BREAKING NEWS
Search

ਡਾਈਟ ਦੇ ਚੱਕਰ ਚ ਕੁੜੀ ਨੇ ਆਪਣਾ ਸ਼ਰੀਰ ਬਣਾ ਲਿਆ ਸੁੱਕਾ ਕੇ ਪਿੰਜਰ , ਅਜੀਬੋ ਗਰੀਬ ਖੁਰਾਕ ਕਾਰਨ ਹੋਈ ਮੌਤ

ਆਈ ਤਾਜਾ ਵੱਡੀ ਖਬਰ 

ਅੱਜ ਕੱਲ ਦੇ ਸਮੇਂ ਵਿੱਚ ਹਰ ਇੱਕ ਮਨੁੱਖ ਫਿੱਟ ਦਿਖਣਾ ਚਾਹੁੰਦਾ ਹੈ, ਜਿਸ ਕਾਰਨ ਉਹਨਾਂ ਨੂੰ ਚੰਗੀ ਡਾਇਟ ਦੇ ਨਾਲ-ਨਾਲ ਕਸਰਤ ਕਰਨੀ ਚਾਹੀਦੀ ਹੈ। ਲੋਕ ਕਈ ਵਾਰ ਅਜਿਹੀ ਡਾਇਟ ਲੈ ਲੈਂਦੇ ਹਨ, ਜਿਸ ਨਾਲ ਉਹਨਾਂ ਦੇ ਸ਼ਰੀਰ ਨੂੰ ਵੀ ਨੁਕਸਾਨ ਵੀ ਝਲਣਾ ਪੈਂਦਾ ਹੈ । ਇੱਕ ਅਜਿਹਾ ਹੀ ਮਾਮਲਾ ਸਾਂਝਾ ਕਰਾਂਗੇ, ਜਿੱਥੇ ਇੱਕ ਔਰਤ ਦੇ ਵੱਲੋਂ ਡਾਇਟ ਲੈਂਦੇ ਲੈਂਦੇ ਆਪਣੇ ਸਰੀਰ ਦੀ ਬਣਤਰ ਇਸ ਪ੍ਰਕਾਰ ਦੇ ਨਾਲ ਖਰਾਬ ਕੀਤੀ ਗਈ ਕਿ ਉਸ ਦੀ ਹੁਣ ਮੌਤ ਹੋ ਚੁੱਕੀ ਹੈ l 39 ਸਾਲਾ ਔਰਤ ਨੇ ਆਪਣੀ ਅਜੀਬੋ-ਗਰੀਬ ਖੁਰਾਕ ਲੈ ਕੇ ਆਪਣਾ ਜੀਵਨ ਹੀ ਨਸ਼ਟ ਕਰ ਲਿਆ। ਇੱਕ ਰਿਪੋਰਟ ਦੇ ਮੁਤਾਬਕ, ਵੀਗਨ ਇੰਫਲੂਐਂਸਰ ਜ਼ਹਾਨਾ ਸੈਮਸੋਨੋਵਾ ਇੰਨੀ ਸਖਤ ਡਾਈਟ ਫਾਲੋ ਕਰ ਰਹੀ ਸੀ ਕਿ ਇੱਕ ਦਿਨ ਭੁੱਖਮਰੀ ਕਾਰਨ ਉਸਦੀ ਮੌਤ ਹੋ ਗਈ। ਇਹ ਪਿਛਲੇ 5 ਸਾਲਾਂ ਤੋਂ ਦੱਖਣੀ ਪੂਰਬੀ ਏਸ਼ੀਆ ਵਿੱਚ ਰਹਿ ਰਹੀ ਸੀ,,ਪਿਛਲੇ 5 ਸਾਲਾਂ ਤੋਂ ਕਿ ਇਹ ਔਰਤ ਸਖਤ ਗਾਇਕ ਨੂੰ ਫੋਲੋ ਕਰਦੀ ਪਈ ਸੀ, ਫੌਲੋ ਕਰਨੀ ਇਸ ਔਰਤ ਲਈ ਕਾਫੀ ਭਾਰੀ ਸਾਬਤ ਹੋਈ ਮੌਤ ਹੋ ਚੁੱਕੀ ਹੈl

