BREAKING NEWS
Search

ਮੰਦਿਰ ਦੀ ਦਾਨ ਗੋਲਕ ਚੋਂ ਮਿਲਿਆ 100 ਕਰੋੜ ਦਾ ਚੈੱਕ , ਜਦੋ ਪਹੁੰਚੇ ਬੈਂਕ ਤਾਂ ਰਹੇ ਗਏ ਹੈਰਾਨ

ਆਈ ਤਾਜਾ ਵੱਡੀ ਖਬਰ 

ਭਾਰਤ ਦੀ ਧਰਤੀ ਨੂੰ ਗੁਰੂਆਂ, ਪੀਰਾਂ ਤੇ ਫ਼ਕੀਰਾਂ ਦੀ ਧਰਤੀ ਕਿਹਾ ਜਾਂਦਾ ਹੈ l ਜਿਸ ਧਰਤੀ ਤੇ ਕਈ ਮਹਾਨ ਸਖਸ਼ੀਅਤਾਂ ਨੇ ਜਨਮ ਲਿਆ l ਜਿੱਥੇ ਉਨ੍ਹਾਂ ਵੱਲੋਂ ਆਪਣੀ ਗਿਆਨ ਸਦਕਾ ਦੇਸ਼ ਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਕੀਤੀ ਗਈ। ਉਥੇ ਹੀ ਇਸ ਧਰਤੀ ਤੇ ਲੋਕ ਆਪੋ ਆਪਣੇ ਮਾਨਤਾ ਅਨੁਸਾਰ ਮੰਦਰਾਂ, ਗੁਰੂ ਘਰਾਂ ਤੇ ਮਸਜਿਦਾਂ ਚ ਚੜਾਵਾ ਚੜਾ ਕੇ ਜਾਂਦੇ ਹਨ l ਲੋਕ ਆਪਣੀ ਸ਼ਰਧਾ ਅਨੁਸਾਰ ਇਨ੍ਹਾਂ ਮੰਦਰਾਂ, ਗੁਰੂ ਘਰਾਂ ਵਿਚ ਚੜ੍ਹਾਵਾ ਦਿੰਦੇ ਹਨ l ਇਸੇ ਵਿਚਾਲੇ ਹੁਣ ਮੰਦਰ ਵਿੱਚ ਚੜ੍ਹਾਈ ਚੜ੍ਹਾਵੇ ਦੇ ਨਾਲ ਸੰਬੰਧਿਤ ਇੱਕ ਵੱਡੀ ਖ਼ਬਰ ਸਾਂਝੀ ਕਰਾਂਗੇ l ਜਿੱਥੇ ਮੰਦਰ ਕੋਈ ਵਿਅਕਤੀ ਆਉਂਦਾ ਹੈ, ਉਸ ਵਲੋਂ ਮੰਦਰ ਦੀ ਗੋਲਕ ਵਿੱਚ ਸੋ ਕਰੋੜ ਦਾ ਚੈੱਕ ਪਾ ਦਿੱਤਾ ਜਾਂਦਾ ਹੈ।

ਪਰ ਜਦੋਂ ਮੰਦਰ ਪ੍ਰਸ਼ਾਸਨ ਵੱਲੋਂ ਇਸ ਚੈੱਕ ਦੀ ਜਾਂਚ ਕਰਵਾਈ ਗਈ ਤਾਂ ਇਹ ਚੈੱਕ ਨੂੰ ਲੈ ਕੇ ਜਿਹੜਾ ਵੱਡਾ ਖੁਲਾਸਾ ਹੋਇਆ ਸਾਰੇ ਹੀ ਹੈਰਾਨ ਰਹਿ ਗਏ। ਦਰਅਸਲ ਆਂਦਰਾ ਪ੍ਰਦੇਸ਼ ਦੇ ਵਿਸ਼ਾਖਾਪਟਨਮ ਤੋਂ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ, ਇੱਥੇ ਇੱਕ ਸ਼ਰਧਾਲੂ ਨੇ ਮੰਦਰ ਦੇ ਦਾਨ ਬਾਕਸ ਵਿੱਚ 100 ਕਰੋੜ ਰੁਪਏ ਦਾ ਚੈੱਕ ਜਮ੍ਹਾਂ ਕਰਵਾਇਆ। ਜਦੋਂ ਮੰਦਰ ਪ੍ਰਬੰਧਕਾਂ ਨੇ ਚੈੱਕ ਕੈਸ਼ ਕਰਵਾਉਣ ਲਈ ਬੈਂਕ ਕੋਲ ਪਹੁੰਚ ਕੀਤੀ ਤਾਂ ਉਹ ਸਭ ਹੈਰਾਨ ਰਹਿ ਗਏ, ਕਿਉਂਕਿ ਜਿਸ ਖਾਤੇ ਦਾ ਇਹ ਚੈੱਕ ਸੀ, ਉਸ ਵਿੱਚ ਸਿਰਫ਼ 17 ਰੁਪਏ ਹੀ ਬਚੇ ਸਨ।

ਇਸ ਘਟਨਾ ਦੇ ਸਾਹਮਣੇ ਆਉਣ ਤੋਂ ਬਾਅਦ ਪੂਰੇ ਦੇਸ਼ ਭਰ ਵਿੱਚ ਇਹ ਵਿਸ਼ਾ ਚਰਚਾ ਦਾ ਵਿਸ਼ਾ ਬਣ ਚੁੱਕਾ ਹਨ। ਪਰ ਹੁਣ ਇਸ ਚੈੱਕ ਦੀ ਫੋਟੋ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਹੈ। ਸੋਸ਼ਲ ਮੀਡੀਆ ‘ਤੇ ਲੋਕ ਵੱਖ-ਵੱਖ ਤਰੀਕਿਆਂ ਨਾਲ ਚੈੱਕ ਜਮ੍ਹਾ ਕਰਨ ਵਾਲੇ ਦੀ ਗੱਲ ਕਰ ਰਹੇ ਹਨ।

ਸੋ ਇਸ ਖਬਰ ਤੋਂ ਬਾਅਦ ਸ਼ੋਸ਼ਲ ਮੀਡੀਆ ਉੱਪਰ ਕਈ ਪ੍ਰਕਾਰ ਦੀਆਂ ਪ੍ਰਤੀਕ ਦੀਆਂ ਚਾਹੁੰਦੀਆਂ ਹਨ l ਦਰਅਸਲ, ਇਹ ਮਾਮਲਾ ਵਿਸ਼ਾਖਾਪਟਨਮ ਦੇ ਸਿਨਹਾਚਲਮ ਸਥਿਤ ਸ੍ਰੀ ਵਰਾਹ ਲਕਸ਼ਮੀ ਨਰਸਿਮਹਾ ਸਵਾਮੀ ਵਾਰੀ ਦੇਵਸਥਾਨਮ ਮੰਦਰ ਨਾਲ ਸਬੰਧਤ ਹੈ। ਪਰ ਇਸ ਖੱਬਰ ਦੇ ਵਾਪਰਨ ਤੋਂ ਬਾਅਦ ਇਸ ਲੜਕੀ ਦਾ ਪਰਿਵਾਰ ਕਈ ਪ੍ਰਕਾਰ ਦੀਆਂ ਗੱਲਾਂ ਕਰਦਾ ਪਿਆ ਸੀ ਪਰ ਏਸ ਖਬਰ ਦੇ ਸਾਹਮਣੇ ਆਉਣ ਤੋਂ ਬਾਅਦ ਅਜਿਹੇ ਲੋਕਾਂ ਨੂੰ ਰਾਹਤ ਜਰੂਰੀ ਹੋਵੇਗੀ l