BREAKING NEWS
Search

ਵਿਆਹ ਵਾਲੇ ਘਰੇ ਸ਼ਗਨਾਂ ਚ ਪੈ ਗਏ ਕੀਰਨੇ -ਵਿਆਹ ਦੇ ਦੂਜੇ ਦਿਨ ਲਾੜੇ ਨੂੰ ਮਿਲੀ ਏਦਾਂ ਮੌਤ, ਸਾਰੇ ਪਿੰਡ ਚ ਪਿਆ ਸੋਗ

ਆਈ ਤਾਜਾ ਵੱਡੀ ਖਬਰ

ਰੱਬ ਹੀ ਜਾਣਦਾ ਹੈ ਕਿ 2020 ਸਾਲ ਦੇ ਵਿੱਚ ਸ਼ੁਰੂ ਹੋਏ ਦੁੱਖਾਂ ਦਾ ਅੰਤ ਕਦੋਂ ਹੋਵੇਗਾ। ਇਸ ਸਾਲ ਦੇ ਵਿਚ ਦੁਨੀਆ ਦੇ ਉਪਰ ਜੋਂ ਕਹਿਰ ਗੁਜ਼ਰਿਆ ਹੈ, ਉਸ ਦੀ ਕਿਸੇ ਨੇ ਕਦੇ ਕਲਪਨਾ ਵੀ ਨਹੀਂ ਕੀਤੀ ਸੀ। ਇਹੋ ਜਿਹੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਹਨ। ਜਿਸ ਨੂੰ ਸੁਣ ਕੇ ਬਹੁਤ ਦੁੱਖ ਪਹੁੰਚਦਾ ਹੈ। ਇਸ ਦੁਨੀਆਂ ਤੋਂ ਗਏ ਹੋਏ ਲੋਕਾਂ ਦੀ ਕਦੇ ਵੀ ਕਮੀ ਪੂਰੀ ਨਹੀਂ ਹੋ ਸਕਦੀ। ਪੰਜਾਬ ਵਿੱਚ ਆਏ ਦਿਨ ਹੀ ਇਹੋ ਜਿਹੇ ਹਾਦਸੇ ਹੁੰਦੇ ਹਨ। ਜਿਨ੍ਹਾਂ ਨੂੰ ਸੁਣ ਕੇ ਵਿਸ਼ਵਾਸ ਕਰਨਾ ਮੁ-ਸ਼-ਕਿ-ਲ ਹੋ ਜਾਂਦਾ ਹੈ

ਬਹੁਤ ਸਾਰੇ ਸੜਕ ਹਾਦਸਿਆਂ ਦੇ ਵਿੱਚ,ਕੁਝ ਬਿਮਾਰੀ ਦੇ ਚਲਦੇ,ਸੜਕ ਹਾਦਸਿਆਂ ਦੇ ਕਾਰਨ ਬਹੁਤ ਸਾਰੇ ਲੋਕ ਇਸ ਸੰਸਾਰ ਨੂੰ ਅਲਵਿਦਾ ਆਖ ਗਏ। ਕੁਝ ਦਿਨਾਂ ਚ ਹੀ ਬਹੁਤ ਸਾਰੇ ਅਜਿਹੇ ਹਾਦਸੇ ਸਾਹਮਣੇ ਆਏ ਹਨ, ਜਿੱਥੇ ਖੁਸ਼ੀਆ ਗ਼ਮੀ ਵਿਚ ਬਦਲ ਗਈਆਂ ਹਨ। ਘਟਨਾ ਉੱਤਰ ਪ੍ਰਦੇਸ਼ ਦੇ ਲਖਨਊ ਤੇ ਗੁਸਾਈ ਗੰਜ ਖੇਤਰ ਦੀ ਹੈ ਜਿੱਥੇ ਨੌਜਵਾਨ ਵੱਲੋਂ ਵਿਆਹ ਤੋਂ ਇੱਕ ਦਿਨ ਬਾਅਦ। ਖੁ-ਦ-ਕੁ-ਸ਼ੀ। ਕਰ ਲਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਰਾਮ ਦੁਲਾਰੇ 25 ਸਾਲ ਦੀ ਮੌਤ ਹੋਣ ਕਾਰਨ ਘਰ ਵਿਚ ਮੌਜੂਦ ਖੁਸ਼ੀਆ-ਗ਼ਮੀ ਵਿਚ ਬਦਲ ਗਈਆਂ ਹਨ।

