ਹੁਣੇ ਹੁਣੇ ਪੰਜਾਬ ਚ ਵਾਪਰਿਆ ਕਹਿਰ ,ਸਾਰੇ ਪ੍ਰੀਵਾਰ ਨੂੰ ਇਸ ਤਰਾਂ ਮੌਤ ਦੇ ਕੇ ਖੁਦ ਵੀ ਚੁਣੀ ਮੌਤ

1421

ਆਈ ਤਾਜਾ ਵੱਡੀ ਖਬਰ

ਇਸ ਸਾਲ ਦੇ ਵਿਚ ਦੁਨੀਆ ਦੇ ਉਪਰ ਜੋਂ ਕਹਿਰ ਗੁਜ਼ਰਿਆ ਹੈ, ਉਸ ਦੀ ਕਿਸੇ ਨੇ ਕਦੇ ਕਲਪਨਾ ਵੀ ਨਹੀਂ ਕੀਤੀ ਸੀ। ਜਿੱਥੇ ਸਭ ਦੇਸ਼ਾਂ ਦੇ ਉੱਪਰ ਕਰੋਨਾ ਮਹਾਮਾਰੀ ਦੀ ਮਾਰ ਪਈ ਹੈ, ਉਥੇ ਹੀ ਕੁਝ ਮੁਲਕਾਂ ਦੇ ਵਿੱਚ ਇਹੋ ਜਿਹੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਹਨ। ਜਿਸ ਨੂੰ ਸੁਣ ਕੇ ਬਹੁਤ ਦੁੱਖ ਪਹੁੰਚਦਾ ਹੈ। ਇਸ ਦੁਨੀਆਂ ਤੋਂ ਗਏ ਹੋਏ ਲੋਕਾਂ ਦੀ ਕਦੇ ਵੀ ਕਮੀ ਪੂਰੀ ਨਹੀਂ ਹੋ ਸਕਦੀ। ਪੰਜਾਬ ਵਿੱਚ ਆਏ ਦਿਨ ਹੀ ਇਹੋ ਜਿਹੇ ਹਾਦਸੇ ਹੁੰਦੇ ਹਨ।

ਜਿਨ੍ਹਾਂ ਨੂੰ ਸੁਣ ਕੇ ਵਿਸ਼ਵਾਸ ਕਰਨਾ ਮੁ-ਸ਼-ਕਿ- ਲ ਹੋ ਜਾਂਦਾ ਹੈ।ਬਹੁਤ ਸਾਰੇ ਸੜਕ ਹਾਦਸਿਆਂ ਦੇ ਵਿੱਚ ਪਰਿਵਾਰ ਦੇ ਬਹੁਤ ਸਾਰੇ ਮੈਂਬਰ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਜਾਂਦੇ ਹਨ। ਕੁਝ ਇਨਸਾਨ ਆਰਥਿਕ ਮੰਦੀ ਦੇ ਚੱਲਦਿਆਂ ਹੋਇਆਂ। ਖ਼ੁ-ਦ-ਕੁ-ਸ਼ੀ। ਤਕ ਕਰ ਲੈਂਦੇ ਹਨ।ਪਰ ਕਦੇ ਕਦੇ ਇਨਸਾਨ ਖੁਦ ਹੀ ਇਹੋ ਜਿਹੀ ਗ਼ਲਤੀ ਕਰ ਬੈਠਦਾ ਹੈ ਜੋ ਆਪਣੇ ਨਾਲ ਨਾਲ ਆਪਣੇ ਪਰਿਵਾਰ ਨੂੰ ਵੀ ਖ਼ਤਮ ਕਰ ਦਿੰਦਾ ਹੈ।

ਅਜਿਹੀ ਹੀ ਇੱਕ ਘਟਨਾ ਸਾਹਮਣੇ ਆਈ ਹੈ ਜਿੱਥੇ ਇਕ ਪਰਿਵਾਰ ਵਿਚ ਅਜਿਹਾ ਕਹਿਰ ਵਾਪਰਿਆ ਕਿ ਸਾਰੇ ਪਰਵਾਰ ਨੂੰ ਮੌਤ ਦੇ ਕੇ ਆਪ ਵੀ ਮੌਤ ਨੂੰ ਗਲੇ ਲਗਾ ਲਿਆ। ਪ੍ਰਾਪਤ ਜਾਣਕਾਰੀ ਅਨੁਸਾਰ ਘਟਨਾ ਬਠਿੰਡਾ ਸ਼ਹਿਰ ਦੀ ਹੈ। ਜਿੱਥੇ ਗਰੀਨ ਸਿਟੀ ਚ ਇਕ ਪਰਿਵਾਰ ਦੇ ਚਾਰ ਲੋਕਾਂ ਵੱਲੋਂ। ਖੁ-ਦ-ਕੁ- ਸ਼ੀ। ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜ਼ਿਕਰਯੋਗ ਹੈ ਕਿ ਪੰਜਾਬ ਚ ਕੁਝ ਦਿਨ ਪਹਿਲਾਂ ਵੀ। ਖੁ-ਦ-ਕੁ- ਸ਼ੀ। ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ। ਜਿਨ੍ਹਾਂ ਦੇ ਕਾਰਨ ਵੱਖ-ਵੱਖ ਸਾਹਮਣੇ ਵੀ ਆਏ ਹਨ । ਕੁਝ ਲੋਕਾ ਨੇ ਗਰੀਬੀ ਤੋਂ ਤੰਗ ਆ ਕੇ। ਖ਼ੁ-ਦ-ਕੁ-ਸ਼ੀ। ਕੀਤੀ ਤੇ ਕੁਝ ਨੇ ਬੇਰੁਜ਼ਗਾਰੀ ਕਰਕੇ ,ਕੁਝ ਨੌਜਵਾਨ ਮੁੰਡੇ ਕੁੜੀਆਂ ਨੇ ਪ੍ਰੇਮ ਪ੍ਰਸੰਗ ਵਿੱਚ ਇਹੋ ਜਿਹੇ ਗ਼ਲਤ ਕਦਮ ਚੁੱਕੇ।

ਇਕ ਰਿਪੋਰਟ ਮੁਤਾਬਕ ਪੰਜਾਬ ਵਿਚ। ਖ਼ੁ-ਦ-ਕੁ-ਸ਼ੀ- ਆਂ। ਦਾ ਇਹ ਰੁਝਾਨ ਆਉਣ ਵਾਲੇ ਸਮੇਂ ਲਈ ਭਿਆਨਕ ਸਿੱਧ ਹੋ ਸਕਦਾ ਹੈ।ਬਠਿੰਡਾ ਵਿੱਚ ਵੀ ਅੱਜ ਇਕ ਪਰਿਵਾਰ ਦੇ ਚਾਰ ਲੋਕਾਂ ਨੇ ਜਿੱਥੇ। ਖੁ-ਦ-ਕੁ- ਸ਼ੀ। ਕੀਤੀ ਹੈ ਉਥੇ ਜਾਣਕਾਰੀ ਵਿਚ ਪਤਾ ਲੱਗਾ ਹੈ ਕਿ ਘਰ ਦੇ ਮਾਲਕ ਦਵਿੰਦਰ ਨੇ ਪਹਿਲਾਂ ਆਪਣੇ ਦੋ ਬੱਚਿਆਂ ਅਤੇ ਪਤਨੀ ਨੂੰ। ਗੋ-ਲੀ। ਮਾ-ਰੀ। ਉਸ ਤੋਂ ਬਾਅਦ ਉਸ ਨੇ ਖੁਦ ਵੀ ਆਪਣੀ ਜਾਨ ਦੇ ਦਿੱਤੀ।