BREAKING NEWS
Search

ਪੰਜਾਬ ਚ ਇਥੇ ਵਿਛੀਆਂ ਨੌਜਵਾਨਾਂ ਦੀਆਂ ਲਾਸ਼ਾਂ ਛਾਈ ਸੋਗ ਦੀ ਲਹਿਰ

ਆਈ ਤਾਜਾ ਵੱਡੀ ਖਬਰ

ਆਏ ਦਿਨ ਕੋਈ ਨਾ ਕੋਈ ਹਾਦਸਾ ਅਜਿਹਾ ਵਾਪਰਦਾ ਰਹਿੰਦਾ ਹੈ ਜਿਸ ਨਾਲ ਪਰਿਵਾਰਾਂ ਨੂੰ ਵੱਡੇ ਦੁੱਖ ਦਾ ਸਾਹਮਣਾ ਕਰਨਾ ਪੈਂਦਾ ਹੈ | ਹੁਣ ਫਿਰ ਪੰਜਾਬ ਚ ਇਕ ਅਜਿਹਾ ਹਾਦਸਾ ਵਾਪਰ ਗਿਆ ਹੈ ਜਿਸ ਨਾਲ ਪਰਿਵਾਰ ਦੇ ਨਾਲ ਨਾਲ ਇਲਾਕੇ ਚ ਸੋਗ ਦੀ ਲਹਿਰ ਦੌੜ ਗਈ ਹੈ | ਇਕ ਬੇਹੱਦ ਭਿਆਨਕ ਸੜਕੀ ਹਾਦਸਾ ਵਾਪਰਿਆ ਹੈ ਜਿਸ ਨੇ ਨੌਜਵਾਨਾਂ ਦੀਆਂ ਮੌਤਾਂ ਹੋ ਗਈਆਂ ਨੇ ਅਤੇ ਇਲਾਕੇ ਚ ਸੋਗ ਫੈਲ ਗਿਆ ਹੈ | ਸੜਕੀ ਹਾਦਸੇ ਚ ਨੌਜਵਾਨਾਂ ਦੀਆਂ ਮੌਤਾਂ ਹੋ ਗਈਆਂ ਨੇ ਅਤੇ ਹੁਣ ਪੂਰੇ ਪਿੰਡ ਚ ਸੋਗ ਫੈਲ ਗਿਆ ਹੈ |

ਜਿਕਰ ਯੋਗ ਹੈ ਕਿ ਤਿੰਨ ਨੌਜਵਾਨਾਂ ਦੀਆਂ ਮੌਤਾਂ ਹੋ ਗਈਆਂ ਨੇ | ਦਸਣਾ ਬਣਦਾ ਹੈ ਕਿ ਲੁਧਿਆਣਾ ਜਲੰਧਰ ਮੁੱਖ ਸੜਕ ‘ਤੇ ਹਾਰਡੀ ਵਰਡ ਨੇੜੇ ਇਸ ਸਾਰੀ ਘਟਨਾ ਨੇ ਅੰਜਾਮ ਲਿਆ ਹੈ | ਇਸ ਸਾਰੀ ਘਟਨਾ ਚ ਜੋ ਬੀਤੀ ਅੱਧੀ ਰਾਤ ਨੂੰ ਹੋਇਆ ਹੈ ਇਸ ਹਾਦਸੇ ‘ਚ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ ਹੈ | ਜਿਕਰ ਯੋਗ ਹੈ ਕਿ ਨੌਜਵਾਨ ਆਪਣੇ ਦੋਸਤਾਂ ਦੇ ਨਾਲ ਹਾਰਡੀ ਵਰਡ ਨੇੜੇ ਕਾਰ ‘ਤੇ ਜਾ ਜਾ ਰਹੇ ਸਨ ਜਦ ਇਹ ਹਾਦਸਾ ਵਾਪਰ ਗਿਆ | ਜਿਕਰਯੋਗ ਹੈ

ਕਿ ਕਾਰ ਇੱਕ ਟਰਾਲੇ ਦੇ ਨਾਲ ਜਾ ਟਕਰਾਈ ਜਿਸ ਕਾਰਨ ਇਹ ਹਾਦਸਾ ਵਾਪਰ ਗਿਆ | ਦਸਣਾ ਬਣਦਾ ਹੈ ਕਿ ਤਿੰਨੋ ਨੌਜਵਾਨ ਗੰਭੀਰ ਰੂਪ ਚ ਜ਼ਖਮੀ ਹੋ ਗਏ ਸਨ ਜਿਹਨਾਂ ਨੂੰ ਹਸਪਤਾਲ ਚ ਭਰਤੀ ਕਰਵਾਇਆ ਗਿਆ ਪਰ ਉੱਥੇ ਜਾ ਕੇ ਉਹਨਾਂ ਨੂੰ ਮ੍ਰਿਤ ਐਲਾਨ ਕਰ ਦਿੱਤਾ ਗਿਆ | ਜਿਕਰ ਯੋਗ ਹੈ ਕਿ ਹਾਦਸਾ ਬੇਹੱਦ ਭਿਆਨਕ ਸੀ ਜਿਸ ਕਾਰਨ ਕਾਰ ਦੇ ਪ-ਰ-ਖੱ-ਚੇ ਉੱਡ ਗਏ ਸਨ | ਜਿਕਰ ਯੋਗ ਹੈ ਕਿ ਸਾਰਿਆਂ ਵਲੋਂ ਦੱਸਿਆ ਗਿਆ ਕਿ ਹਾਦਸਾ

ਭਿਆਨਕ ਸੀ ਇਸ ਹਾਦਸੇ ਚ ਕਾਰ ਦੇ ਪ-ਰ-ਖੱ-ਚੇ ਉੱਡ ਗਏ ਸਨ ਅਤੇ ਨੌਜਵਾਨ ਵੀ ਜ਼ਖਮੀ ਹੋ ਗਏ ਸਨ | ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚੇ ਜਿਹਨਾਂ ਵਲੋਂ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ | ਪੁਲਿਸ ਸਾਰੇ ਮਾਮਲੇ ਦੀ ਬੇਹੱਦ ਗੰਭੀਰਤਾ ਦੇ ਨਾਲ ਜਾਂਚ ਪੜਤਾਲ ਕਰ ਰਹੀ ਹੈ | ਇਸ ਘਟਨਾ ਨੇ ਸੱਭ ਦੇ ਦਿਲਾਂ ਨੂੰ ਸ-ਦ-ਮਾ ਦਿੱਤਾ ਹੈ |