ਹੋ ਗਈ ਤੋਬਾ ਤੋਬਾ : ਕਨੇਡਾ ਜਾਣ ਦੇ ਸ਼ੋਕੀਨ ਦੇਖਲੋ ਕੀਤੇ ਏਦਾਂ ਨਾ ਹੋ ਜਾਵੇ – ਆਈ ਤਾਜਾ ਵੱਡੀ ਖਬਰ

ਆਈ ਤਾਜਾ ਵੱਡੀ ਖਬਰ 

ਸਿਆਣਿਆਂ ਵੱਲੋਂ ਅਜੋਕੇ ਸਮੇਂ ਨੂੰ ਕਲਯੁੱਗ ਦਾ ਨਾਮ ਦਿੱਤਾ ਗਿਆ ਹੈ ਅਤੇ ਇਹ ਸਾਰਾ ਕੁੱਝ ਮੌਜੂਦਾ ਸਮੇਂ ਦੇ ਵਿੱਚ ਵਾਪਰਨ ਵਾਲੀਆਂ ਘਟਨਾਵਾਂ ਨੂੰ ਦੇਖਦੇ ਹੋਏ ਦਿੱਤਾ ਗਿਆ ਹੈ। ਰੋਜ਼ਾਨਾ ਹੀ ਕੋਈ ਨਾ ਕੋਈ ਅਜਿਹੀ ਘਟਨਾ ਵਾਪਰ ਜਾਂਦੀ ਹੈ ਜਿਸ ਦੇ ਨਾਲ ਇਨਸਾਨੀਅਤ ਸ਼-ਰ-ਮ-ਸਾ-ਰ ਹੋ ਜਾਂਦੀ ਹੈ। ਅੱਜ ਕੱਲ ਦੇ ਮਾਡਰਨ ਯੁੱਗ ਦੇ ਵਿਚ ਲੋਕ ਅੱਗੇ ਵਧਣ ਦੇ ਲਈ ਕਈ ਤਰ੍ਹਾਂ ਦੇ ਪਾਪੜ ਵੇਲਦੇ ਹਨ। ਜਿਸ ਦੇ ਜ਼ਰੀਏ ਉਹ ਆਪਣੇ ਭਵਿੱਖ ਨੂੰ ਵਿਦੇਸ਼ਾਂ ਦੇ ਵਿਚ ਹੀ ਸੁਨਹਿਰੀ ਰੂਪ ਵਿੱਚ ਦੇਖਦੇ ਹਨ। ਇਸ ਦੀ ਪ੍ਰਾਪਤੀ ਵਾਸਤੇ ਲੋਕਾਂ ਵੱਲੋਂ ਕਈ ਉਪਰਾਲੇ ਕੀਤੇ ਜਾਂਦੇ ਹਨ ਜੋ ਅੱਗੇ ਜਾ ਕੇ ਉਨ੍ਹਾਂ ਵਾਸਤੇ ਕਈ ਵੱਡੀਆਂ ਮੁ-ਸੀ-ਬ-ਤਾਂ ਵੀ ਖੜੀਆਂ ਕਰ ਦਿੰਦੇ ਹਨ।

ਵਿਦੇਸ਼ ਜਾਣ ਦੀ ਚਾਹ ਵਿੱਚ ਨਵਾਂਸ਼ਹਿਰ ਦੇ ਇਕ ਨੌਜਵਾਨ ਨੇ ਲੜਕੀ ਨਾਲ ਵਿਆਹ ਕਰਵਾਇਆ ਸੀ ਤਾਂ ਜੋ ਉਹ ਲੜਕੀ ਵਿਦੇਸ਼ ਜਾ ਕੇ ਉਸ ਨੂੰ ਵੀ ਉਧਰ ਮੰਗਵਾ ਲਵੇਗੀ। ਪਰ ਵਿਦੇਸ਼ ਗਈ ਲੜਕੀ ਨੇ ਹੁਣ ਉਸ ਦਾ ਫੋਨ ਚੁੱਕਣਾ ਵੀ ਬੰਦ ਕਰ ਦਿੱਤਾ ਹੈ। ਇਸ ਸਬੰਧੀ ਸ਼ਿ-ਕਾ-ਇ-ਤ-ਕ-ਰ-ਤਾ ਪਿੰਡ ਮਹਿੰਦਪੁਰ ਦੇ ਵਸਨੀਕ ਕੁਲਬੀਰ ਸਿੰਘ ਨੇ ਦੱਸਿਆ ਕਿ ਉਸ ਦਾ ਵਿਆਹ 14 ਸਤੰਬਰ 2018 ਨੂੰ ਜਗਤਪੁਰ ਬਲਾਚੌਰ ਦੀ ਰਹਿਣ ਵਾਲੀ ਅਮਨਦੀਪ ਕੌਰ ਨਾਲ ਹੋਇਆ ਸੀ। ਅਮਨਦੀਪ ਨੇ ਆਈਲਟਸ ਕੀਤੀ ਹੋਈ ਸੀ ਅਤੇ ਉਹ ਦੋਵੇਂ ਜਣੇ ਵਿਦੇਸ਼ ਜਾਣਾ ਚਾਹੁੰਦੇ ਸਨ।

