Warning: getimagesize(https://www.punjab.news/wp-content/uploads/2022/12/1669910538729.png): Failed to open stream: HTTP request failed! HTTP/1.1 404 Not Found in /home/punjab/public_html/wp-content/plugins/wonderm00ns-simple-facebook-open-graph-tags/public/class-webdados-fb-open-graph-public.php on line 1136

ਚਲ ਰਹੇ ਵਿਆਹ ਚ ਲਾੜੇ ਨੇ ਕੀਤੀ ਅਜਿਹੀ ਹਰਕਤ, ਦੁਲਹਨ ਪਹੁੰਚੀ ਥਾਣੇ ਕਹਿੰਦੀ ਕਾਰਵਾਈ ਕਰੋ !

1670

ਆਈ ਤਾਜਾ ਵੱਡੀ ਖਬਰ 

ਇਸ ਸਮੇਂ ਦੇਸ਼ ਵਿਚ ਜਿੱਥੇ ਮੌਸਮ ਦੇ ਅਨੁਸਾਰ ਜਿੱਥੇ ਬਹੁਤ ਸਾਰੇ ਪਰਿਵਾਰਾਂ ਦੇ ਬੱਚਿਆਂ ਦੇ ਵਿਆਹ ਧੂਮ-ਧਾਮ ਨਾਲ ਕੀਤੇ ਜਾ ਰਹੇ ਹਨ। ਵੱਖ ਵੱਖ ਸੂਬਿਆਂ ਦੇ ਵਿਚ ਜਿਥੇ ਉੱਥੋਂ ਦੇ ਰੀਤੀ ਰਿਵਾਜਾਂ ਅਨੁਸਾਰ ਵਿਆਹ ਸਮਾਗਮ ਹੁੰਦੇ ਹਨ ਉਥੇ ਕਈ ਤਰ੍ਹਾਂ ਦੀਆਂ ਅਜਿਹੀਆਂ ਘਟਨਾਵਾਂ ਵੀ ਵਾਪਰੀਆਂ ਹਨ ਜਿਸ ਬਾਰੇ ਕਿਸੇ ਵੱਲੋਂ ਸੋਚਿਆ ਵੀ ਨਹੀਂ ਗਿਆ ਹੁੰਦਾ। ਦੋਨੋਂ ਪਰਿਵਾਰਾਂ ਵੱਲੋਂ ਜਿੱਥੇ ਖੁਸ਼ੀ ਦੇ ਮੌਕੇ ਤੇ ਵਿਆਹ ਸਮਾਗਮ ਦੀਆਂ ਸਾਰੀਆਂ ਤਿਆਰੀਆਂ ਕੀਤੀਆਂ ਜਾਂਦੀਆਂ ਹਨ ਉਥੇ ਹੀ ਕੁਝ ਪਰਵਾਰਾਂ ਵੱਲੋਂ ਦਾਜ-ਦਹੇਜ ਨੂੰ ਲੈਣ ਵਾਸਤੇ ਵਿਆਹ ਵਿੱਚ ਰੁਕਾਵਟਾਂ ਪੈਦਾ ਕਰ ਦਿੱਤੀਆਂ ਹਨ।

ਜਿਸ ਕਾਰਨ ਬਹੁਤ ਸਾਰੇ ਵਿਆਹ ਸਮਾਗਮਾਂ ਵਿਚ ਖ਼ਲਲ ਪੈਦਾ ਹੋ ਜਾਂਦੀ ਹੈ ਅਤੇ ਲੜਕੇ ਪਰਿਵਾਰ ਨੂੰ ਬਿਨਾਂ ਲਾੜੀ ਦੇ ਹੀ ਵਾਪਸ ਪਰਤਣਾ ਪੈਂਦਾ ਹੈ। ਹੁਣ ਇੱਥੇ ਚੱਲ ਰਹੇ ਵਿਆਹ ਕਾਰਨ ਲਾੜੇ ਵੱਲੋਂ ਅਜਿਹੀ ਹਰਕਤ ਕੀਤੀ ਗਈ ਹੈ ਜਿੱਥੇ ਲਾੜੀ ਥਾਣੇ ਪਹੁੰਚ ਗਈ ਹੈ ਜਿਸ ਬਾਰੇ ਤਾਜ਼ਾ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਉੱਤਰ ਪ੍ਰਦੇਸ਼ ਤੋਂ ਸਾਹਮਣੇ ਆਇਆ ਹੈ ਜਿੱਥੇ ਇਕ ਵਿਆਹ ਸਮਾਗਮ ਵਿੱਚ ਅਜੀਬੋ-ਗਰੀਬ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਵਿਆਹ ਦੀਆਂ ਰਸਮਾਂ ਹੋ ਰਹੀਆਂ ਸਨ ਉਥੇ ਹੀ ਇਨ੍ਹਾਂ ਵਿਆਹ ਦੀਆਂ ਰਸਮਾਂ ਦੇ ਦੌਰਾਨ ਜਿਥੇ ਸਟੇਜ ਉਪਰ ਲਾੜੇ ਵੱਲੋਂ ਲਾੜੀ ਨੂੰ ਕਿਸ ਕੀਤੀ ਗਈ।