ਮ੍ਰਿਤਕ ਖੇਤੀਬਾੜੀ ਦਾ ਕੰਮ ਕਰਦਾ ਸੀ। ਮਿਲੀ ਜਾਣਕਾਰੀ ਅਨੁਸਾਰ 25 ਸਾਲਾ ਰਾਮ ਦੁਲਾਰੇ ਪੁੱਤਰ ਮਹਿੰਦਰ ਵਾਸੀ ਰਕੀਬਾਬਾਦ ਦਾ ਵਿਆਹ 26 ਨਵੰਬਰ ਨੂੰ ਹੋਇਆ ਸੀ । ਜਿਸ ਦੇ ਤਹਿਤ ਹੀ ਵਿਆਹ ਤੋਂ ਬਾਅਦ ਸਮੂਹਿਕ ਭੋਜ ਦੇ ਪ੍ਰੋਗਰਾਮ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਸਨ । ਇਸ ਪ੍ਰੋਗਰਾਮ ਵਿੱਚ ਸਭ ਰਿਸ਼ਤੇਦਾਰ ਅਤੇ ਘਰ ਦੇ ਪਰਿਵਾਰਕ ਮੈਂਬਰ ਸ਼ਾਮਲ ਸਨ। ਉਸ ਸਮੇਂ ਹੀ ਲਾੜਾ ਘਰ ਤੋਂ ਗਾਇਬ ਹੋ ਗਿਆ। ਜਿਸ ਦੀ ਬਹੁਤ ਭਾਲ ਕੀਤੀ ਗਈ। ਕਾਫੀ ਸਮਾਂ ਬੀਤ ਜਾਣ ਤੇ ਉਸ ਨੂੰ ਪਿੰਡ ਦੇ ਬਾਹਰ ਅੰਬ ਦੇ ਦਰਖਤ ਨਾਲ। ਲ-ਟ-ਕ-ਦੇ। ਹੋਏ ਦੇਖਿਆ ਗਿਆ।

ਜਿੱਥੇ ਉਸ ਨੇ ਰੱਸੀ ਨਾਲ। ਫਾ-ਹਾ। ਲੈ ਕੇ। ਖੁ-ਦ-ਕੁ-ਸ਼ੀ। ਕਰ ਲਈ ਸੀ। ਉਸ ਨੇ ਅਜਿਹਾ ਕਦਮ ਕਿਉਂ ਚੁਕਿਆ ਉਸ ਬਾਰੇ ਪੁਲੀਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਮਹਿੰਦਰ ਸਿੰਘ ਵੱਲੋਂ ਚੁੱਕੇ ਗਏ ਇਸ ਕਦਮ ਕਾਰਨ ਦੋਨੋਂ ਪਰਿਵਾਰ ਸ-ਦ-ਮੇ ਵਿਚ ਹਨ। ਉੱਥੇ ਹੀ ਉਸ ਨਾਲ ਵਿਆਹ ਕਰਵਾਉਣ ਵਾਲੀ ਕੁੜੀ ਦੇ ਵੀ ਸੁਪਨੇ ਟੁੱਟਣ ਕਾਰਨ ਦੁਖੀ ਹੈ । ਜਿਸ ਦੀ ਜ਼ਿੰਦਗੀ ਚ ਖੁਸ਼ੀਆਂ ਤੋਂ ਪਹਿਲਾਂ ਹੀ , ਉਸ ਨਾਲ ਧੋ-ਖਾ ਹੋ ਗਿਆ।