ਆਈ ਤਾਜਾ ਵੱਡੀ ਖਬਰ 

ਇੱਕ ਮਾਂ ਆਪਣੇ ਬੱਚੇ ਨੂੰ ਜਨਮ ਦੇਣ ਦੀ ਖਾਤਰ ਲੱਖਾ ਦੁੱਖ ਦਰਦ ਸਹਿੰਦੀ ਹੈ l ਕਈ ਹੱਡੀਆਂ ਟੁੱਟਣ ਜਿੰਨਾ ਦਰਦ ਸਹਿ ਕੇ ਮਾਂ ਬੱਚਿਆਂ ਨੂੰ ਜਨਮ ਦਿੰਦੀ ਹੈ। ਅੱਜ ਕੱਲ ਦੇ ਸਮੇਂ ਵਿੱਚ ਬੇਸ਼ੱਕ ਜੁੜਵਾ ਬੱਚੇ ਜੰਮਣਾ ਆਮ ਗੱਲ ਹੋ ਚੁੱਕੀ ਹੈ, ਪਰ ਅੱਜ ਤੁਹਾਨੂੰ ਅਜਿਹੇ ਬੱਚਿਆਂ ਬਾਰੇ ਦੱਸਾਂਗੇ ਜਿਹੜੇ ਮਕੜੀ ਵਾਂਗ ਨੇ, ਉਨਾਂ ਦੀਆਂ ਤਿੰਨ ਲੱਤਾਂ ਤੇ ਚਾਰ ਬਾਹਾਂ ਹਨ l ਜਿਸ ਤੋਂ ਬਾਅਦ ਹੁਣ ਡਾਕਟਰ ਵੀ ਹੈਰਾਨ ਹਨ l ਦਰਅਸਲ ਇੰਡੋਨੇਸ਼ੀਆ ਵਿੱਚ ਅਜਿਹੇ ਜੁੜਵਾਂ ਬੱਚਿਆਂ ਨੇ ਜਨਮ ਲਿਆ ਹੈ, ਜੋ ਦਿਸਣ ਵਿਚ ਮੱਕੜੀ ਵਾਂਗ ਹਨ। ਉਨ੍ਹਾਂ ਦੀਆਂ ਤਿੰਨ ਲੱਤਾਂ ਅਤੇ ਚਾਰ ਬਾਹਾਂ ਹਨ। ਇਨਾ ਹੀ ਨਹੀਂ ਸਗੋਂ ਦੋਵੇਂ ਬੱਚੇ ਢਿੱਡ ਤੋਂ ਇਕ ਦੂਜੇ ਨਾਲ ਜੁੜੇ ਹੋਏ ਹਨ, ਤੇ ਬੈਠ ਵੀ ਨਹੀਂ ਸਕਦੇ l

ਜਿਸ ਕਾਰਨ ਹੁਣ ਇਹ ਬੱਚੇ ਸਿੱਧੇ ਲੇਟਣ ਲਈ ਮਜਬੂਰ ਹਨ। ਉਥੇ ਹੀ ਅਮਰੀਕੀ ਮੈਡੀਕਲ ਜਰਨਲ ‘ਚ ਪਿਛਲੇ ਹਫਤੇ ਪ੍ਰਕਾਸ਼ਿਤ ਰਿਪੋਰਟ ‘ਚ ਇਸ ਗੱਲ ਦਾ ਜ਼ਿਕਰ ਕੀਤਾ ਗਿਆ l ਡਾਕਟਰਾਂ ਮੁਤਾਬਕ ਅਜਿਹਾ ਮਾਮਲਾ 20 ਲੱਖ ਗਰਭ-ਅਵਸਥਾਵਾਂ ‘ਚੋਂ ਸਿਰਫ ਇਕ ਵਾਰ ਹੁੰਦਾ ਹੈ। ਇਹਨਾਂ ਬੱਚਿਆਂ ਨੂੰ ਵੇਖਣ ਤੋਂ ਬਾਅਦ ਹੁਣ ਸਾਰੇ ਹੀ ਲੋਕ ਹੈਰਾਨ ਹੁੰਦੇ ਪਏ ਹਨ ਤੇ ਇਨਾ ਬੱਚਿਆਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਦੇ ਉੱਪਰ ਕਾਫੀ ਵਾਇਰਲ ਹੁੰਦੀਆਂ ਪਈਆਂ ਹਨ ਜਿਨਾਂ ਤਸਵੀਰਾਂ ਨੂੰ ਵੇਖਣ ਤੋਂ ਬਾਅਦ ਲੋਕਾਂ ਦੇ ਵੱਲੋਂ ਪਰਮਾਤਮਾ ਤੇ ਕੁਦਰਤ ਦੇ ਰੰਗ ਨਿਆਰੇ ਹੋਣ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਹਨ l

