BREAKING NEWS
Search

ਹੁਣੇ ਹੁਣੇ ਟੀ ਵੀ ਦੀ ਮਸ਼ਹੂਰ ਐਕਟਰ ਭਾਰਤੀ ਸਿੰਘ ਬਾਰੇ ਆਈ ਮਾੜੀ ਖਬਰ

ਹੁਣੇ ਆਈ ਤਾਜਾ ਵੱਡੀ ਖਬਰ

ਭਾਰਤ ਦੇ ਵਿੱਚ ਹਾਲ ਹੀ ਦੇ ਦਿਨਾਂ ਦੌਰਾਨ ਬਹੁਤ ਸਾਰੇ ਮਾਮਲੇ ਚੱਲ ਰਹੇ ਹਨ ਜਿਨ੍ਹਾਂ ਉੱਪਰ ਭਾਰਤ ਦੀਆਂ ਵੱਖ ਵੱਖ ਏਜੰਸੀਆਂ ਵੱਲੋਂ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਇਨ੍ਹਾਂ ਮਾਮਲਿਆਂ ਦੇ ਵਿੱਚ ਕਈ ਵੱਡੀਆਂ ਸ਼ਖਸਿਅਤਾਂ ਦੇ ਸਾਹਮਣੇ ਆਉਣ ਦੇ ਅੰ-ਦੇ-ਸ਼ੇ ਲਗਾਏ ਜਾ ਰਹੇ ਹਨ। ਹੁਣ ਤੱਕ ਬਹੁਤ ਚਰਚਾ ਦੇ ਵਿੱਚ ਰਹੇ ਸੁਸ਼ਾਂਤ ਸਿੰਘ ਰਾਜਪੂਤ ਮਾਮਲੇ ਦੇ ਨਾਲ ਜੁੜੇ ਹੋਏ। ਡ-ਰੱ-ਗ। ਕੇਸ ਵਿੱਚ ਇੱਕ ਨਵੀਂ ਕੜੀ ਜੁੜੀ ਹੋਈ ਨਜ਼ਰ ਆ ਰਹੀ ਹੈ।

ਇਸ ਵੇਲੇ ਦੀ ਸਭ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਕੰਟਰੋਲ ਬਿਊਰੋ ਨੇ ਹੁਣ ਕਾਮੇਡੀਅਨ ਭਾਰਤੀ ਸਿੰਘ ਦੇ ਮੁੰਬਈ ਵਾਲੇ ਘਰ ਦੇ ਵਿੱਚ ਛਾਪਾ ਮਾ-ਰਿ- ਆ ਹੈ ਅਤੇ ਬਾਲੀਵੁੱਡ ਮਾਮਲੇ ਵਿੱਚ ਉਸ ਦੇ ਘਰੋਂ। ਡ-ਰੱ-ਗ-ਜ਼। ਬਰਾਮਦ ਕੀਤਾ ਗਿਆ ਹੈ। ਕੰਟਰੋਲ ਬਿਊਰੋ ਦੀ ਮੁੰਬਈ ਜ਼ੋਨਲ ਯੂਨਿਟ ਨੇ ਕਾਮੇਡੀਅਨ ਅਭਿਨੇਤਰੀ ਭਾਰਤੀ ਸਿੰਘ ਅਤੇ ਉਸ ਦੇ ਪਤੀ ਹਰਸ਼ ਲਿੰਬਾਚੀਆ ਦੇ ਘਰ ਛਾਪਾ। ਮਾ-ਰਿ- ਆ। ਜਿਸ ਦੌਰਾਨ ਉਨ੍ਹਾਂ ਨੂੰ ਘਰ ਵਿੱਚ ਗਾਂ- ਜਾ ਪਾਇਆ ਹੋਇਆ ਮਿਲਿਆ।

ਜਿਸ ਨੂੰ ਟੀਮ ਵੱਲੋਂ ਆਪਣੀ ਗ੍ਰਿਫਤ ਵਿੱਚ ਲੈ ਕੇ ਜਾਂਚ ਲਈ ਭੇਜ ਦਿੱਤਾ ਗਿਆ ਹੈ। ਐਨਸੀਬੀ ਦੀ ਟੀਮ ਵੱਲੋਂ ਅੰਧੇਰੀ, ਲੋਖੰਡਵਾਲਾ ਅਤੇ ਵਰਸੋਵਾ ਖੇਤਰਾਂ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਫੜੇ ਗਏ। ਨ-ਸ਼ਾ। ਤ-ਸ-ਕ- ਰਾਂ। ਦੇ ਨਾਲ ਮਸ਼ਹੂਰ ਕਮੇਡੀਅਨ ਅਤੇ ਟੀ ਵੀ ਅਦਾਕਾਰ ਭਾਰਤੀ ਸਿੰਘ ਅਤੇ ਹਰਸ਼ ਲਿੰਬਾਚੀਆ ਦੇ ਘਰ ਵੀ ਛਾਪੇਮਾਰੀ ਕੀਤੀ ਗਈ।

ਕੰਟਰੋਲ ਬਿਊਰੋ ਦੀ ਟੀਮ ਨੂੰ ਛਾਪੇਮਾਰੀ ਦੌਰਾਨ ਇੱਕ ਸ਼ੱਕੀ ਪਦਾਰਥ ਮਿਲਿਆ ਹੈ ਜੋ। ਨ- ਸ਼ੇ। ਦੀ ਇਕ ਕਿਸਮ। ਗਾਂ- ਜਾ। ਦੱਸੀ ਜਾ ਰਹੀ ਹੈ। ਵਿਭਾਗ ਨੇ ਇਸ ਦੇ ਕੁਝ ਸੈਂਪਲ ਟੈਸਟ ਕਰਨ ਵਾਸਤੇ ਲੈਬਾਰਟਰੀ ਵਿੱਚ ਭੇਜ ਦਿੱਤੇ ਹਨ। ਇਸ ਤੋਂ ਪਹਿਲਾਂ ਵੀ ਬਾਲੀਵੁੱਡ ਦੀਆਂ ਕਈ ਮਹਾਨ ਹਸਤੀਆਂ ਦੇ ਨਾਮ ਇਸ ਕੇਸ ਨਾਲ ਜੁੜ ਚੁੱਕੇ ਹਨ। ਜਿਨ੍ਹਾਂ ਨੂੰ ਪੁੱਛ ਗਿੱਛ ਵਾਸਤੇ ਵੀ ਬੁਲਾਇਆ ਜਾ ਚੁੱਕਿਆ ਹੈ। ਤਾਜ਼ੀ ਆਈ ਹੋਈ ਇਸ ਖ਼ਬਰ ਦੇ ਵਿੱਚ ਕਿੰਨੀ ਕੁ ਸੱਚਾਈ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਹਾਲ ਹੀ ਦੇ ਸਮੇਂ ਵਿੱਚ ਸੁਣਨ ਨੂੰ ਆ ਰਹੀ ਇਸ ਵੱਡੀ ਖ਼ਬਰ ਨੇ ਭਾਰਤ ਦੇ ਤਮਾਮ ਲੋਕਾਂ ਨੂੰ ਹੈਰਾਨੀ ਵਿੱਚ ਪਾ ਦਿੱਤਾ ਹੈ।