ਪੰਜਾਬ ਚ ਇਥੇ ਰਾਵਣ ਨੂੰ ਸਾੜਨ ਵੇਲੇ ਵਾਪਰੀ ਘਟਨਾ, ਅੱਗ ਲਗਉਂਦੇ ਹੀ ਹੋਇਆ ਧ ਮਾਕਾ

ਆਈ ਤਾਜਾ ਵੱਡੀ ਖਬਰ

ਇਸ ਵਾਰ 2020 ਵਰ੍ਹਾ ਦੁਨੀਆਂ ਲਈ ਅਜਿਹਾ ਵਰ੍ਹਾ ਹੋ ਨਿੱਬੜੇਗਾ। ਜਿਸ ਵਿੱਚ ਬਹੁਤ ਸਾਰੇ ਲੋਕ ਸਾਨੂੰ ਹਮੇਸ਼ਾਂ ਲਈ ਅਲਵਿਦਾ ਆਖ ਗਏ। ਕਿਸੇ ਨੇ ਸੋਚਿਆ ਵੀ ਨਹੀਂ ਸੀ ਕਿ ਇਸ ਵਰ੍ਹੇ ਦੇ ਵਿੱਚ ਅਜਿਹਾ ਵੀ ਹੋ ਸਕਦਾ ਹੈ। ਇਨ੍ਹਾਂ ਦੀ ਕਮੀ ਕਦੇ ਵੀ ਪੂਰੀ ਨਹੀਂ ਹੋ ਸਕਦੀ। ਆਏ ਦਿਨ ਹੀ ਸਾਨੂੰ ਕੋਈ ਅਜਿਹੀ ਖ਼ਬਰ ਸੁਣਨ ਨੂੰ ਮਿਲ ਜਾਂਦੀ ਹੈ, ਜਿਸ ਨੂੰ ਸੁਣ ਕੇ ਬਹੁਤ ਦੁੱਖ ਹੁੰਦਾ ਹੈ। ਇਸ ਸਾਲ ਬੁਹਤ ਸਾਰੀਆਂ ਮੌਤਾਂ ਕਰੋਨਾ ਦੇ ਕਾਰਨ ਹੋਈਆ। ਕੁਝ ਲੋਕ ਇਸ ਮਹਾਮਾਰੀ ਤੇ ਚਲਦੇ ਹੋਏ ਆਰਥਿਕ ਤੰਗੀਆਂ ਦੇ ਕਾਰਨ ਇਸ ਦੁਨੀਆਂ ਨੂੰ ਅਲਵਿਦਾ ਆਖਗੇ। ਉੱਥੇ ਹੀ ਬਹੁਤ ਸਾਰੇ ਲੋਕ ਸੜਕ ਹਾਦਸਿਆਂ ਦੇ ਸ਼ਿ-ਕਾ- ਰ ਹੋਏ ਹੋ ਗਏ।

ਅੱਜ ਇੱਥੇ ਦੁਸਹਿਰੇ ਨੂੰ ਸਾਰੇ ਲੋਕ ਖੁਸ਼ੀ ਨਾਲ ਮਨਾਉਣਾ ਚਾਹੁੰਦੇ ਹਨ, ਉਥੇ ਹੀ ਦੁਖ ਭਰੀਆ ਖਬਰਾਂ ਸਾਹਮਣੇ ਆ ਰਹੀਆਂ ਹਨ। ਪੰਜਾਬ ਵਿੱਚ ਲੋਕਾਂ ਨੇ ਦੁਸਹਿਰੇ ਨੂੰ ਅੱਜ ਵੱਖਰੇ ਢੰਗ ਨਾਲ ਮਨਾਉਣ ਦੀ ਕੋਸ਼ਿਸ਼ ਵੀ ਕੀਤੀ ਹੈ। ਕਿਸਾਨ ਜਥੇਬੰਦੀਆਂ ਨੇ ਮੋਦੀ ਅਤੇ ਭਾਜਪਾ ਆਗੂਆਂ ਦੇ ਪੁਤਲਿਆਂ ਨੂੰ ਸਾੜਨ ਦਾ ਐਲਾਨ ਕੀਤਾ ਸੀ। ਉਥੇ ਹੀ ਕੁਝ ਹਾਦਸੇ ਇਹੋ ਜਿਹੇ ਹੋਏ ਹਨ, ਜਿਨ੍ਹਾਂ ਕਾਰਨ ਲੋਕਾਂ ਵਿੱਚ ਡਰ ਪੈਦਾ ਹੋ ਹੈ। ਅਜਿਹੀ ਹੀ ਘਟਨਾ ਸਾਹਮਣੇ ਆਈ ਹੈ ਬਟਾਲਾ ਤੋਂ,

ਜਿੱਥੇ ਦੁਸਹਿਰਾ ਗਰਾਊਂਡ ਦੇ ਵਿੱਚ ਅੱਜ ਦੁਸਹਿਰਾ ਮਨਾਉਂਦੇ ਸਮੇਂ ਇੱਕ ਹਾਦਸਾ ਵਾਪਰ ਗਿਆ ਹੈ। ਇਹ ਘਟਨਾ ਉਸ ਵਕਤ ਹੋਈ ਜਦੋਂ ਦੁਸਹਿਰੇ ਦੇ ਮੌਕੇ ਬਟਾਲਾ ਵਿਚ ਰਾਵਣ ਦੇ ਪੁਤਲੇ ਨੂੰ ਅੱਗ ਲਗਾਉਣ ਤੋਂ ਬਾਅਦ ਅਚਾਨਕ ਬ-ਲਾ-ਸ- ਟ ਹੋ ਗਿਆ। ਇਹ ਬ-ਲਾ-ਸ- ਟ ਪੁਤਲੇ ਨੂੰ ਅੱਗ ਲਗਾਉਣ ਦੇ ਸਮੇਂ ਹੋਇਆ ਹੈ । ਇਸ ਘਟਨਾ ਦੇ ਵਿੱਚ ਕੋਈ ਜਾਨੀ-ਮਾਲੀ ਨੁਕਸਾਨ ਨਹੀਂ ਹੋਇਆ ਹੈ।

ਜਿੱਥੇ ਅੱਜ ਦੁਸਹਿਰੇ ਦੇ ਮੌਕੇ ਤੇ ਇਕ ਵੱਡਾ ਹਾਦਸਾ ਹੋਣ ਤੋਂ ਬਚਾ ਹੋ ਗਿਆ ਹੈ। ਇਸ ਘਟਨਾ ਦੌਰਾਨ ਲੋਕਾਂ ਨੇ ਮੌਕੇ ਤੋਂ ਭੱਜ ਕੇ ਆਪਣੀ ਜਾਨ ਬਚਾਈ ਹੈ। ਇਸ ਮੌਕੇ ਤੇ ਮੌਜੂਦ ਵਿਧਾਇਕ ਅਸ਼ਵਨੀ ਸੇਖੜੀ ਬੜੀ ਮੁ-ਸ਼-ਕਿ- ਲ ਨਾਲ ਬਚ ਸਕੇ। ਇਸ ਘਟਨਾ ਨਾਲ ਦੁਸਹਿਰਾ ਗਰਾਊਂਡ ਵਿੱਚ ਮੌਜੂਦ ਲੋਕਾਂ ਵਿੱਚ ਡਰ ਪੈਦਾ ਹੋ ਗਿਆ।