ਇਹ ਸੋਸ਼ਲ ਮੀਡੀਆ ‘ਤੇ Zhanna D’Art ਵਜੋਂ ਜਾਣਿਆ ਜਾਂਦਾ ਸੀ, ਜੋ ਸ਼ਾਕਾਹਾਰੀ ਖੁਰਾਕ ਦੀ ਇੱਕ ਸਰਗਰਮ ਪ੍ਰਮੋਟਰ ਸੀ ਤੇ ਹਮੇਸ਼ਾ ਸ਼ਾਕਾਹਾਰੀ ਖੁਰਾਕ ਨਾਲ ਜੁੜੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਪੋਸਟ ਕਰਦੀ ਰਹਿੰਦੀ ਸੀ। ਉਸ ਦੀ ਬਾਡੀ ਟਰਾਂਸਫਾਰਮੇਸ਼ਨ ਉਸ ਦੇ ਸੋਸ਼ਲ ਮੀਡੀਆ ਤੋਂ ਸਾਫ ਦੇਖਿਆ ਜਾ ਸਕਦਾ ਹੈ। ਮੌਤ 21 ਜੁਲਾਈ ਨੂੰ ਹੋਈ ਸੀ ਤੇ ਉਸ ਦੀ ਮੌਤ ਦਾ ਕਾਰਨ ਹੈਜ਼ਾ ਵਰਗਾ ਇਨਫੈਕਸ਼ਨ ਸੀ, ਜਿਸ ਨਾਲ ਉਹ ਸਰੀਰ ਦੀ ਕਮਜ਼ੋਰੀ ਕਰਕੇ ਲੜ ਨਹੀਂ ਪਾਈ। ਉਹ ਕੱਚੀਆਂ ਅਤੇ ਪੌਦਿਆਂ ‘ਤੇ ਆਧਾਰਿਤ ਚੀਜ਼ਾਂ ਹੀ ਖਾਂਦੀ ਸੀ। ਅਜਿਹੇ ‘ਚ ਪੇਟ ਦੀ ਇਨਫੈਕਸ਼ਨ ਕੋਈ ਵੱਡੀ ਗੱਲ ਨਹੀਂ ਹੈ।

ਦੱਸਿਆ ਜਾ ਰਿਹਾ ਹੈ ਕਿ ਜਦੋਂ ਦੋਵੇਂ ਹੀ ਔਰਤ ਇਸ ਡਾਈਟ ਨੂੰ ਫਾਲੋ ਕਰਦੀ ਪਈ ਸੀ ਖ਼ੁਦ ਵਿੱਚ ਕਾਫੀ ਕਮਜ਼ੋਰੀ, ਮਹਿਸੂਸ ਕਰਦੀ ਪਈ ਸੀ, ਉਸ ਦਾ ਸ਼ਰੀਰ ਕੋਕੋਸ਼ਿਤ ਤੇ ਹਮੇਸ਼ਾ ਥੱਕਿਆ ਥੱਕਿਆ ਮਹਿਸੂਸ ਕਰਦਾ ਸੀ l ਪਰ ਇਹ ਸਖ਼ਤ ਡਾਈਟ ਦੇ ਕਾਰਨ ਇਸ ਔਰਤ ਨੂੰ ਆਪਣੀ ਜਾਨ ਤੋਂ ਹੱਥ ਧੋਣਾ ਪਿਆ। ਸੋਂ ਦੂਜੇ ਪਾਸੇ ਅੱਜ ਕੱਲ੍ਹ ਦੇ ਸਮੇਂ ਦੀ ਗੱਲ ਕੀਤੀ ਜਾਵੇ ਤਾਂ,ਹਰ ਵਿਅਕਤੀ ਆਪਣੀ ਵਿਚਾਰਧਾਰਾ ਅਤੇ ਸ਼ੌਕ ਅਨੁਸਾਰ ਖਾ-ਪੀ ਰਿਹਾ ।

ਕੁਝ ਲੋਕ ਪ੍ਰੋਟੀਨ ਦੀ ਮਾਤਰਾ ਕਾਰਨ ਮਾਸ ਅਤੇ ਅੰਡੇ ‘ਤੇ ਹੀ ਜੀਵਨ ਬਤੀਤ ਕਰ ਰਹੇ ਹਨ, ਜਦਕਿ ਕੁਝ ਲੋਕ ਸ਼ਾਕਾਹਾਰੀ ਹਨ ਅਤੇ ਸਬਜ਼ੀਆਂ ਦੇ ਨਾਲ ਅਨਾਜ ਖਾਂਦੇ ਹਨ। ਇਸ ਦੇ ਨਾਲ ਹੀ ਕੁਝ ਲੋਕ ਸ਼ਾਕਾਹਾਰੀ ਖੁਰਾਕ ਦਾ ਪਾਲਣ ਕਰਦੇ ਹਨ ਅਤੇ ਸਿਰਫ ਪੌਦੇ ਅਧਾਰਤ ਚੀਜ਼ਾਂ ਖਾਂਦੇ ਹਨ। ਪਰ ਇਸ ਔਰਤ ਨੇ ਆਪਣੀ ਸਖਤ ਡਾਈਟ ਦੇ ਕਾਰਨ ਜਿੱਥੇ ਆਪਣੇ ਸਰੀਰ ਨੂੰ ਖ਼ਰਾਬ ਕੀਤਾ, ਉੱਥੇ ਹੀ ਆਪਣੀ ਜਾਨ ਤੋਂ ਵੀ ਹੱਥ ਧੋ ਲਿਆ l