BREAKING NEWS
Search

ਜਲੰਧਰ ਚ ਇਥੇ ਇਸ ਤਰਾਂ ਮਚੀ ਤਬਾਹੀ ਦੇਖਣ ਵਾਲੇ ਰਹਿ ਗਏ ਹੈਰਾਨ – ਤਾਜਾ ਵੱਡੀ ਖਬਰ

ਆਈ ਤਾਜਾ ਵੱਡੀ ਖਬਰ

ਪੰਜਾਬ ਦੀ ਇੱਕ ਥਾਂ ਤੇ ਅਜਿਹਾ ਹਾਦਸਾ ਵਾਪਰਿਆ ਜਿਸਨੂੰ ਦੇਖਣ ਤੋਂ ਬਾਅਦ ਹਰ ਕਿਸੇ ਦੀ ਰੂਹ ਕੰਬ ਗਈ | ਦਰਅਸਲ ਸਾਰਾ ਮਾਮਲਾ ਜਲੰਧਰ ਤੋਂ ਸਾਹਮਣੇ ਆਇਆ ਹੈ ਜਿਸਨੂੰ ਵੇਖ ਕੇ ਸਭ ਹੈਰਾਨ ਹੋ ਗਏ ਨੇ | ਜਲੰਧਰ ਚ ਸਾਰਾ ਮਾਲਾ ਵਾਪਰਿਆ ਹੈ ਜਿਸਨੇ ਲੋਕਾਂ ਚ ਦਹਿਸ਼ਤ ਫੈਲਾ ਦਿਤੀ ਹੈ | ਵੱਡੀ ਤਬਾਹੀ ਮਚੀ ਹੈ ਜਿਸ ਨੇ ਸਭ ਲੋਕਾਂ ਨੂੰ ਡ-ਰ ਦੇ ਮਾਹੌਲ ਚ ਪਾ ਦਿੱਤਾ ਹੈ | ਇਹ ਜੋ ਹਾਦਸਾ ਵਾਪਰਿਆ ਹੈ ਇਸ ਨੇ ਲੋਕਾਂ ਦੀ ਰੂਹ ਕੰਬਾ ਦਿੱਤੀ ਹੈ | ਫਿਲਹਾਲ ਲੋਕਾਂ ਚ ਸ-ਹਿ-ਮ ਦਾ ਮਾਹੌਲ ਹੈ |

ਜਿਕਰ ਯੋਗ ਹੈ ਕਿ ਜਲੰਧਰ ਦੇ ਥਾਣਾ ਡਿਵੀਜ਼ਨ ਨੰਬਰ ਚਾਰ ਦੇ ਅਧੀਨ ਆਉਂਦੇ ਅਲੀਪੁਲੀ ਮੁਹੱਲਾ ਦੇ ਨਾਲ ਸ਼ੇਖਾ ਬਾਜ਼ਾਰ ਚ ਇਹ ਸਾਰੀ ਘਟਨਾ ਵਾਪਰੀ ਹੈ ਇੱਥੇ ਇੱਕ ਬਿਲਡਿੰਗ ਦੀ ਉੱਪਰਲੀ ਮੰਜ਼ਿਲ ਦੀ ਛੱਤ ਡਿੱਗਣ ਕਰਕੇ ਲੋਕਾਂ ਚ ਹਫੜਾ ਦਫੜੀ ਦੇਖਣ ਨੂੰ ਮਿਲੀ ਹੈ | ਲੋਕਾਂ ਦੇ ਵਿੱਚ ਬਿਲਡਿੰਗ ਡਿੱਗਣ ਤੋਂ ਬਾਅਦ ਡ-ਰ ਦਾ ਮਾਹੌਲ ਵੇਖਣ ਨੂੰ ਮਿਲਿਆ ਹੈ | ਇਸ ਘਟਨਾ ਦੇ ਵਿੱਚ ਦੁਕਾਨਦਾਰ ਅਤੇ ਇੱਕ ਹੋਰ ਵਿਅਕਤੀ ਜ਼ਖਮੀ ਹੋਏ ਨੇ |

ਉੱਥੇ ਹੀ ਕੁੱਝ ਵਾਹਨ ਜੋ ਸੜਕ ਦੇ ਕਿਨਾਰੇ ਤੇ ਖੜੇ ਸੀ ਉਹ ਵੀ ਨੁ-ਕ-ਸਾ-ਨੇ ਗਏ ਨੇ | ਓਧਰ ਹੀ ਮੌਕੇ ਤੇ ਪੁਲਸ ਵਲੋਂ ਵੀ ਦਸਤਕ ਦਿੱਤੀ ਗਈ ਹੈ | ਉਹਨਾਂ ਵਲੋਂ ਆਪਣੇ ਪੱਧਰ ਤੇ ਜਾਂਚ ਪੜਤਾਲ ਕੀਤੀ ਜਾ ਰਹੀ ਹੈ | ਦਸਣਾ ਬਣਦਾ ਹੈ ਕਿ ਥਾਣਾ ਨੰਬਰ ਚਾਰ ਦੇ ਏ. ਐੱਸ. ਆਈ. ਸੁਰਿੰਦਰ ਪਾਲ ਮੌਕੇ ਤੇ ਪਹੁੰਚੇ ਸਨ ਜਿਹਨਾਂ ਵਲੋਂ ਆਪਣੇ ਪੱਧਰ ਤੇ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਗਈ ਸੀ | ਮੌਕੇ ’ਤੇ ਪਹੁੰਚ ਕੇ ਜਾਂਚ ਉਹਨਾਂ ਵਲੋਂ ਸ਼ੁਰੂ ਕਰ ਦਿੱਤੀ ਗਈ ਸੀ ,

ਅਤੇ ਹਰ ਇੱਕ ਪਹਿਲੂ ਤੋਂ ਜਾਂਚ ਕੀਤੀ ਜਾ ਰਹੀ ਹੈ | ਫਿਲਹਾਲ ਇਸ ਹਾਦਸੇ ਦੇ ਵਿੱਚ ਇੱਕ ਦੁਕਾਨਦਾਰ ਅਤੇ ਵਿਅਕਤੀ ਜ਼ਖਮੀ ਹੋ ਗਏ ਸਨ ਜਿਹਨਾਂ ਨੂੰ ਮੌਕੇ ਤੇ ਹਸਪਤਾਲ ਪਹੁੰਚਾ ਦਿੱਤਾ ਗਿਆ ਸੀ | ਘਟਨਾ ਵਾਪਰਨ ਤੋਂ ਬਾਅਦ ਹਰ ਕੋਈ ਸ਼ਖਸ ਜੋ ਉੱਥੇ ਮਜੂਦ ਸੀ ਉਸ ਚ ਸਹਿਮ ਵੇਖਣ ਨੂੰ ਮਿਲਿਆ | ਬੇਹੱਦ ਮੰ-ਦ-ਭਾ-ਗੀ ਘਟਨਾ ਇਹ ਜਲੰਧਰ ਚ ਵਾਪਰੀ ਹੈ ਜਿੱਥੇ ਵੱਡਾ ਨੁ-ਕ-ਸਾ-ਨ ਹੋਣ ਤੋਂ ਬਚਾਅ ਹੋ ਹਿਆ ਹੈ |