ਜਿਸ ਕਾਰਨ ਕੁਲਬੀਰ ਦੇ ਪਿਤਾ ਨੇ ਜ਼ਮੀਨ ਵੇਚ ਅਤੇ ਬੈਂਕ ਤੋਂ ਕਰਜ਼ਾ ਲੈ ਕੇ ਤਕਰੀਬਨ 15 ਲੱਖ ਰੁਪਿਆ ਖਰਚ ਕਰ ਉਸ ਦੀ ਪਤਨੀ ਨੂੰ ਪੜਾਈ ਲਈ ਕੈਨੇਡਾ ਭੇਜ ਦਿੱਤਾ। ਉਸ ਦੀ ਪਤਨੀ ਜੂਨ 2019 ਦੇ ਵਿਚ ਵਾਪਿਸ ਆਈ ਅਤੇ ਕੁਝ ਦਿਨ ਰਹਿਣ ਪਿੱਛੋਂ ਮੁੜ ਵਾਪਸ ਚਲੀ ਗਈ। ਉੱਥੇ ਜਾ ਕੇ ਅਮਨਦੀਪ ਕੌਰ ਨੇ ਆਪਣੇ ਪਤੀ ਕੁਲਬੀਰ ਕੋਲੋਂ ਪੜ੍ਹਾਈ ਵਾਸਤੇ ਹੋਰ 5 ਲੱਖ ਰੁਪਏ ਦੀ ਮੰਗ ਕੀਤੀ। ਜਿਸ ਨੂੰ ਕੁਲਬੀਰ ਨੇ ਪੂਰਾ ਕਰ ਦਿੱਤਾ।

ਪਰ ਜਦੋਂ ਉਹ ਆਪਣੇ ਵੀਜ਼ੇ ਬਾਰੇ ਆਪਣੀ ਪਤਨੀ ਨੂੰ ਪੁੱਛਦਾ ਤਾਂ ਉਹ ਅੱਗੋਂ ਉਸ ਦੀ ਗੱਲ ਨੂੰ ਬਹਾਨਾ ਲਾ ਕੇ ਟਾਲ ਦਿੰਦੀ ਸੀ। ਹੁਣ ਉਸਦੀ ਪਤਨੀ ਨੇ ਉਸਦਾ ਫੋਨ ਚੁੱਕਣਾ ਬੰਦ ਕਰ ਨੰਬਰ ਬ-ਲੈ-ਕ ਲਿਸਟ ਵਿੱਚ ਪਾ ਦਿੱਤਾ ਹੈ। ਜਿਸ ਤੋਂ ਬਾਅਦ ਆਪਣੇ ਆਪ ਨੂੰ ਠੱ-ਗਿ-ਆ ਹੋਇਆ ਮਹਿਸੂਸ ਕਰ ਸ਼ਿ-ਕਾ-ਇ-ਤ-ਕ-ਰ-ਤਾ ਨੇ ਥਾਣੇ ਵਿੱਚ ਆਪਣੀ ਪਤਨੀ ਅਮਨਦੀਪ ਕੌਰ ਅਤੇ ਉਸ ਦੀ ਮਾਤਾ ਮਨਪ੍ਰੀਤ ਕੌਰ ਦੇ ਖ਼ਿਲਾਫ਼ ਧੋ-ਖਾ-ਧ-ੜੀ ਦਾ ਕੇ-ਸ ਦਰਜ ਕਰਵਾ ਦਿੱਤਾ ਹੈ।