ਆਈ ਤਾਜਾ ਵੱਡੀ ਖਬਰ 

ਫ਼ਿਲਮ ਜਗਤ ਦੇ ਨਾਲ ਜੁੜੇ ਇੱਕ ਸਿਤਾਰੇ ਨੂੰ ਲੈਕੇ ਇਸ ਸਮੇਂ ਦੀ ਇੱਕ ਵੱਡੀ ਖ਼ਬਰ ਸਾਹਮਣੇ ਆ ਗਈ ਹੈ, ਜਿਸਨੂੰ ਸੁਣ ਸੱਭ ਹੈ-ਰਾ-ਨ ਹੋ ਰਹੇ ਨੇ | ਦਰਅਸਲ ਇਹ ਖ਼ਬਰ ਆਮਿਰ ਖਾਨ ਦੇ ਨਾਲ ਜੁੜੀ ਹੋਈ ਹੈ, ਉਹਨਾਂ ਨੂੰ ਲੈਕੇ ਇਹ ਜੋ ਖ਼ਬਰ ਸਾਹਮਣੇ ਆਈ ਹੈ,ਇਹ ਉਹਨਾਂ ਦੇ ਪ੍ਰਸ਼ਾਸਕ ਨੂੰ ਹੈ-ਰਾ-ਨ ਕਰ ਰਹੀ ਹੈ ਅਤੇ ਸਦਮੇ ਚ ਪਾ ਰਹੀ ਹੈ | ਆਏ ਦਿਨ ਵੈਸੇ ਕੋਈ ਨਾ ਕੋਈ ਖ਼ਬਰ ਫ਼ਿਲਮ ਜਗਤ ਨਾਲ ਜੁੜੀ ਹੋਈ ਸਾਹਮਣੇ ਆ ਹੀ ਜਾਂਦੀ ਹੈ | ਅਕਸਰ ਹੀ ਕੁਝ ਵੱਖਰਾ ਸੁਨਣ ਨੂੰ ਮਿਲਦਾ ਹੈ ਜਿਸ ਨੂੰ ਸੁਣ ਜਿੱਥੇ ਸੱਭ ਹੈ-ਰਾ-ਨ ਹੁੰਦੇ ਨੇ ਉੱਥੇ ਹੀ ਪ੍ਰਸ਼ੰਸਕ ਬੇਹੱਦ ਪ-ਰੇ-ਸ਼ਾ-ਨ ਵੀ ਹੋ ਜਾਂਦੇ ਨੇ |

ਦਸਣਾ ਬਣਦਾ ਹੈ ਕਿ ਆਪਣੇ ਵੱਖਰੇ ਕੰਮ ਨਾਲ ਅਤੇ ਵਧੀਆ ਐਕਟਿੰਗ ਦੇ ਕਰਕੇ ਜਾਣੇ ਜਾਣ ਵਾਲੇ ਅਦਾਕਾਰ ਆਮਿਰ ਖਾਨ ਨੇ ਇੱਕ ਅਜਿਹਾ ਐਲਾਨ ਕੀਤਾ ਹੈ ਜਿਸ ਤੋਂ ਬਾਅਦ ਹਰ ਪਾਸੇ ਚ-ਰ-ਚਾ ਹੋਣੀ ਸ਼ੁਰੂ ਹੋ ਗਈ ਹੈ | ਉਹਨਾਂ ਵਲੋਂ ਆਪਣਾ ਸੋਸ਼ਲ ਮੀ-ਡਿ-ਆ ਅਕਾਊਂਟ ਬੰਦ ਕਰਨ ਦਾ ਐਲਾਨ ਕੀਤਾ ਗਿਆ ਹੈ | ਟਵਿੱਟਰ, ਇੰਸਟਾਗ੍ਰਾਮ ਨੂੰ ਉਹਨਾਂ ਵਲੋਂ ਅਲਵਿਦਾ ਆਖ ਦਿੱਤਾ ਗਿਆ ਹੈ, ਜਿਸ ਤੋਂ ਬਾਅਦ ਉਹਨਾਂ ਦੇ ਪ੍ਰਸ਼ੰਸਕ ਬੇਹੱਦ ਹੈ-ਰਾ-ਨ ਹੋ ਗਏ ਨੇ | ਬਾਲੀਵੁੱਡ ਅਦਾਕਾਰ ਆਮਿਰ ਖ਼ਾਨ ਨੇ ਇਹ ਵੱਡਾ ਫੈਂਸਲਾ ਲਿਆ ਹੈ ਅਤੇ ਐਲਾਨ ਕਰ ਦਿੱਤਾ ਹੈ |

