ਆਈ ਤਾਜ਼ਾ ਵੱਡੀ ਖਬਰ  

ਵੱਖ ਵੱਖ ਖੇਤਰਾਂ ਦੇ ਨਾਲ ਜੁੜੀਆ ਹੋਈਆ ਜਿੱਥੇ ਬਹੁਤ ਸਾਰੀਆਂ ਦੁਖਦਾਈ ਖਬਰਾਂ ਆਏ ਦਿਨ ਹੀ ਲਗਾਤਾਰ ਸਾਹਮਣੇ ਆ ਰਹੀਆਂ ਹਨ ਅਤੇ ਸਾਹਮਣੇ ਆਉਣ ਵਾਲੀਆਂ ਅਜਿਹੀਆਂ ਖਬਰਾਂ ਦੇ ਚਲਦਿਆਂ ਹੋਇਆਂ ਉਨ੍ਹਾਂ ਖੇਤਰਾਂ ਦੀਆਂ ਸਖਸ਼ੀਅਤਾਂ ਨਾਲ ਜੁੜੇ ਹੋਏ ਪ੍ਰਸੰਸਕਾਂ ਵਿੱਚ ਵੀ ਨਿਰਾਸ਼ਾ ਦੀ ਲਹਿਰ ਪੈਦਾ ਹੋ ਜਾਂਦੀ ਹੈ। ਇੱਥੇ ਬਹੁਤ ਸਾਰੀਆਂ ਹਸਤੀਆਂ ਕਰੋਨਾ ਦੀ ਚਪੇਟ ਵਿੱਚ ਆਉਣ ਕਾਰਨ ਆਪਣੇ ਕੰਮ ਤੋਂ ਕੁੱਝ ਸਮੇਂ ਲਈ ਦੂਰ ਹੋ ਰਹੀਆਂ ਹਨ ਉੱਥੇ ਹੀ ਕਈ ਹੋਰ ਗੰਭੀਰ ਬੀਮਾਰੀਆਂ ਦੇ ਚਲਦਿਆਂ ਹੋਇਆਂ ਵੀ ਵੱਖ ਵੱਖ ਖੇਤਰਾਂ ਦੇ ਲੋਕ ਪ੍ਰਭਾਵਤ ਹੋ ਰਹੇ ਹਨ ਜਿਨ੍ਹਾਂ ਦੇ ਚਲਦਿਆਂ ਹੋਇਆਂ ਉਨ੍ਹਾਂ ਦਾ ਕੰਮ ਵੀ ਪ੍ਰਭਾਵਤ ਹੋਇਆ ਹੈ।

ਹੁਣ ਮਸ਼ਹੂਰ ਗਾਇਕ ਜਸਟਿਨ ਬੀਬਰ ਦੇ ਬਾਰੇ ਇਹ ਮਾੜੀ ਖਬਰ ਸਾਹਮਣੇ ਆਈ ਹੈ ਜਿੱਥੇ ਪ੍ਰਸੰਸਕ ਦੁਖੀ ਹੋ ਰਹੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਮਸ਼ਹੂਰ ਗਾਇਕ ਜਸਟਿਨ ਬੀਬਰ ਜਿੱਥੇ ਇਸ ਸਮੇਂ ਇੱਕ ਸਮੱਸਿਆ ਨਾਲ ਗ੍ਰਸਤ ਹਨ , ਜਿਸ ਦਾ ਅਸਰ ਉਨ੍ਹਾਂ ਦੀ ਗਾਇਕੀ ਉਪਰ ਵੀ ਹੋ ਰਿਹਾ ਹੈ ਜਿਸ ਕਾਰਨ ਉਨ੍ਹਾਂ ਦੇ ਪ੍ਰਸੰਸਕਾਂ ਵਿਚ ਨਿਰਾਸ਼ਾ ਵੇਖੀ ਜਾ ਰਹੀ ਹੈ। ਇਸ ਦੀ ਜਾਣਕਾਰੀ ਖੁਦ ਜਸਟਿਨ ਬੀਬਰ ਵੱਲੋਂ ਆਪਣਾ ਇਕ ਵੀਡੀਓ ਜਾਰੀ ਕਰਕੇ ਦਿੱਤੀ ਗਈ ਹੈ, ਅੱਜ ਇੱਥੇ ਦੱਸਿਆ ਗਿਆ ਹੈ ਕਿ ਉਨ੍ਹਾਂ ਦਾ ਅੱਧਾ ਚਹਿਰਾ ਹੁਣ ਲਕਵਾਗ੍ਰਸਤ ਹੋ ਗਿਆ ਹੈ ਜਿਸਦੇ ਚਲਦਿਆਂ ਹੋਇਆਂ ਉਹਨਾਂ ਨੂੰ ਉਹਨਾਂ ਦਾ ਸਰੀਰ ਕੰਮ ਕਰਨ ਦੀ ਇਜ਼ਾਜ਼ਤ ਨਹੀਂ ਦੇ ਰਿਹਾ, ਜਿਸ ਕਾਰਨ ਉਨ੍ਹਾਂ ਵੱਲੋਂ ਆਪਣਾ ਅਗਲਾ ਸ਼ੋ ਰੱਦ ਕੀਤਾ ਗਿਆ ਹੈ।