ਦੱਸਦਿਆ ਕਿ ਬੱਚਿਆਂ ਦਾ ਜਨਮ 2018 ਵਿੱਚ ਹੋਇਆ ਸੀ। ਜਿਸ ਤੋਂ ਬਾਅਦ ਹੁਣ ਡਾਕਟਰਾਂ ਦੀ ਟੀਮ ਨੇ ਆਪਰੇਸ਼ਨ ਕਰਕੇ ਉਨ੍ਹਾਂ ਦੀ ਤੀਜੀ ਲੱਤ ਹਟਾ ਦਿੱਤੀ l ਦੁਨੀਆ ਭਰ ਵਿੱਚੋਂ ਅਜਿਹੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ ਜਿੱਥੇ ਜੁੜਵਾ ਬੱਚਿਆਂ ਨੂੰ ਕਈ ਪ੍ਰਕਾਰ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ l

ਕਈ ਵਾਰ ਉਹਨਾਂ ਦੇ ਸਰੀਰ ਦੀ ਬਣਤਰ ਅਜਿਹੀ ਹੁੰਦੀ ਹੈ, ਮੈਂ ਨਹੀਂ ਖਾਣਾ ਜਿਸ ਕਾਰਨ ਦੋਵਾਂ ਦਾ ਹੀ ਜੀਵਨ ਬਤੀਤ ਕਰਨਾ ਔਖਾ ਹੋ ਜਾਂਦਾ ਹੈ l ਹੁਣ ਇੱਕ ਅਜਿਹਾ ਹੀ ਮਾਮਲਾ ਸਾਂਝਾ ਕੀਤਾ ਜਿੱਥੇ ਜੁੜਵਾ ਬੱਚਿਆਂ ਨੇ ਜਨਮ ਲਿਆ l ਪਰ ਉਨਾਂ ਦੇ ਸਰੀਰਕ ਬਣਤਰ ਕਾਰਨ ਉਹਨਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਦੇ ਉੱਪਰ ਕਾਫੀ ਵਾਇਰਲ ਹੁੰਦੀਆਂ ਪਈਆਂ ਹਨ।


                              ਅੰਤਰਰਾਸ਼ਟਰੀਤਾਜਾ ਖ਼ਬਰਾਂ                               
                              ਇਥੇ ਪੈਦਾ ਹੋਏ ਮੱਕੜੀ ਵਾਂਗ ਤਿੰਨ ਲੱਤਾਂ ਅਤੇ ਚਾਰ ਬਾਹਾਂ ਵਾਲੇ ਬੱਚੇ , ਡਾਕਟਰ ਵੀ ਹੋਏ ਹੈਰਾਨ
                                       
                            
                                                                   
                                    Previous Postਮਸ਼ਹੂਰ ਪੰਜਾਬੀ ਐਕਟਰ ਦੇ ਘਰ ਲੱਗੀ ਭਿਆਨਕ ਅੱਗ , ਖੁਦ ਪੋਸਟ ਪਾ ਦਿੱਤੀ ਜਾਣਕਾਰੀ
                                                                
                                
                                                                    
                                    Next Postਵਿਆਹ ਦਾ ਕਾਰਡ ਦੇਖ ਹਰੇਕ ਕੋਈ ਹੋ ਰਿਹਾ ਹੈਰਾਨ , ਰੱਖੀਆਂ ਅਜਿਹੀਆਂ ਸ਼ਰਤਾਂ ਮਹਿਮਾਨਾਂ ਨੇ ਕਿਹਾ ਸੱਦਾ ਜਾ ਧਮਕੀ
                                                                
                            
               
                            
                                                                            
                                                                                                                                            
                                    
                                    
                                    



