BREAKING NEWS
Search

ਨੌਜਵਾਨ ਮੁੰਡੇ ਵਲੋਂ ਮਾਪਿਆਂ ਸਣੇ ਭੈਣ ਨੂੰ ਚਾਕੂ ਨਾਲ ਵਿੰਨ੍ਹ ਕੇ ਉਤਾਰਿਆ ਮੌਤ ਦੇ ਘਾਟ- ਬਾਅਦ ਚ ਲਾਸ਼ਾਂ ਕੋਲ ਬੈਠਾ ਰਿਹਾ

ਆਈ ਤਾਜਾ ਵੱਡੀ ਖਬਰ  

ਪੰਜਾਬ ਵਿਚ ਵਧ ਰਹੀ ਨਸ਼ਿਆ ਦੀ ਮਾਰ ਨੂੰ ਦੇਖ ਕੇ ਪਤਾ ਚਲਦਾ ਹੈ ਕਿ ਜਿੱਥੇ ਬਹੁਤ ਸਾਰੇ ਨੌਜਵਾਨ ਇਸ ਦੀ ਲਪੇਟ ਵਿੱਚ ਆਉਣ ਕਾਰਨ ਇਸ ਦੁਨੀਆਂ ਨੂੰ ਅਲਵਿਦਾ ਆਖ ਰਹੇ ਹਨ , ਉੱਥੇ ਹੀ ਬਹੁਤ ਸਾਰੇ ਪਰਵਾਰਾਂ ਵਿੱਚ ਸੋਗ ਦੀ ਲਹਿਰ ਫੈਲ ਜਾਂਦੀ ਹੈ। ਮਾਪੇ ਵੱਲੋਂ ਇਛਾਵਾਂ ਨਾਲ ਆਪਣੇ ਪੁੱਤਰਾਂ ਨੂੰ ਪਾਇਆ ਜਾਂਦਾ ਹੈ ਅਤੇ ਉਨ੍ਹਾਂ ਨੂੰ ਬਿਹਤਰ ਇਨਸਾਨ ਬਣਾਉਣ ਵਾਸਤੇ ਮਾਪਿਆਂ ਵੱਲੋਂ ਆਪਣੀ ਜ਼ਿੰਦਗੀ ਦੀ ਸਾਰੀ ਜਮਾਪੁੰਜੀ ਲਗਾ ਦਿੱਤੀ ਜਾਂਦੀ ਹੈ। ਪਰ ਬਹੁਤ ਸਾਰੇ ਨੌਜਵਾਨ ਪੜੀ-ਲਿਖੀ ਬੇਰੁਜਗਾਰੀ ਦੇ ਚਲਦਿਆਂ ਹੋਇਆਂ ਜਿਥੇ ਗਲਤ ਰਾਹ ਤੇ ਪੈ ਜਾਂਦੇ ਹਨ ਉਥੇ ਹੀ ਨਸ਼ਿਆਂ ਦੀ ਲਪੇਟ ਵਿੱਚ ਆਉਣ ਕਾਰਨ ਉਹ ਆਪਣੀ ਜ਼ਿੰਦਗੀ ਬਰਬਾਦ ਕਰ ਲੈਂਦੇ ਹਨ।

