ਆਈ ਤਾਜਾ ਵੱਡੀ ਖਬਰ

ਆਏ ਦਿਨ ਹੀ ਸੋਸ਼ਲ ਮੀਡੀਆ ਉਪਰ ਅਜਿਹੀਆਂ ਬਹੁਤ ਸਾਰੀਆਂ ਖਬਰਾਂ ਸਾਹਮਣੇ ਆਉਂਦੀਆਂ ਹਨ ਜਿਨ੍ਹਾਂ ਤੇ ਵਿਸ਼ਵਾਸ ਕਰਨਾ ਮੁਸ਼ਕਿਲ ਹੋ ਜਾਂਦਾ ਹੈ। ਸੋਸ਼ਲ ਮੀਡੀਆ ਦੇ ਜਰੀਏ ਬਹੁਤ ਸਾਰੀਆਂ ਅਜਿਹੀਆਂ ਘਟਨਾਵਾਂ ਲੋਕਾਂ ਦੇ ਸਨਮੁੱਖ ਹੋ ਜਾਂਦੀਆਂ ਹਨ ਜੋ ਮੀਡੀਆ ਤੋਂ ਬਚ ਜਾਂਦੀਆਂ ਸਨ। ਜਿੱਥੇ ਇਸ ਸੋਸ਼ਲ ਮੀਡੀਆ ਦਾ ਫਾਇਦਾ ਹੋ ਰਿਹਾ ਹੈ ਉਥੇ ਹੀ ਇਸ ਦੇ ਬਹੁਤ ਸਾਰੇ ਨੁਕਸਾਨ ਵੀ ਹੋ ਜਾਂਦੇ ਹਨ। ਕੁਝ ਲੋਕਾਂ ਵੱਲੋਂ ਸੋਸ਼ਲ ਮੀਡੀਆ ਉਪਰ ਅਜਿਹੀਆਂ ਖਬਰਾਂ ਨੂੰ ਵਾਇਰਲ ਕੀਤਾ ਜਾਂਦਾ ਹੈ ਬਾਕੀ ਲੋਕਾਂ ਦੀਆਂ ਨਜ਼ਰਾਂ ਤੋਂ ਬਚ ਜਾਂਦੀਆਂ ਹਨ। ਤੇ ਉਹ ਬਹੁਤ ਸਾਰੇ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਵੀ ਹੋ ਸਕਦੀਆਂ ਹਨ।

ਕਿਉਂਕਿ ਕੁਝ ਲੋਕਾਂ ਵੱਲੋਂ ਆਪਣੇ ਫਾਇਦੇ ਲਈ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਕੀਤਾ ਜਾਂਦਾ ਹੈ। ਹੁਣ ਗੋਲ ਗੱਪੇ ਵੇਚਣ ਵਾਲੇ ਵੱਲੋਂ ਕੀਤੀ ਗਈ ਕਰਤੂਤ ਦੀ ਵੀਡੀਓ ਵਾਇਰਲ ਹੋਣ ਤੇ ਕਾਰਵਾਈ ਹੋ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਗੁਹਾਟੀ ਤੋਂ ਸਾਹਮਣੇ ਆਇਆ ਹੈ ਜਿੱਥੇ ਇਕ ਸਖ਼ਸ਼ ਦੀ ਅਜਿਹੀ ਵੀਡੀਓ ਸਾਹਮਣੇ ਆਈ ਹੈ ਜਿਸ ਤੇ ਵਿਸ਼ਵਾਸ ਕਰਨਾ ਮੁਸ਼ਕਿਲ ਹੋ ਗਿਆ ਹੈ। ਇਸ ਗੋਲ ਗੱਪੇ ਵੇਚਣ ਵਾਲੇ ਵਿਅਕਤੀ ਦੀ ਵੀਡੀਓ ਵਾਇਰਲ ਹੁੰਦੇ ਹੀ ਲੋਕਾਂ ਦਾ ਗੁੱਸਾ ਇਸ ਵਿਅਕਤੀ ਉਪਰ ਉਠ ਰਿਹਾ ਹੈ।