ਜਿੱਥੇ ਉਨ੍ਹਾਂ ਵੱਲੋਂ ਆਪਣੇ ਚਿਹਰੇ ਨੂੰ ਸਹੀ ਕਰਨ ਵਾਸਤੇ ਮੂਵਮੈਂਟ ਲਈ ਫੇਸ਼ੀਅਲ ਐਕਸਰਸਾਈਜ਼ ਕੀਤੀਆਂ ਜਾ ਰਹੀਆਂ ਹਨ, ਜਿਸ ਸਦਕਾ ਉਹ ਫਿਰ ਤੋਂ ਪਹਿਲਾਂ ਵਾਂਗ ਹੋ ਕੇ ਆਪਣੀ ਗਾਇਕੀ ਨੂੰ ਜਾਰੀ ਰੱਖ ਸਕਣ। ਉਥੇ ਹੀ ਉਨ੍ਹਾਂ ਵੱਲੋਂ ਵੀਡੀਓ ਜਾਰੀ ਕੀਤੀ ਗਈ ਹੈ ਜਿਸ ਵਿੱਚ ਅੱਖਾਂ ਚਪਕਾਉਣਾ, ਮੁਸਕਰਾਉਣਾ ਅਤੇ ਆਪਣਾ ਚਿਹਰਾ ਹਿਲਾਉਣ ਦੀ ਕੋਸ਼ਿਸ਼ ਕੀਤੀ ਹੈ ਪਰ ਜਿਵੇਂ ਹੀ ਉਹ ਬੋਲ ਰਹੇ ਹਨ ਉਨ੍ਹਾਂ ਦਾ ਚਿਹਰਾ ਇਕ ਪਾਸੇ ਤੋਂ ਕੰਮ ਨਹੀਂ ਕਰ ਰਿਹਾ ਹੈ

ਜਿੱਥੇ ਉਨ੍ਹਾਂ ਦੇ ਲਕਵੇ ਦੀ ਬਿਮਾਰੀ ਤੋਂ ਗ੍ਰਸਤ ਹੋਣ ਦਾ ਪਤਾ ਲੱਗ ਰਿਹਾ ਹੈ। ਉਥੇ ਹੀ ਉਨ੍ਹਾਂ ਕਿਹਾ ਕਿ ਉਹ ਰੱਦ ਕਰਨ ਦੇ ਚਲਦਿਆਂ ਹੋਇਆਂ ਜਿਥੇ ਬਹੁਤ ਸਾਰੇ ਲੋਕ ਨਾਰਾਜ਼ ਸਨ। ਉਥੇ ਹੀ ਉਨ੍ਹਾਂ ਆਖਿਆ ਗਿਆ ਹੈ ਕਿ ਜਲਦ ਹੀ ਉਹ ਸਰੀਰਕ ਤੌਰ ਤੇ ਸੰਤੁਸ਼ਟ ਹੋਣ ਉਪਰ ਫਿਰ ਤੋਂ ਆਪਣੇ ਕੰਮ ਨੂੰ ਜਾਰੀ ਰੱਖ ਸਕਣਗੇ।


                                       
                            
                                                                   
                                    Previous Post10-12 ਸਾਲਾਂ ਦੇ ਬੱਚੇ ਵੀ ਸ਼ਰਾਬ ਪੀਣ ਲੱਗ ਜਾਣਗੇ – ਪੰਜਾਬ ਚ ਸ਼ਰਾਬ ਸਸਤੀ ਕਰਨ ਤੇ ਬੀਬਾ ਅਮਨਜੋਤ ਕੌਰ ਰਾਮੂਵਾਲੀਆ ਦਾ ਬਿਆਨ
                                                                
                                
                                                                    
                                    Next Postਘਰ ਚ ਹੀ ਪੁਟੇ ਹੋਏ ਬੋਰਵੈਲ ਚ ਡਿਗਿਆ 10 ਸਾਲਾਂ ਦਾ ਮਾਸੂਮ ਬੱਚਾ, 24 ਘੰਟੇ ਤੋਂ ਚਲ ਰਿਹਾ ਰੈਸਕਿਊ- ਹੋ ਰਹੀਆਂ ਅਰਦਾਸਾਂ
                                                                
                            
               
                            
                                                                            
                                                                                                                                            
                                    
                                    
                                    



