ਆਈ ਤਾਜਾ ਵੱਡੀ ਖਬਰ 

ਇਸ ਸਮੇਂ ਦੀ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ,ਜਿੱਥੇ ਏਅਰ ਪੋਰਟ ਤੇ ਉਹ ਵਾਪਰਿਆ ਜਿਸਨੇ ਸਭ ਨੂੰ ਹੈਰਾਨ ਕਰ ਦਿੱਤਾ। ਦੇਖ ਸਭ ਦੇ ਹੋਸ਼ ਉੱਡ ਗਏ, ਅਤੇ ਲੋਕ ਇੱਕ ਦੂਜੇ ਨਾਲ ਮੂੰਹ ਜੋੜ ਗਲਾਂ ਕਰਨ ਲੱਗ ਪਏ। ਅੰਮ੍ਰਿਤਸਰ ਦੇ ਏਅਰ ਪੋਰਟ ਤੋਂ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿਸਦੀ ਹਰ ਪਾਸੇ ਚਰਚਾ ਹੋ ਰਹੀ ਹੈ। ਇਸ ਖਬਰ ਦੇ ਆਉਣ ਨਾਲ ਲੋਕਾਂ ਚ ਚਰਚਾ ਵੱਧ ਗਈ ਹੈ। ਜੋ ਤਸਵੀਰਾਂ ਇੱਥੇ ਵੇਖਣ ਨੂੰ ਮਿਲਿਆ ਨੇ ਉਹ ਸਭ ਨੂੰ ਹੈਰਾਨ ਕਰ ਰਹੀਆ ਨੇ।

ਹੁਣੇ ਹੁਣੇ ਇਹ ਅੰਮ੍ਰਿਤਸਰ ਏਅਰਪੋਰਟ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ,ਜਿਸ ਦੀ ਹਰ ਪਾਸੇ ਚਰਚਾ ਹੋਣੀ ਸ਼ੁਰੂ ਹੋ ਗਈ ਹੈ। ਜਿਕਰ ਯੋਗ ਹੈ ਕਿ ਅੰਮ੍ਰਿਤਸਰ ਦੇ ਸ਼੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡੇ ਤੇ ਸਾਰਾ ਕੁਝ ਵਾਪਰਿਆ ਹੈ।  ਇੱਥੇ ਕੌਮਾਂਤਰੀ ਹਵਾਈ ਅੱਡਾ ਰਾਜਾ ਸਾਂਸੀ ਵਿਖੇ ਸ਼ਾਰਜਾਹ ਤੋਂ ਇੰਡੀਗੋ ਏਅਰਲਾਇੰਸ ਦੀ ਉਡਾਣ ਰਾਹੀਂ ਇੱਕ ਯਾਤਰੀ ਇੱਥੇ ਪੂਜਾ ਜਿਸਤੋਂ ਜੋ ਬਰਾਮਦ ਕੀਤਾ ਗਿਆ, ਉਸਨੂੰ ਵੇਖ ਸੱਭ ਹੈਰਾਨ ਹੋਏ। ਦਰਅਸਲ ਇੱਥੇ ਹਵਾਈ ਅੱਡੇ ਤੇ ਤੈਨਾਤ

ਕਸਟਮ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਟੀਮ ਵਲੋਂ 498 ਗ੍ਰਾਮ ਸੋਨਾ ਬਰਾਮਦ ਕੀਤਾ ਗਿਆ ਹੈ। ਜੋ ਇਸ ਵੇਲੇ ਸਭ ਨੂੰ ਹੈਰਾਨ ਕਰ ਰਿਹਾ ਹੈ। ਦਸਣਾ ਬਣਦਾ ਹੈ ਕਿ ਯਾਤਰੀ ਜੋ ਸ਼ਾਰਜਾਹ ਤੋਂ ਇੱਥੇ ਪੁੱਜਿਆ ਸੀ ਉਸਨੇ ਇਸ ਸੋਨੇ ਨੂੰ ਆਪਣੀ ਅੰਡਰ ਵੀਅਰ ਚ ਲੁਕਾਇਆ ਹੋਇਆ ਸੀ। ਸੋਨੇ ਦੀ ਇੱਕ ਪਤਲੀ ਪਤਰੀ ਦੇ ਰੂਪ ਚ ਉਸਨੇ ਉਸ ਸੋਨੇ ਨੂੰ ਲੁਕਾਇਆ ਹੋਇਆ ਸੀ, ਜਿਸਨੂੰ ਅਧਿਕਾਰੀਆਂ ਨੇ ਬਰਾਮਦ ਕਰ ਲਿਆ।

ਜਿਕਰਯੋਗ ਹੈ ਕਿ ਇਹ ਜੋ ਸੋਨਾ ਬਰਾਮਦ ਕੀਤਾ ਗਿਆ ਹੈ ਇਸਦੀ ਕੀਮਤ 25 ਲੱਖ ਰੁਪਏ ਦੱਸੀ ਜਾ ਰਹੀ ਹੈ। ਕਸਟਮ ਅਧਿਕਾਰੀਆਂ ਵਲੋਂ ਫਿਲਹਾਲ ਸਾਰੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਉਕਤ ਵਿਅਕਤੀ ਖਿਲਾਫ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ, ਅਤੇ ਹਰ ਇੱਕ ਪਹਿਲੂ ਤੋਂ ਜਾਂਚ ਕੀਤੀ ਜਾ ਰਹੀ ਹੈ। ਇਹ ਪਤਾ ਲਗਾਉਣ ਦੀ ਕੋਸ਼ਿਸ ਕੀਤੀ ਜਾਵੇਗੀ ਕਿ ਆਖਿਰ ਕਾਰ ਇਹ ਕਿਸ ਮਕਸਦ ਦੇ ਨਾਲ ਲਿਆਂਦਾ ਗਿਆ ਸੀ।


                                       
                            
                                                                   
                                    Previous Postਹੁਣੇ ਹੁਣੇ ਅਮਰੀਕਾ ਚ ਹੋ ਗਿਆ ਇਹ ਵੱਡਾ ਐਲਾਨ , ਪੰਜਾਬੀਆਂ ਚ ਛਾ  ਗਈ ਖੁਸ਼ੀ ਦੀ ਲਹਿਰ
                                                                
                                
                                                                    
                                    Next Postਟਿਕਰੀ ਬਾਰਡਰ ਤੇ ਵਾਪਰਿਆ ਭਿਆਨਕ ਹਾਦਸਾ ਕਿਸਾਨਾਂ ਦੇ ਟੈਂਟਾਂ ਚ ਵੜਿਆ  ਬੇ ਕਾਬੂ ਟਰੱਕ
                                                                
                            
               
                            
                                                                            
                                                                                                                                            
                                    
                                    
                                    



