ਆਈ ਤਾਜਾ ਵੱਡੀ ਖਬਰ

ਕੇਂਦਰ ਸਰਕਾਰ ਵਲੋਂ ਇਸ ਸਮੇ ਦੀ ਇੱਕ ਵੱਡੀ ਖ਼ਬਰ ਦੇ ਦਿੱਤੀ ਗਈ ਹੈ , ਜਿਸ ਨਾਲ ਹੁਣ ਵਿਚਾਰ ਵਟਾਂਦਰੇ ਸ਼ੁਰੂ ਹੋ ਗਏ ਨੇ | ਸਬੰਧਿਤ ਲੋਕਾਂ ਦੀ ਰਾਏ ਮੰਗੀ ਜਾ ਰਹੀ ਹੈ, ਇਸਦੇ ਨਾਲ ਹੀ ਵਿਚਾਰ ਵਟਾਂਦਰਾ ਵੀ ਸ਼ੁਰੂ ਹੋ ਗਿਆ ਹੈ | ਦਸਣਾ ਬਣਦਾ ਹੈ ਕਿ 1 ਅਪ੍ਰੈਲ 2022 ਤੱਕ ਲਈ ਇਹ ਵੱਡਾ ਐਲਾਨ ਹੋਇਆ ਹੈ | ਇੱਕ ਵੱਡੀ ਪਾਬੰਧੀ ਲੱਗੀ ਹੈ ਜਿਸ ਨਾਲ ਹਰ ਪਾਸੇ ਇਸਦੀ ਚਰਚਾ ਹੋਣੀ ਸ਼ੁਰੂ ਹੋ ਗਈ ਹੈ | ਇਹ ਇਸ ਸਮੇਂ ਦੀ ਤਾਜਾ ਵੱਡੀ ਖਬਰ ਹੈ ਜਿਸ ਦੇ ਆਉਣ ਨਾਲ ਹਰ ਪਾਸੇ ਚਰਚਾ ਕੀਤੀ ਜਾ ਰਹੀ ਹੈ |
ਜਿਕਰ ਯੋਗ ਹੈ ਕਿ ਕੇਂਦਰ ਸਰਕਾਰ ਨੇ ਸਰਕਾਰੀ ਵਿਭਾਗਾਂ ਲਈ ਇਕ ਅਹਿਮ ਫੈਸਲਾ ਲਿਆ ਹੈ, ਜਿਸ ਨਾਲ ਹੁਣ ਚਰਚਾ ਸ਼ੁਰੂ ਹੋਣਾ ਲਾਜ਼ਮੀ ਹੈ | ਇਹ ਜੋ ਐਲਾਨ ਸਰਕਾਰ ਵਲੋਂ ਕੀਤਾ ਗਿਆ ਹੈ ਉਸਦੇ ਤਹਿਤ ਹੁਣ ਕਿਸੇ ਵੀ ਸਰਕਾਰੀ ਦਫਤਰ ਦੇ ਅਧਿਕਾਰੀ 1 ਅਪ੍ਰੈਲ 2022 ਤੋਂ ਆਪਣੇ 15 ਸਾਲ ਪੁਰਾਣੇ ਜੋ ਸਰਕਾਰੀ ਵਾਹਨ ਹਨ ਉਹਨਾਂ ਦੀ ਰਜਿਸਟਰੀ ਨਵੀਨੀ ਕਰਣ ਨਹੀਂ ਕਰ ਸਕਦੇ | ਇਹ ਇਸ ਸਮੇਂ ਦਾ ਵੱਡਾ ਐਲਾਨ ਸਰਕਾਰ ਵਲੋਂ ਆਉਣ ਵਾਲੇ ਸਮੇਂ ਦੇ ਲਈ ਕਰ ਦਿੱਤਾ ਗਿਆ ਹੈ |

