ਆਈ ਤਾਜਾ ਵੱਡੀ ਖਬਰ 

ਇਸ ਦੁਨੀਆਂ ਦੇ ਵਿੱਚ ਸਿਰਫ ਤੇ ਸਿਰਫ ਇੱਕ ਮਾਂ ਹੀ ਹੁੰਦੀ ਹੈ ਜੋ ਆਪਣੇ ਬੱਚਿਆਂ ਖਾਤਰ ਦੁਨੀਆਂ ਦੀਆਂ ਸਾਰੀਆਂ ਤਕਲੀਫਾਂ ਆਪਣੇ ਨਾਮ ਕਰਵਾ ਕੇ ਆਪਣੇ ਬੱਚੇ ਲਈ ਦੁਨੀਆ ਜਹਾਨ ਦੀਆਂ ਖੁਸ਼ੀਆਂ ਖਰੀਦਣਾ ਚਾਹੁੰਦੀ ਹੈ। ਪਰ ਜਿਸ ਤਰੀਕੇ ਨਾਲ ਸਮਾਂ ਅੱਗੇ ਵੱਧ ਰਿਹਾ ਹੈ, ਉਸ ਦੇ ਚਲਦੇ ਮਾਂ ਦਾ ਪਿਆਰ ਵੀ ਆਪਣੇ ਬੱਚਿਆਂ ਖਾਤਰ ਬਦਲ ਰਿਹਾ ਹੈ l ਇੱਕੋ ਅਜਿਹਾ ਹੀ ਮਾਮਲਾ ਸਾਂਝਾ ਕਰਾਂਗੇ ਜਿੱਥੇ ਇੱਕ ਕਲਯੁਗੀ ਮਾਂ ਦੇ ਵੱਲੋਂ ਇੱਕ ਵੱਡਾ ਕਾਂਡ ਆਪਣੇ ਬੱਚੇ ਨਾਲ ਕੀਤਾ ਗਿਆ l ਦਰਅਸਲ ਇਸ ਮਾਂ ਦੇ ਵੱਲੋਂ ਆਪਣੇ ਪੰਜ ਸਾਲਾਂ ਪੁੱਤਰ ਨੂੰ ਵੱਢ ਕੇ ਉਸ ਦੀ ਲਾਸ਼ ਦੇ ਟੁਕੜੇ ਕਰਕੇ ਉਸ ਨੂੰ ਖਾ ਲਿਆ ਗਿਆ l

ਜੀ ਹਾਂ ਇਕ ਮਾਂ ਲਈ ਉਸ ਦੇ ਬੱਚੇ ਜਿਗਰ ਦਾ ਟੁਕੜਾ ਹੁੰਦੇ ਹਨ, ਪਰ ਕਾਹਿਰਾ ‘ਚ ਕਲਯੁੱਗੀ ਮਾਂ ਵੱਲੋਂ ਸ਼ਰਮਨਾਕ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ , ਦਰਅਸਲ ਇਕ ਮਾਂ ਜਿਸ ਵੱਲੋਂ ਆਪਣੇ ਹੀ ਪੁੱਤਰ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਤੇ ਉਸਦੀ ਲਾਸ਼ ਨਾਲ ਉਸ ਵੱਲੋਂ ਅਜਿਹਾ ਕਾਂਡ ਕੀਤਾ ਗਿਆ, ਜਿਸ ਦੇ ਚਰਚੇ ਦੂਰ ਦੂਰ ਤੱਕ ਛਿੜੇ ਹੋਏ ਹਨ। ਦਰਅਸਲ ਇਸ ਮਾਂ ਦੇ ਵੱਲੋਂ ਆਪਣੇ ਪੁੱਤ ਨੂੰ ਚਾਕੂ ਨਾਲ ਵੱਢ ਕੇ ਮਾਰ ਦਿੱਤਾ ਅਤੇ ਫਿਰ ਉਸਦੀ ਲਾਸ਼ ਨੂੰ ਖਾ ਲਿਆ ਗਿਆ ।

