ਹੁਣੇ ਆਈ ਤਾਜਾ ਵੱਡੀ ਖਬਰ 

ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਜੌ ਆਪਣੇ ਨੇਕ ਕੰਮ ਕਰਕੇ ਜਾਣੇ ਜਾਂਦੇ ਨੇ , ਉਹਨਾਂ ਨੂੰ ਇੱਕ ਵੱਡੀ ਰਾਹਤ ਮਿਲੀ ਹੈ। ਕੋਰਟ ਵਲੋ ਉਹਨਾਂ ਨੂੰ ਜਿੱਥੇ ਵੱਡੀ ਰਾਹਤ ਦਿੱਤੀ ਗਈ ਹੈ ਉਥੇ ਹੀ ਉਹਨਾਂ ਨੇ ਕੋਰਟ ਚ ਬਕਾਇਦਾ ਮਾਫੀ ਵੀ ਮੰਗੀ। ਤੁਸੀ ਸਮਝ ਗਏ ਹੋਣੇ ਹੋ ਕਿ ਅਸੀ ਕਿਸ ਸ਼ਖਸ ਦੀ ਗਲ ਕਰ ਰਹੇ ਹਾਂ। ਪਿਛਲੇ ਕਾਫੀ ਸਮੇਂ ਤੌ ਅਦਾਲਤਾਂ ਦੇ ਚੱਕਰ ਲਗਾ ਰਹੇ ਹੁਣ ਇਸ ਮਸ਼ਹੂਰ ਐਕਟਰ ਨੂੰ ਵੱਡੀ ਰਾਹਤ ਮਿਲੀ ਹੈ। ਹੁਣ ਉਹਨਾਂ ਨੇ ਸਕੂਨ ਦਾ ਸਾਹ ਲਿਆ ਹੈ ਕਿ ਉਹਨਾਂ ਨੂੰ ਅਦਾਲਤ ਨੇ ਹੁਣ ਮਾਫ਼ ਕਰ ਰਾਹਤ ਦੇ ਦਿੱਤੀ ਹੈ।

ਗਲ ਕਰ ਰਹੇ ਹਾਂ ਮਸ਼ਹੂਰ ਅਦਾਕਾਰ ਸਲਮਾਨ ਖਾਨ ਦੀ ਜਿਹਨਾਂ ਨੂੰ ਜੋਧਪੁਰ ਅਦਾਲਤ ਵਲੋਂ ਇਹ ਵੱਡੀ ਰਾਹਤ ਦੇ ਦਿੱਤੀ ਗਈ ਹੈ। ਕਾਲਾ ਹਿਰਨ ਕੇਸ ਚ ਫਸੇ ਸਲਮਾਨ ਖਾਨ ਨੂੰ ਜਿਲ੍ਹਾ ਅਤੇ ਸੈਸ਼ਨ ਕੋਰਟ ਨੇ ਰਾਹਤ ਦੇ ਦਿੱਤੀ ਹੈ। 340 ਅਰਜੀਆਂ ਨੂੰ ਰੱਦ ਕੀਤਾ ਗਿਆ ਹੈ ,ਉਹਨਾਂ ਦੇ ਖਿਲਾਫ਼ ਝੂਠੇ ਤੱਥ ਪੇਸ਼ ਕਰਨ ਦੇ ਮਾਮਲੇ ਚ ਸਾਰੀਆਂ ਅਰਜੀਆਂ ਰੱਦ ਕੀਤੀਆਂ ਗਈਆਂ ਨੇ। ਵੀਰਵਾਰ ਨੂੰ ਉਹਨਾਂ ਨੂੰ ਕੋਰਟ ਵਲੋ ਇਹ ਵੱਡੀ ਰਾਹਤ ਮਿਲੀ ਹੈ ਦਸ ਦੇਈਏ ਕਿ ਇਸਤੋਂ ਪਹਿਲਾਂ ਸੂਬਾ ਸਰਕਾਰ ਵਲੋ ਪੇਸ਼ ਕੀਤੀਆਂ ਗਈਆਂ ਅਰਜੀਆਂ ਨੂੰ ਵੀ ਹੇਠਲੀ ਅਦਾਲਤ ਰੱਦ ਕਰ ਚੁੱਕੀ ਹੈ।

