BREAKING NEWS
Search

ਪੰਜਾਬ : ਹੁਣੇ ਹੁਣੇ ਮੱਥਾ ਟੇਕਣ ਜਾ ਰਹੀ ਸੰਗਤ ਨਾਲ ਵਾਪਰਿਆ ਕਹਿਰ ,ਹੋਈਆਂ ਮੌਤਾਂ ਛਾਇਆ ਸੋਗ

ਹੁਣੇ ਆਈ ਤਾਜਾ ਵੱਡੀ ਖਬਰ

ਜਾ ਰਹੇ ਸਨ ਕਿਸੇ ਸ਼ੁੱਭ ਕੰਮ ਪਰ ਰਸਤੇ ਚ ਅਜਿਹਾ ਹਾਦਸਾ ਵਾਪਰਿਆ ਜਿਸਨੇ ਮਾ-ਤ-ਮ ਦਾ ਮਹੌਲ ਪੈਦਾ ਕਰ ਦਿੱਤਾ। ਦਰਦਨਾਕ ਹਦਸੇ ਚ ਮੌ-ਤਾਂ ਹੋ ਗਈਆਂ ਅਤੇ ਕਈ ਜ਼ਖਮੀ ਵੀ ਹੋਏ। ਬੇਹੱਦ ਭਿਆਨਕ ਹਾਦਸਾ ਵਾਪਰਿਆ ਹੈ ਇਕ ਘਰ ਉਜਾੜ ਗਿਆ ਹੈ। ਪਰਿਵਾਰ ਨੇ ਕਦੇ ਇਹ ਨਹੀਂ ਸੋਚਿਆ ਹੋਣਾ ਕਿ ਅਜਿਹੀ ਦਰਦਨਾਕ ਮੌ-ਤ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਨੂੰ ਆਏਗੀ। ਘਰੋ ਖੁਸ਼ੀ ਖੁਸ਼ੀ ਅਲਵਿਦਾ ਕੀਤੇ ਅਤੇ ਰਸਤੇ ਚ ਅਜਿਹਾ ਭਾਣਾ ਵਰਤਿਆ ਜਿਸਨੇ ਚਾਰੇ ਪਾਸੇ ਮਾਤਮ ਪੈਦਾ ਕਰ ਦਿੱਤਾ, ਹਰ ਪਾਸੇ ਹਾਹਾਕਾਰ ਮਚਾ ਦਿੱਤੀ।ਦਰਅਸਲ ਕੁੱਝ ਲੋਕ ਮਾਤਾ ਵੈਸ਼ਨੋ ਦੇਵੀ ਦੇ ਦਰਬਾਰ ਜਾ ਰਹੇ ਸੀ, ਰਸਤੇ ਚ ਉਹਨਾਂ ਦੀ ਫੋਰਸ ਗੱਡੀ ਇੱਕ ਮੋਟਰਸਾਈਕਲ ਸਵਾਰ ਜੋੜੇ ਨਾਲ਼ ਜਾ ਟਕਰਾਈ।

ਪਤੀ ਪਤਨੀ ਮੋਟਰਸਾਈਕਲ ਤੇ ਸਵਾਰ ਹੋ ਕੇ ਸੜਕ ਪਾਰ ਕਰ ਰਹੇ ਸਨ ਕਿ ਪਿੱਛੋਂ ਦੀ ਆ ਰਹੀ ਫੋਰਸ ਗੱਡੀ ਉਹਨਾਂ ਦੇ ਵਿੱਚ ਜਾ ਵੱਜੀ ,ਜਿਸ ਕਾਰਨ ਮੌਕੇ ਤੇ ਹੀ ਪਤਨੀ ਦੀ ਮੌ-ਤ ਹੋ ਗਈ ਅਤੇ ਪਤੀ ਜਖਮਾਂ ਦੀ ਤਾਪ ਨਾ ਸਹਿਣ ਕਰਦੇ ਹੋਏ ਰਸਤੇ ਚ ਸਮ ਤੋੜ ਗਿਆ। ਪਤੀ ਨੂੰ ਜਲੰਧਰ ਦੇ ਇੱਕ ਨਿੱਜੀ ਹਸਪਤਾਲ ਚ ਭਰਤੀ ਕਰਵਾਉਣ ਲਈ ਲਿਆਂਦਾ ਗਿਆ ਸੀ ਪਰ ਉਸਨੇ ਹਸਪਤਾਲ ਦੇ ਬਾਹਰ ਹੀ ਦਮ ਤੋੜ ਦਿੱਤਾ। ਪਰਿਵਾਰ ਦੋ ਪਰਿਵਾਰਿਕ ਮੈਂਬਰਾਂ ਨੂੰ ਗਵਾਉਣ ਤੋਂ ਬਾਅਦ ਸਦਮੇ ਚ ਹੈ। ਇਲਾਕੇ ਚ ਵੀ ਸੋਗ ਦੀ ਲਹਿਰ ਫੈਲ ਚੁੱਕੀ ਹੈ। ਇਹ ਸਾਰਾ ਹਾਦਸਾ ਮਲਸੀਆਂ ਵਿਖੇ ਵਾਪਰਿਆ।ਦਸਣਾ ਬਣਦਾ ਹੈ ਕਿ ਸ਼ਾਹਕੋਟ ਮਲਸੀਆਂ ਵਿਖੇ ਸਵੇਰੇ ਇਹ ਦਰਦਨਾਕ ਘਟਨਾ ਵਾਪਰੀ ਹੈ।