ਪਰ ਇਹ ਕਲਯੁਗੀ ਮਾਂ ਦੇ ਵੱਲੋਂ ਬੜੀ ਹੀ ਚਤੁਰਾਈ ਦੇ ਨਾਲ ਸਬੂਤ ਨਸ਼ਟ ਕਰਨ ਦੀ ਕੋਸ਼ਿਸ਼ ਵਿਚ ਉਸ ਨੇ ਆਪਣੇ ਪੁੱਤ ਦੀ ਲਾਸ਼ ਦੇ ਕਈ ਟੁਕੜੇ ਵੀ ਕਰ ਦਿੱਤੇ, ਫਿਰ ਉਸਦੇ ਸਿਰ ਦਾ ਹਿੱਸਾ ਖਾ ਗਈ ਜਿਸ ਤੋਂ ਬਾਅਦ ਇਸ ਔਰਤ ਦੀ ਗ੍ਰਿਫਤਾਰੀ ਹੁੰਦੀ ਹੈ ਤੇ ਇਸ ਦੀ ਪੇਸ਼ੀ ਕੋਰਟ ਵਿੱਚ ਹੁੰਦੀ ਹੈ ਤੇ ਕੋਰਟ ਵੱਲੋਂ ਇਸ ਮਾਂ ਨੂੰ ਅਪਰਾਧਿਕ ਤੌਰ ’ਤੇ ਪਾਗਲ ਕਰਾਰ ਦਿੱਤਾ ਹੈ।

ਔਰਤ ਦਾ ਨਾਂ ਹਨਾ ਮੁਹੰਮਦ ਹਸਨ ਹੈ। ਉਸ ’ਤੇ ਆਪਣੇ ਬੇਟੇ ਯੂਸੁਫ਼ ਦੇ ਬੇਰਹਿਮੀ ਨਾਲ ਕਤਲ ਦਾ ਮੁਕੱਦਮਾ ਚੱਲ ਰਿਹਾ ਸੀ, ਪਰ ਜੱਜਾਂ ਨੇ ਫ਼ੈਸਲਾ ਸੁਣਾਇਆ ਕਿ ਦੋਸ਼ੀ ਔਰਤ ਆਪਣੀ ਪੈਰਵੀ ਕਰਨ ਦੇ ਯੋਗ ਨਹੀਂ ਹੈ। ਇਸ ਦੀ ਬਜਾਏ ਅਦਾਲਤ ਨੇ ਤੈਅ ਕੀਤਾ ਕਿ ਉਸ ਨੇ ਆਪਣੇ ਬੇਟੇ ਨੂੰ ਪਾਗਲਪਣ ਦੀ ਹਾਲਤ ਵਿਚ ਹੋਣ ਤੋਂ ਬਾਅਦ ਮਾਰ ਦਿੱਤਾ ਸੀ ਤੇ ਉਸ ਨੂੰ ਇਕ ਸੁਰੱਖਿਅਤ ਮਨੋਵਿਗਿਆਨਕ ਯੂਨਿਟ ਵਿਚ ਹਿਰਾਸਤ ’ਚ ਰੱਖਣ ਦਾ ਹੁਕਮ ਦਿੱਤਾ। ਪਰ ਦੂਜੇ ਪਾਸੇ ਜਿਸ ਤਰੀਕੇ ਦੇ ਨਾਲ ਇਸ ਔਰਤ ਦੇ ਵੱਲੋਂ ਆਪਣੇ ਬੱਚੇ ਨਾਲ ਕੀਤਾ ਗਿਆ ਉਸ ਦੇ ਚਰਚੇ ਚਾਰੇ ਪਾਸੇ ਤੇਜ਼ੀ ਨਾਲ ਛਿੜੇ ਹੋਏ ਹਨ l


                                       
                            
                                                                   
                                    Previous Postਸਕੂਲ ਟੀਚਰਾਂ ਦੀ ਅਨੋਖੀ ਪਹਿਲ ਕਦਮੀ ਆਈ ਸਾਹਮਣੇ , ਖੁਦ ਤਨਖਾਹਾਂ ਚੋਂ ਪੈਸੇ ਜੋੜ ਕੇ ਖਰੀਦੀ ਸਕੂਲ ਦੇ ਪਲੇ-ਗ੍ਰਾਊਂਡ ਲਈ ਜਮੀਨ
                                                                
                                
                                                                    
                                    Next Postਕੈਨੇਡਾ ਚ 3 ਪੰਜਾਬੀਆਂ ਨੇ ਰਚ ਦਿੱਤਾ ਇਤਿਹਾਸ , ਹਾਸਿਲ ਕੀਤੀ ਸ਼ਾਨਦਾਰ ਜਿੱਤ
                                                                
                            
               
                            
                                                                            
                                                                                                                                            
                                    
                                    
                                    