ਸਲਮਾਨ ਦੇ ਖਿਲਾਫ ਝੂਠੀਆਂ ਅਰਜੀਆਂ ਸੂਬਾ ਸਰਕਾਰ ਵਲੋ ਦਾਇਰ ਕੀਤੀਆਂ ਗਈਆਂ ਸਨ ਜਿਸਨੂੰ ਵੀ ਰੱਦ ਕਰ ਦਿੱਤਾ ਗਿਆ ਹੈ, ਅਤੇ ਸਲਮਾਨ ਨੂੰ ਰਾਹਤ ਮਿਲੀ ਹੈ।1998 ਦੇ ਮਾਮਲੇ ਚ ਸੁਣਵਾਈ ਹੋਈ ਅਤੇ ਕੋਰਟ ਨੇ ਵੱਡੀ ਰਾਹਤ ਉਹਨਾਂ ਨੂੰ ਦਿੱਤੀ।ਜਿਕਰਯੋਗ ਹੈ ਕਿ ਸਲਮਾਨ ਖ਼ਾਨ ਪਿਛਲੇ 22 ਸਾਲਾਂ ਤੋਂ ਹਿਰਨ ਕੇਸ ਮਾਮਲੇ ਦਾ ਸਹਮਣਾ ਕੇ ਰਹੇ ਨੇ ਉਹਨਾਂ ਵਲੋ ਅਦਾਲਤ ਚ ਪੇਸ਼ ਹੋ ਕੇ ਬਕਾਇਦਾ ਮਾਫੀ ਵੀ ਮੰਗੀ ਗਈ, ਉਹਨਾਂ ਵਲੋ ਝੂਠ ਬੋਲਿਆ ਗਿਆ ਸੀ ਜਿਸਦੀ ਉਹਨਾਂ ਨੇ ਮਾਫੀ ਮੰਗੀ।

2003 ਵਿੱਚ ਕੋਰਟ ਚ ਗਲਤ ਹਲਫ਼ਨਾਮਾ ਪੇਸ਼ ਕੀਤਾ ਗਿਆ ਸੀ ਜਿਸਦੀ ਉਹਨਾਂ ਵਲੋ ਮਾਫੀ ਮੰਗੀ ਗਈ। ਸਲਮਾਨ ਨੇ ਕੋਰਟ ਨੂੰ ਦਸਿਆ ਕਿ ਇਹ ਗਲਤੀ ਨਾਲ ਹੋਇਆ ਸੀ ਜਿਸ ਕਰਕੇ ਉਹ ਮਾਫੀ ਮੰਗਦੇ ਨੇ ਅਤੇ ਕੋਰਟ ਨੇ ਉਹਨਾਂ ਨੂੰ ਰਾਹਤ ਵੀ ਹੁਣ ਦੇ ਦਿੱਤੀ ਹੈ। ਸਨ 1998 ਚ ਉਹਨਾਂ ਤੇ ਕੇਸ ਦਰਜ ਹੋਇਆ ਸੀ ਜਿਸ ਤੋਂ ਬਾਅਦ 12 ਅਕਤੂਬਰ ਨੂੰ ਉਹਨਾਂ ਨੂੰ ਗਿਰਫ਼ਤਾਰ ਕੀਤਾ ਗਿਆ ਅਤੇ ਬਾਅਦ ਪੰਜ ਦਿਨਾਂ ਬਾਅਦ ਹੀ ਉਹ ਜ਼ਮਾਨਤ ਤੇ ਬਾਹਰ ਆ ਗਿਆ ਸੀ। ਫਿਲਹਾਲ ਉਸਨੂੰ ਵੱਡੀ ਰਾਹਤ ਹੁਣ ਕੋਰਟ ਵਲੋ ਮਿਲੀ ਹੈ।


                                       
                            
                                                                   
                                    Previous Postਹੁਣੇ ਹੁਣੇ ਇਥੇ ਹੋਇਆ ਹਵਾਈ ਜਹਾਜ ਕਰੇਸ਼ , ਛਾਇਆ ਸੋਗ
                                                                
                                
                                                                    
                                    Next Postਛੁੱਟੀ ਆਏ ਫੌਜੀ ਨੌਜਵਾਨ ਨੂੰ ਮਿਲੀ ਇਸ ਤਰਾਂ ਮੌਤ ਦੇਖ ਨਿਕਲੀਆਂ ਸਭ ਦੀਆਂ ਧਾਹਾਂ
                                                                
                            
               
                            
                                                                            
                                                                                                                                            
                                    
                                    
                                    