ਇਸ ਦੇ ਲਈ ਬਾਕਾਇਦਾ ਸੜਕ ਆਵਾਜਾਈ ਅਤੇ ਰਾਜ ਮਾਰਗ ਮੰਤਰਾਲੇ ਨੇ ਇੱਕ ਪ੍ਰਸਤਾਵ ਤਿਆਰ ਕੀਤਾ ਹੈ ਅਤੇ ਇਸ ਨੂੰ ਜਲਦ ਹੀ ਸਾਰੀਆਂ ਦੇ ਵਿਚਾਰ ਤੋਂ ਬਾਅਦ ਲਾਗੂ ਕੀਤਾ ਜਾਵੇਗਾ | ਫਿਲਹਾਲ ਸਾਰਿਆਂ ਦੀ ਰਾਏ ਇਸ ਤੇ ਮੰਗੀ ਜਾ ਰਹੀ ਹੈ |ਦਸ ਦਈਏ ਕਿ ਖਰੜਾ ਨੋਟੀਫਿਕੇਸ਼ਨ ਜਾਰੀ ਕੀਤੀ ਗਈ ਹੈ ਜਿਸ ਤੋਂ ਬਾਅਦ ਹੁਣ ਵਿਚਾਰ ਵਟਾਂਦਰਾ ਵੀ ਸ਼ੁਰੂ ਕਰ ਦਿੱਤਾ ਗਿਆ ਹੈ, ਜਿੰਨੇ ਵੀ ਹਿੱਸੇਦਾਰ ਨੇ ਉਹਨਾਂ ਦਾ ਵਿਚਾਰ ਮੰਗਿਆ ਜਾ ਰਿਹਾ ਹੈ | ਸਾਰਾ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਹੀ ਇਸ ਨੂੰ ਲਾਗੂ ਕੀਤਾ ਜਾਵੇਗਾ |

ਮੰਤਰਾਲੇ ਨੇ ਇਸ ਸੰਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ, ਜਿਸਦੇ ਤਹਿਤ ਨਿਯਮਾਂ ਚ ਸੋਧ ਕੀਤੀ ਜਾ ਸਕਦੀ ਹੈ | ਨੋਟੀਫਿਕੇਸ਼ਨ ਦੇ ਅਨੁਸਾਰ, ਇਕ ਵਾਰ ਇਸ ਪ੍ਰਸਤਾਵ ਨੂੰ ਮਨਜ਼ੂਰੀ ਮਿਲ ਗਈ ਤੇ ਬਾਅਦ ਚ , ਇਹ ਨਿਯਮ ਸਾਰੇ ਸਰਕਾਰੀ ਵਾਹਨਾਂ- ਕੇਂਦਰੀ ਅਤੇ ਰਾਜ ਸਰਕਾਰਾਂ, ਜਨਤਕ ਅੰਡਰਟੇਕਿੰਗਜ਼, ਕੇਂਦਰ ਸ਼ਾਸਤ ਪ੍ਰਦੇਸ਼ਾਂ, ਮਿਉਂਸਪਲ ਬਾਡੀਜ਼ ਅਤੇ ਬਾਕੀ ਸੰਸਥਾਵਾਂ ਤੇ ਲਾਗੂ ਹੋ ਜਾਣਗੇ | ਦੇਸ਼ ਵਿਚ ਆਵਾਜਾਈ ਦੇ ਖੇਤਰ ਵਿਚ ਵਿਆਪਕ ਤਬਦੀਲੀਆਂ ਹੋ ਰਹੀਆਂ ਨੇ ਅਤੇ ਇਹ ਬੇਹੱਦ ਜਰੂਰੀ ਵੀ ਹੈ |


                                       
                            
                                                                   
                                    Previous Postਹੁਣੇ ਹੁਣੇ ਪੰਜਾਬ ਚ ਇਥੇ ਲੱਗੀ ਇਹ ਪਾਬੰਦੀ – ਕੋਰੋਨਾ ਵਾਇਰਸ ਦੇ ਵਾਧੇ ਨੂੰ ਰੋਕਣ ਦੇ ਲਈ
                                                                
                                
                                                                    
                                    Next Postਪੰਜਾਬ:ਮੱਥਾ ਟੇਕ ਆ ਰਹੇ ਪ੍ਰੀਵਾਰ ਨਾਲ ਵਾਪਰਿਆ ਭਿਆਨਕ ਹਾਦਸਾ ਹੋਈਆਂ ਏਨੀਆਂ ਮੌਤਾਂ, ਛਾਇਆ ਸੋਗ
                                                                
                            
               
                            
                                                                            
                                                                                                                                            
                                    
                                    
                                    