ਜਿਕਰਯੋਗ ਹੈ ਕਿ ਉਹਨਾਂ ਦਾ ਜਨਮਦਿਨ ਸੀ, ਆਪਣੇ ਜਨਮਦਿਨ ਦੀਆਂ ਵਧਾਈਆਂ ਲੈ ਉਹਨਾਂ ਨੇ ਸੱਭ ਦਾ ਧੰਨਵਾਦ ਕੀਤਾ ਹੈ ਅਤੇ ਨਾਲ ਹੀ ਇਹ ਐਲਾਨ ਕਰ ਦਿੱਤਾ | ਉਹਨਾਂ ਨੇ ਪਹਿਲਾਂ ਵਾਂਗ ਹੀ ਆਪਣੇ ਪ੍ਰਸ਼ੰਸਕਾਂ ਨਾਲ ਗੱਲਬਾਤ ਕਰਨ ਦਾ ਐਲਾਨ ਕੀਤਾ ਹੈ | ਬੇਹੱਦ ਅਹਿਮ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਦਈਏ ਕਿ ਆਮਿਰ ਖ਼ਾਨ ਨੇ ਇਹ ਫ਼ੈਸਲਾ ਆਪਣਾ ਪੂਰਾ ਫੋਕਸ ਆਪਣੇ ਕੰਮ ’ਤੇ ਰੱਖਣ ਲਈ ਕੀਤਾ ਹੈ ਤਾਂ ਜੋ ਉਹਨਾਂ ਨੂੰ ਕੋਈ ਪ–ਰੇ-ਸ਼ਾ-ਨੀ ਨਾ ਆਵੇ |ਦਸਣਾ ਬਣਦਾ ਹੈ ਕਿ ਇਸ ਤੋਂ ਪਹਿਲਾਂ ਉਹਨਾਂ ਨੇ ‘ਲਾਲਾ ਸਿੰਘ ਚੱਡਾ’ ਫ਼ਿਲਮ ਦੀ ਰਿਲੀਜਿੰਗ ਤੱਕ ਆਪਣਾ ਫੋਨ ਬਣਦਾ ਕਰਨ ਦਾ ਐਲਾਨ ਕੀਤਾ ਸੀ ਤਾਂ ਜੋ ਉਹਨਾਂ ਦਾ ਕੰਮ ਪ੍ਰ-ਭਾ-ਵਿ-ਤ ਨਾ ਹੋਵੇ ਅਤੇ ਹੁਣ ਇਸ ਵਾਰ ਉਹਨਾਂ ਵਲੋਂ ਇੱਕ ਹੋਰ ਐਲਾਨ ਕਰ ਦਿੱਤਾ ਗਿਆ ਹੈ| ਇਸ ਐਲਾਨ ਨਾਲ ਉਹਨਾਂ ਦੇ ਚਾਹੁਣ ਵਾਲੇ ਹੁਣ ਕਾਫੀ ਮਾ-ਯੂ-ਸ ਨਜ਼ਰ ਆ ਰਹੇ ਨੇ |

ਜਿਕਰਯੋਗ ਹੈ ਕਿ ਉਹਨਾਂ ਵਲੋਂ ਇੱਕ ਬਾਕਾਇਦਾ ਬਿਆਨ ਆਪਣੇ ਚਾਹੁਣ ਵਾਲਿਆਂ ਲਈ ਜਾਰੀ ਕੀਤਾ ਗਿਆ ਹੈਂ ਜਿਸ ਚ ਆਮਿਰ ਖ਼ਾਨ ਨੇ ਕਿਹਾ, ‘ਦੋਸਤੋਂ ਮੇਰੇ ਜਨਮਦਿਨ ’ਤੇ ਇੰਨਾਂ ਪਿਆਰ-ਸਤਿਕਾਰ ਦੇਣ ਲਈ ਮੈਂ ਤੁਹਾਡਾ ਦਿਲੋਂ ਧੰਨਵਾਦ ਕਰਦਾ ਹਾਂ। ਮੇਰਾ ਦਿਲ ਭਰ ਆਇਆ ਪਰ ਮੈਂ ਤੁਹਾਡੇ ਨਾਲ ਇੱਕ ਹੋਰ ਗੱਲ ਸਾਂਝੀ ਕਰਨਾ ਚਾਹੁੰਦਾ ਹਾਂ ਕਿ ਇਹ ਮੇਰੀ ਸੋਸ਼ਲ ਮੀਡੀਆ ’ਤੇ ਆਖ਼ਰੀ ਪੋਸਟ ਹੋਵੇਗੀ। ਮੈਂ ਸੋਸ਼ਲ ਮੀ-ਡਿ-ਆ ਤੋਂ ਦੂਰ ਰਹਿਣ ਦਾ ਫ਼ੈਸਲਾ ਕੀਤਾ ਹੈ, ਪਰ ਅਸੀ ਆਪਸ ਚ ਪਹਿਲਾਂ ਵਾਂਗ ਗੱਲਬਾਤ ਕਰਾਂਗੇ | ਉਹਨਾਂ ਦੇ ਵਲੋਂ ਜਾਰੀ ਕੀਤੇ ਇਸ ਬਿਆਨ ਤੋਂ ਬਾਅਦ ਹੁਣ ਚ-ਰ-ਚਾ ਛਿੜ ਗਈ ਹੈ |

Home  ਤਾਜਾ ਖ਼ਬਰਾਂ  ਹੁਣੇ ਹੁਣੇ ਬੋਲੀਵੁਡ ਦੇ ਚੋਟੀ ਦੇ ਮਸ਼ਹੂਰ ਐਕਟਰ ਅਮੀਰ ਖ਼ਾਨ  ਬਾਰੇ ਆਈ ਅਜਿਹੀ ਖਬਰ ਹਰ ਕੋਈ ਰਹਿ ਗਿਆ ਹੈਰਾਨ
                                                      
                                       
                            
                                                                   
                                    Previous Postਅੱਜ ਪੰਜਾਬ ਚ ਆਏ ਏਨੇ ਕੋਰੋਨਾ ਪੌਜੇਟਿਵ ਅਤੇ ਹੋਈਆਂ ਏਨੀਆਂ ਮੌਤਾਂ
                                                                
                                
                                                                    
                                    Next Postਹੁਣੇ ਹੁਣੇ ਪੰਜਾਬ ਚ ਸਕੂਲ ਦੇ ਇਹਨਾਂ ਵਿਦਿਆਰਥੀਆਂ ਬਾਰੇ ਹੋ ਗਿਆ ਇਹ ਐਲਾਨ
                                                                
                            
               
                            
                                                                            
                                                                                                                                            
                                    
                                    
                                    