ਜਿਸ ਦਾ ਖਮਿਆਜਾ ਪਰਵਾਰਾਂ ਨੂੰ ਵੀ ਭੁਗਤਣਾ ਪੈ ਜਾਂਦਾ ਹੈ ਚਾਕੂ ਨਾਲ ਵਿੰਨ੍ਹ ਕੇ ਮੌਤ ਦੇ ਘਾਟ ਉਤਾਰਿਆ ਗਿਆ ਹੈ। ਜਿੱਥੇ ਫਿਰ ਲਾਸ਼ਾਂ ਕੋਲ ਬੈਠਾ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਰਾਜਧਾਨੀ ਦਿੱਲੀ ਤੋਂ ਸਾਹਮਣੇ ਆਇਆ ਹੈ ਜਿੱਥੇ ਇਕ ਨੌਜਵਾਨ ਲੜਕੇ ਵੱਲੋਂ ਆਪਣੇ ਪ੍ਰਵਾਰ ਨੂੰ ਚਾਕੂ ਨਾਲ ਹਮਲਾ ਕਰ ਕੇ ਮੌਤ ਦੇ ਘਾਟ ਉਤਾਰਿਆ ਗਿਆ ਹੈ। ਦੱਸ ਦਈਏ ਕਿ ਜਿੱਥੇ 25 ਸਾਲਾਂ ਦਾ ਇਹ ਨੌਜਵਾਨ ਜਿੱਥੇ ਨਸ਼ਾ ਕਰਦਾ ਸੀ ਅਤੇ ਪਰਿਵਾਰ ਵੱਲੋਂ ਉਸ ਨੂੰ ਨਸ਼ਾ ਛੁਡਾਊ ਕੇਂਦਰ ਵਿੱਚ ਵੀ ਛੱਡਿਆ ਗਿਆ ਸੀ। ਹੁਣ ਇਸ ਨੌਜਵਾਨ ਵੱਲੋਂ ਜਿੱਥੇ ਬਾਹਰ ਆ ਕੇ ਆਪਣੀ ਦਾਦੀ ਮਾਤਾ ਪਿਤਾ ਅਤੇ ਭੈਣ ਨੂੰ ਮੌਤ ਦੇ ਘਾਟ ਉਤਾਰਿਆ ਹੈ।

ਉਥੇ ਹੀ ਲਗਾਤਾਰ ਉਸ ਵੱਲੋਂ ਨਸ਼ੇ ਕੀਤੇ ਜਾ ਰਹੇ ਹਨ ਅਤੇ ਵਾਪਸ ਆਉਣ ਤੋਂ ਬਾਅਦ ਤੋਂ ਬਾਅਦ ਵੀ ਉਸ ਵੱਲੋਂ ਨਸ਼ੇ ਕਰਨੇ ਨਹੀਂ ਛੱਡੇ ਗਏ ਸਨ। ਇਸ ਨੌਜਵਾਨ ਤੇ ਜਿੱਥੇ ਇਕ ਲੜਕੀ ਨਾਲ ਪ੍ਰੇਮ ਸੰਬੰਧ ਸਨ ਉਥੇ ਹੀ ਉਸ ਨਾਲੋਂ ਰਿਸ਼ਤਾ ਖਤਮ ਹੋਣ ਦੇ ਚੱਲਦਿਆਂ ਉਹ ਮਾਨਸਿਕ ਤੌਰ ਤੇ ਪ੍ਰੇਸ਼ਾਨ ਸੀ। ਇਸ ਲਈ ਦੋਸ਼ੀ ਕੇਸ਼ਵ ਵੱਲੋਂ ਆਪਣੇ ਪਰਵਾਰ ਵਿੱਚ ਮੌਜੂਦ ਪਰਿਵਾਰਕ ਮੈਂਬਰਾਂ ਜਿਨ੍ਹਾਂ ਵਿਚ ਦਾਦੀ, ਮਾਂ, ਪਿਤਾ ਅਤੇ ਭੈਣ ਨੂੰ ਇੱਕ ਇੱਕ ਕਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ।

ਦੋਸ਼ੀ ਵੱਲੋਂ ਇਸ ਘਟਨਾਂ ਨੂੰ ਅੰਜਾਮ ਦਿੰਦੇ ਹੋਏ ਚਾਕੂ ਨਾਲ 9 ਵਾਰ ਸੱਭ ਭ lookਗਿਆ ਹੈ। ਇਸ ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਸ ਵੱਲੋਂ ਦੋਸ਼ੀ ਨੂੰ ਕਾਬੂ ਕੀਤਾ ਗਿਆ ਹੈ ਜਦ ਕਿ 25 ਸਾਲਾ ਦੋਸ਼ੀ ਕੇਸ਼ਵ ਲਾਸ਼ਾਂ ਦੇ ਕੋਲ ਹੀ ਬੈਠਾ ਰਿਹਾ।