ਜਿਸ ਕਾਰਨ ਦੁਲਹਨ ਵੱਲੋਂ ਗੁੱਸੇ ਵਿੱਚ ਆ ਕੇ ਇਸ ਵਿਆਹ ਸਮਾਗਮ ਨੂੰ ਛੱਡ ਕੇ ਥਾਣੇ ਦਾ ਰੁਖ਼ ਕੀਤਾ ਗਿਆ ਅਤੇ ਲਾੜੇ ਦੇ ਖਿਲਾਫ ਸ਼ਿਕਾਇਤ ਕਰ ਦਿੱਤੀ ਗਈ। ਦੱਸ ਦਈਏ ਕਿ 28 ਨਵੰਬਰ ਨੂੰ ਜਿੱਥੇ ਪਿੰਡ ਪਵਾਰਾ ਦੇ ਵਿਚ ਇਹ ਵਿਆਹ ਹੋਇਆ ਸੀ। ਜਿਥੇ ਲਾੜੀ ਵੱਲੋਂ ਥਾਣੇ ਦਾ ਰੁਖ਼ ਕੀਤਾ ਗਿਆ ਉਥੇ ਹੀ ਲੜਕੇ ਪਰਿਵਾਰ ਵੱਲੋਂ ਵੀ ਆਪਣਾ ਪੱਖ ਰੱਖਦੇ ਹੋਏ ਦੱਸਿਆ ਗਿਆ ਹੈ ਕਿ ਲੜਕੀ ਵੱਲੋਂ ਹੀ ਲੜਕੇ ਨਾਲ ਇਹ ਸ਼ਰਤ ਲਗਾਈ ਗਈ ਸੀ ਕਿ ਅਗਰ ਉਸ ਵੱਲੋਂ ਕਿਸ ਕੀਤੀ ਜਾਂਦੀ ਹੈ

ਤਾਂ ਉਸ ਨੂੰ ਪੰਦਰਾਂ ਸੌ ਰੁਪਏ ਦਿਤੇ ਜਾਣਗੇ, ਅਗਰ ਉਸ ਵੱਲੋਂ ਅਜਿਹਾ ਨਹੀਂ ਕੀਤਾ ਜਾਂਦਾ ਤਾਂ ਲਾੜੀ ਵੱਲੋਂ ਲਾੜੇ ਨੂੰ 3 ਹਜ਼ਾਰ ਰੁਪਏ ਸ਼ਰਤ ਹਾਰ ਜਾਣ ਤੇ ਦਿੱਤੇ ਜਾਣਗੇ। ਪੁਲਿਸ ਵੱਲੋਂ ਇਸ ਮਾਮਲੇ ਨੂੰ ਹੱਲ ਕੀਤਾ ਗਿਆ ਅਤੇ ਦੋਹਾਂ ਨੂੰ ਵੱਖ ਰਹਿਣ ਦਾ ਆਦੇਸ਼ ਜਾਰੀ ਕਰ ਦਿਤਾ ਗਿਆ ਅਤੇ ਦੋਵਾਂ ਦਾ ਵਿਆਹ ਰਜਿਸਟਰ ਹੋ ਜਾਣ ਤੇ ਹੁਣ ਕਾਨੂੰਨੀ ਪ੍ਰਕਿਰਿਆ ਦੇ ਜ਼ਰੀਏ ਤਲਾਕ ਹੋਵੇਗਾ।