾਲ ਹੁਣ ਤਕ ਕਈਆਂ ਲੋਕਾਂ ਦੀ ਜਾਨ ਜਾ ਚੁਕੀ ਹੈ। ਅੱਜ ਇਸੇ ਚਾਈਨਾ ਡੋਰ ਕਰਕੇ ਇੱਕ ਮਾਸੂਮ ਦੀ ਅੱਖ ਨੂੰ ਨੁਕਸਾਨ ਹੋਇਆ, ਪਰਿਵਾਰ ਜੌ ਖੁਸ਼ੀ ਖੁਸ਼ੀ ਆਪਣੇ ਘਰ ਜਾ ਰਿਹਾ ਸੀ, ਉਹ ਹਾਦਸੇ ਦਾ ਸ਼ਿਕਾਰ ਹੋ ਗਿਆ।