ਇਸ ਵਿਅਕਤੀ ਦਾ ਦੋਸ਼ ਸਾਬਤ ਹੁੰਦੇ ਹੀ ਇਸ ਨੂੰ ਗ੍ਰਿ-ਫ਼-ਤਾ-ਰ ਕੀਤਾ ਗਿਆ ਹੈ ਅਤੇ ਲੋਕਾਂ ਵੱਲੋਂ ਇਸ ਵਿਅਕਤੀ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਕਿਉਂਕਿ ਕਿਸੇ ਵਿਅਕਤੀ ਵੱਲੋਂ ਇਸ ਤਰ੍ਹਾਂ ਦੀ ਅਜਿਹੀ ਹਰਕਤ ਨੂੰ ਜਨਤਕ ਕੀਤਾ ਗਿਆ ਹੈ ਜੋ ਕਿ ਲੋਕਾਂ ਦੀ ਨਜ਼ਰਾਂ ਤੋਂ ਦੂਰ ਸੀ। ਸੋਸ਼ਲ ਮੀਡੀਆ ਉਪਰ ਕੀਤੇ ਗਏ ਵੀਡੀਓ ਵਾਇਰਲ ਵਿਚ ਦੇਖਿਆ ਜਾ ਰਿਹਾ ਹੈ ਕੇ ਗੋਲ ਗੱਪੇ ਵੇਚਣ ਵਾਲਾ ਇਹ ਵਿਅਕਤੀ ਮੱਗ ਵਿਚ ਪਿਸ਼ਾਬ ਕਰ ਕੇ ਉਸ ਨੂੰ ਗੋਲਗੱਪਿਆਂ ਦੇ ਪਾਣੀ ਵਿਚ ਮਿਲਾ ਰਿਹਾ ਹੈ।

ਤੇ ਉਸ ਮੱਗ ਨਾਲ਼ ਹੀ ਉਹ ਬਾਕੀ ਲੋਕਾਂ ਨੂੰ ਵੀ ਉਸ ਮੱਗ ਨਾਲ ਹੀ ਚੀਜ਼ ਦੀ ਸਪਲਾਈ ਕੀਤੀ ਜਾ ਰਹੀ ਹੈ। ਇਸ ਵੀਡੀਓ ਦੇ ਵਾਇਰਲ ਹੁੰਦੇ ਹੀ ਲੋਕਾਂ ਵਿੱਚ ਇਸ ਵਿਅਕਤੀ ਲਈ ਬਹੁਤ ਜ਼ਿਆਦਾ ਗੁੱਸਾ ਵੇਖਿਆ ਜਾ ਰਿਹਾ ਹੈ। ਦੱਸਿਆ ਗਿਆ ਹੈ ਕਿ ਇਹ ਵਿਅਕਤੀ ਆਪਣਾ ਸਟਾਲ ਗੁਹਾਟੀ ਦੇ ਅਠਗਾਓ ਇਲਾਕੇ ਵਿਚ ਲਗਾਉਂਦਾ ਹੈ। ਜਿਸ ਦੀ ਵੀਡੀਓ ਸਾਰੇ ਪਾਸੇ ਵਾਇਰਲ ਹੋ ਚੁੱਕੀ ਹੈ।

Home  ਤਾਜਾ ਖ਼ਬਰਾਂ  ਲੱਖ ਲਾਹਨਤ ਹੈ : ਗੋਲ ਗੱਪੇ ਵੇਚਣ ਵਾਲੇ ਨੇ ਕੀਤੀ ਇਹ ਕਰਤੂਤ – ਵੀਡੀਓ ਵਾਇਰਲ ਹੋਣ ਤੇ ਹੋ ਗਈ ਕਾਰਵਾਈ
                                                      
                                       
                            
                                                                   
                                    Previous Postਆਖਰ ਤਾਲੀਬਾਨ ਨੇ ਦੇ ਦਿੱਤੀ ਅਮਰੀਕਾ ਨੂੰ ਇਹ ਵੱਡੀ ਧਮਕੀ 31 ਅਗਸਤ ਨੂੰ ਲੈ ਕੇ  – ਤਾਜਾ ਵੱਡੀ ਖਬਰ
                                                                
                                
                                                                    
                                    Next Postਕਰਲੋ ਘਿਓ ਨੂੰ ਭਾਂਡਾ – ਰਾਮ ਰਹੀਮ ਬਾਰੇ ਆਈ ਇਹ ਗੁਪਤ ਖਬਰ ਸਾਹਮਣੇ ਚੋਰੀ ਚੋਰੀ ਚਲਿਆ ਇਹ ਕੰਮ
                                                                
                            
               
                            
                                                                            
                                                                                                                                            
                                    
                                    
                                    



