BREAKING NEWS
Search

ਸਾਵਧਾਨ ਪੰਜਾਬ ਚ ਇਥੇ ਇਥੇ 17 ਮਈ ਅਤੇ 26 ਮਈ ਨੂੰ ਸਵੇਰੇ 10 ਤੋਂ ਸ਼ਾਮ 5 ਵਜੇ ਤੱਕ ਬਿਜਲੀ ਰਹੇਗੀ ਬੰਦ

ਆਈ ਤਾਜਾ ਵੱਡੀ ਖਬਰ

ਪੰਜਾਬ ਵਿਚ ਬਿਜਲੀ ਨਾਲ ਸੰਬੰਧਿਤ ਆਏ ਦਿਨਾਂ ਖਬਰਾਂ ਸਾਹਮਣੇ ਆਉਦੀਆ ਰਹਿੰਦੀਆ ਹਨ। ਕਦੇ ਬਿਜਲੀ ਦੀਆਂ ਕੀਮਤਾਂ ਵਿੱਚ ਵੱਧ ਵਾਧਾ ਕਰ ਦਿੱਤਾ ਜਾਂਦਾ ਹੈ ਅਤੇ ਕਦੇ ਅਚਾਨਕ ਬਿਜਲੀ ਦੇ ਕੱਟ ਲੱਗਣੇ ਸ਼ੁਰੂ ਹੋ ਜਾਂਦੇ ਹਨ। ਇਨ੍ਹਾਂ ਕਾਰਨਾਂ ਕਰਕੇ ਆਮ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਹਰ ਵਾਰ ਸਰਕਾਰਾਂ ਅਤੇ ਪ੍ਰਸ਼ਾਸਨ ਵੱਲੋ ਕਈ ਤਰ੍ਹਾਂ ਦੇ ਵੱਡੇ ਵੱਡੇ ਵਾਅਦੇ ਕੀਤੇ ਜਾਦੇ ਹਨ ਪਰ ਬਿਜਲੀ ਨਾਲ ਸੰਬੰਧਿਤ ਦਿਕਤਾਂ ਰੁਕਣ ਦਾ ਨਾਲ ਨਹੀ ਲੈ ਰਹੀਆ। ਇਸੇ ਤਰ੍ਹਾਂ ਹੁਣ ਇੱਕ ਹੋਰ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ।

ਜੇਕਰ ਤੁਸੀਂ ਵੀ ਇਨ੍ਹਾਂ ਇਲਾਕਿਆਂ ਨਾਲ ਸਬੰਧ ਰੱਖਦੇ ਹੋ ਤਾਂ ਇਸ ਖਬਰ ਨੂੰ ਚੰਗੀ ਤਰ੍ਹਾਂ ਜ਼ਰੂਰ ਪੜ੍ਹੋ।ਪ੍ਰਾਪਤ ਜਾਣਕਾਰੀ ਅਨੁਸਾਰ ਫਰੀਦਕੋਟ ਦੇ ਇਨ੍ਹਾਂ ਇਲਾਕਿਆਂ ਵਿਚ ਦੋ ਦਿਨਾਂ ਦਾ ਬਿਜਲੀ ਕੱਟ ਹਵੋਗਾ। ਇਸ ਸਬੰਧੀ ਜਾਣਕਾਰੀ ਐਡੀਸ਼ਨ ਨਿਗਰਾਨ ਇੰਜੀਨੀਅਰ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਵੱਲੋਂ ਦਿੱਤੀ ਗਈ ਹੈ। ਦਰਅਸਲ ਬਿਜਲੀ ਦੇ ਕੱਟ ਜਾਂ ਸਪਲਾਈ ਬੰਦ ਸੰਬੰਧਿਤ ਜਾਣਾਰਕੀ ਫੰਡ ਮੰਡਲ ਫਰੀਦਕੋਟ ਇੰਜਨੀਅਰਿੰਗ ਮਨਦੀਪ ਸਿੰਘ ਸੰਧੂ ਵੱਲੋਂ ਦਿੱਤੀ ਗਈ ਹੈ।

ਉਨ੍ਹਾ ਵੱਲੋ ਇਹ ਕਿਹਾ ਗਿਆ ਹੈ ਕਿ ਆਉਣ ਵਾਲੀ 17 ਮਈ ਨੂੰ ਕੁਝ ਇਲਾਕਿਆ ਵਿਚ ਬਿਜਲੀ ਦਾੀ ਸਪਲਾਈ ਬੰਦ ਰਹੇਗੀ। ਇਸ ਸੰਬੰਧਿਤ ਪ੍ਰਾਪਤ ਜਾਣਕਾਰੀ ਦੇ ਅਨੁਸਾਰ ਇਹ ਬਿਜਲੀ ਦਾ ਕੱਟ ਜਾਂ ਬਿਜਲੀ ਦੀ ਸਪਲਾਈ ਬੰਦ ਜ਼ਰੂਰੀ ਮੁਰੰਮਤ ਦੇ ਚਲਦਿਆ ਕੀਤੀ ਜਾ ਰਹੀ ਹੈ। ਇਸ ਸਪਲਾਈ ਦੇ ਬੰਦ ਹੋਣ ਦਾ ਸਮਾਂ ਤਕਰੀਬਨ ਸਵੇਰ ਤੋਂ ਲੈ ਕੇ ਸ਼ਾਮ ਤੱਕ ਰਹੇਗਾ। ਬਿਜਲੀ ਬੰਦ ਰਹਿਣ ਦਾ ਸਮਾਂ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਹੋਵੇਗਾ।

ਦਰਅਸਲ ਇਹ ਬਿਜਲੀ ਦੀ ਸਪਲਾਈ ਬੰਦ 66 ਕੇ.ਵੀ ਸਬ-ਸਟੇਸ਼ਨ ਗੋਲੇਵਾਲ ਤੋਂ ਲੈ ਕੇ 11 ਕੇ.ਵੀ. ਫੀਡਰਾਂ ਤੱਕ ਰਹੇਗੀ। ਇਸ ਤੋਂ ਇਲਾਵਾ ਦੂਜੇ ਦਿਨ 26 ਮਈ ਨੂੰ ਵੀ ਇਸੇ ਤਰ੍ਹਾਂ ਬਿਜਲੀ ਦਾ ਕੱਟ ਜਾਂ ਬਿਜਲੀ ਦੀ ਸਪਲਾਈ ਬੰਦ ਰਹੇਗੀ। ਉਸ ਦਿਨ ਵੀ ਬਿਜਲੀ ਬੰਦ ਰਹਿਣ ਦੀ ਸਪਲਾਈ ਦਾ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਹੋਵੇਗਾ ਅਤੇ ਇਹ ਉਨਝਾਂ ਇਲਾਕਿਆ ਵਿਚ ਹੋਵੇਗੀ ਜਿਨ੍ਹਾਂ ਵਿਚ 17 ਮਈ ਵਿਚ ਹੋਵੇਗੀ।