ਮੋਟਰਸਾਈਕਲ ਸਵਾਰ ਜੋੜੇ ਨੂੰ ਮੌ-ਤ ਦੇ ਮੂੰਹ ਚ ਜਾਣਾ ਪਿਆ।ਮੋਟਰਸਾਈਕਲ ਦੀ ਫੋਰਸ ਗੱਡੀ ਨਾਲ ਜ਼ਬਰਦਸਤ ਟੱਕਰ ਹੋਈ ਅਤੇ ਦੋਹਾਂ ਦੀ ਮੌ-ਤ ਹੋ ਗਈ। ਆਏ ਦਿਨ ਵਾਪਰਦੇ ਇਹ ਹਾਦਸੇ ਕਈ ਸਵਾਲ ਖੜੇ ਕਰਦੇ ਨੇ ਲਗਾਤਾਰ ਸੜਕੀ ਹਾਦਸਿਆਂ ਦੇ ਵਿਚ ਕਈ ਘਰ ਉੱਜੜ ਰਹੇ ਨੇ। ਲਗਾਤਾਰ ਵਾਪਰਦੇ ਇਹ ਹਾਦਸੇ ਕਈ ਸਵਾਲੀਆ ਨਿਸ਼ਾਨ ਖੜਾ ਕਰ ਜਾਂਦੇ ਨੇ ਕਿ ਆਖਿਰਕਾਰ ਗਲਤੀ ਕਿਸ ਧਿਰ ਦੀ ਹੈ ਜੌ ਇਹ ਹਾਦਸੇ ਸਿਖਰਾਂ ਤੇ ਪਹੁੰਚ ਰਹੇ ਨੇ।

10 ਲੋਕ ਜੌ ਮਾਤਾ ਵੈਸ਼ਣੋ ਦੇਵੀ ਦੇ ਦਰਸ਼ਨ ਲਈ ਜਾ ਰਹੇ ਸਨ ਤਾਂ ਉਹਨਾਂ ਦੀ ਗੱਡੀ ਜਦ ਨੈਸ਼ਨਲ ਹਾਈਵੇਅ ਤੇ ਪਹੁੰਚੀ ਤਾਂ ਏ ਪੀ ਐਸ ਕਾਲਜ ਦੇ ਸਾਹਮਣੇ ਇਹ ਹਾਦਸਾ ਵਾਪਰ ਗਿਆ। ਜਿਸਨੇ ਸਾਰਾ ਮਹੌਲ ਗ਼ਮਗੀਨ ਬਣਾ ਦਿੱਤਾ। ਫਿਲਹਾਲ ਮੌਕੇ ਤੇ ਪਹੁੰਚੀ ਪੁਲਸ ਅਤੇ ਸੀਨੀਅਰ ਅਧਿਕਾਰੀ ਮਾਮਲੇ ਦੀ ਜਾਂਚ ਕਰ ਰਹੇ ਨੇ, ਐਸ ਐਚ ਓ, ਸਬ ਇੰਸਪੈਕਟਰ ਅਤੇ ਏ ਐਸ ਆਈ ਮੌਕੇ ਤੇ ਹਾਜਿਰ ਨੇ।