BREAKING NEWS
Search

ਪ੍ਰੇਮ ਸਬੰਧਾਂ ਚ ਰੋੜਾ ਪਤੀ ਨੂੰ ਹਟਾਉਣ ਦੀ ਰਚੀ ਸਾਜਿਸ਼, ਪਹਿਲਾਂ ਮਾਰਨ ਦਾ ਸੀ ਪਲੇਨ, ਨਾਕਾਮਯਾਬ ਹੋਣ ਤੇ ਰੋਜ ਦੇਂਦੀ ਰਹੀ ਜ਼ਹਿਰ

ਆਈ ਤਾਜਾ ਵੱਡੀ ਖਬਰ 

ਅੱਜ ਦੇ ਦੌਰ ਵਿਚ ਬਹੁਤ ਸਾਰੇ ਰਿਸ਼ਤੇ ਜਿੱਥੇ ਨਾਜਾਇਜ਼ ਰਿਸ਼ਤਿਆਂ ਤੇ ਚੱਲਦਿਆਂ ਹੋਇਆਂ ਟੁਟ ਰਹੇ ਹਨ ਉਥੇ ਕਈ ਪਤੀ-ਪਤਨੀ ਵੱਲੋਂ ਆਪਣੇ ਜੀਵਨਸਾਥੀ ਨੂੰ ਨਾਜਾਇਜ਼ ਸਬੰਧਾਂ ਦੇ ਚੱਲਦਿਆਂ ਹੋਇਆਂ ਵੀ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ। ਉਥੇ ਹੀ ਸਾਹਮਣੇ ਆਉਣ ਵਾਲੀਆਂ ਅਜਿਹੀਆਂ ਘਟਨਾਵਾਂ ਜਿਥੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੰਦੀਆਂ ਹਨ। ਉਥੇ ਹੀ ਅਜਿਹੀਆਂ ਘਟਨਾਵਾਂ ਦੇ ਚਲਦਿਆਂ ਹੋਇਆਂ ਬਹੁਤ ਸਾਰੇ ਪਰਿਵਾਰਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿੱਥੇ ਨਜਾਇਜ਼ ਸਬੰਧਾਂ ਦੇ ਕਾਰਣ ਆਪਣੇ ਪਤੀ ਪਤਨੀ ਦੀ ਹੱਤਿਆ ਕਰ ਦਿੱਤੀ ਜਾਂਦੀ ਹੈ। ਜਿਸ ਕਾਰਨ ਬਹੁਤ ਸਾਰੇ ਪਰਿਵਾਰ ਕਈ ਦੁਖਾਂ ਦਾ ਸਾਹਮਣਾ ਕਰਦੇ ਹਨ।

ਹੁਣ ਪ੍ਰੇਮ ਸੰਬੰਧਾਂ ਵਿੱਚ ਰੋੜਾ ਬਣ ਰਹੇ ਪਤੀ ਨੂੰ ਰਸਤੇ ਤੋਂ ਹਟਾਉਣ ਲਈ ਪਤਨੀ ਵੱਲੋਂ ਸਾਜਸ਼ ਰਚੀ ਗਈ ਹੈ, ਜਿਸ ਬਾਰੇ ਜਾਣਕਾਰੀ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਕਾਨਪੁਰ ਤੋਂ ਸਾਹਮਣੇ ਆਇਆ ਹੈ ਜਿੱਥੇ ਇਕ ਪਤਨੀ ਵੱਲੋਂ ਆਪਣੇ ਪ੍ਰੇਮੀ ਨਾਲ ਮਿਲ ਕੇ ਆਪਣੇ ਪਤੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ,ਜਿੱਥੇ ਪਤਨੀ ਵੱਲੋਂ ਆਪਣੇ ਪਤੀ ਨੂੰ ਰਸਤੇ ਤੋਂ ਹਟਾਉਣ ਵਾਸਤੇ ਅਜਿਹੀ ਸਾਜਿਸ਼ ਰਚੀ ਗਈ ਹੈ ਜਿੱਥੇ ਪਹਿਲਾਂ ਉਸਨੂੰ ਮਾਰਨ ਦਾ ਪਲੈਨ ਬਣਾਇਆ ਗਿਆ ਅਤੇ ਉਸ ਤੋਂ ਬਚਣ ਤੋਂ ਤੁਰੰਤ ਬਾਅਦ ਹੀ ਉਸ ਨੇ ਆਪਣੇ ਪਤੀ ਨੂੰ ਮੌਤ ਦੇ ਘਾਟ ਉਤਾਰਨ ਲਈ ਥੋੜ੍ਹੀ-ਥੋੜ੍ਹੀ ਜ਼ਹਿਰ ਦੇਣੀ ਸ਼ੁਰੂ ਕਰ ਦਿੱਤੀ।

ਨਾਲ ਉਸ ਦੇ ਪਤੀ ਦੇ ਲਿਵਰ ਅਤੇ ਗੁਰਦੇ ਦੇ ਕੰਮ ਨਾ ਕਰਨ ਤੇ ਚਲਦਿਆਂ ਹੋਇਆਂ ਮੌਤ ਹੋ ਗਈ ਹੈ। ਦੱਸ ਦਈਏ ਕਿ ਜਿੱਥੇ ਹੁਣ ਪਤਨੀ ਸਪਨਾ ਅਤੇ ਉਸ ਦੇ ਪ੍ਰੇਮੀ ਅਤੇ ਦੋ ਹੋਰ ਲੋਕਾਂ ਨੂੰ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਪਤਨੀ ਵੱਲੋਂ ਜਿੱਥੇ ਆਪਣੇ ਪਤੀ ਰੇਸ਼ਮ ਨੂੰ ਪ੍ਰੇਮੀ ਰਾਜ ਕਪੂਰ ਨਾਲ ਮਿਲ ਕੇ ਰਸਤੇ ਚੋਂ ਹਟਾਉਣ ਦੀ ਕੋਸ਼ਿਸ਼ ਕਰਦਿਆਂ ਹੋਇਆ ਉਸ ਉਪਰ ਕੁਝ ਲੋਕਾਂ ਵੱਲੋਂ ਜਾਨਲੇਵਾ ਹਮਲਾ ਕਰਵਾ ਦਿੱਤਾ ਗਿਆ ਸੀ।

ਉਸ ਵਿੱਚ ਜਿੱਥੇ ਰਿਸ਼ਭ ਦੀ ਜਾਨ ਬਚ ਗਈ ਅਤੇ ਘਰ ਆਉਣ ਤੇ ਉਸ ਨੂੰ ਪਤਨੀ ਵੱਲੋਂ ਗਲਤ ਅਤੇ ਕੈਮੀਕਲ ਦਵਾਈਆਂ ਦਿੱਤੀਆਂ ਗਈਆਂ ਜਿਸ ਕਾਰਨ ਉਸ ਦੇ ਲਿਵਰ ਅਤੇ ਫੇਫੜੇ ਖਰਾਬ ਹੋ ਗਏ। ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕਰ ਕੇ ਦੋਸ਼ੀ ਪਤਨੀ ਅਤੇ ਉਸ ਦੇ ਪ੍ਰੇਮੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ।