ਮਾਂ ਨਾ ਸਹਾਰ ਸਕੀ ਪੁੱਤ ਦੀ ਮੌਤ ਦਾ ਗਮ , 10 ਦਿਨਾਂ ਚ ਤੋੜਿਆ ਦਮ

ਆਈ ਤਾਜਾ ਵੱਡੀ ਖਬਰ 

ਮਾਂ ਨਾ ਸਹਾਰ ਸੀ ਪੁੱਤ ਦੀ ਮੌਤ ਦਾ ਦਰਦ, ਹੁਣ ਹੋਇਆ ਦਰਦਨਾਕ ਹਾਦਸਾ, ਪੁੱਤ ਤੋ ਬਾਅਦ ਕਰੀਬ 10 ਦਿਨਾਂ ਵਿਚ ਹੀ ਤੋੜਿਆ ਦਮ। ਦੱਸ ਦਈਏ ਕਿ ਇਹ ਦਰਦਨਾਕ ਹਾਦਸਾ ਮੁਕੰਦਪੁਰ ਤੋ ਸਾਹਮਣੇ ਆ ਰਿਹਾ ਹੈ ਜਿਥੇ ਥਾਣਾ ਮੁਕੰਦਪੁਰ ਦੇ ਨਜਦੀਕੀ ਪਿੰਡ ਲਿੱਦੜ ਕਲਾਂ ਦੇ ਰਹਿਣ ਵਾਲੇ ਵਿਅਕਤੀ ਦੀ ਕੁਝ ਦਿਨਾਂ ਪਹਿਲਾਂ ਮੌਤ ਹੋ ਗਈ। ਜਿਸ ਦਾ ਦਰਦ ਉਸਦੀ ਮਾਂ ਸਹਾਰ ਨਾ ਸਕੀ ਅਤੇ ਆਪਣੇ ਪੁੱਤ ਦੇ ਨਾਲ ਹੀ ਇਸ ਦੁਨਿਆ ਨੂੰ ਅਲਵਿਦਾ ਕਹਿ ਗਈ। ਜਾਣਕਾਰੀ ਦੇ ਮੁਤਾਬਿਕ ਕੁਝ ਦਿਨ ਪਹਿਲਾਂ ਕੋਈ ਜ਼ਹਿਰੀਲੀ ਚੀਜ ਖਾ ਕੇ ਉਸਨੇ ਆਪਣੀ ਪਤਨੀ ਤੋਂ ਤੰਗ ਆ ਕੇ ਖੁਦਕੁਸ਼ੀ ਕਰ ਲਈ ਸੀ।

ਜਾਣਕਾਰੀ ਦੇ ਮੁਤਾਬਿਕ ਮ੍ਰਿਤਕ ਜੈ ਸਿੰਘ ਦੀ ਮਾਤਾ ਗਿਆਨ ਕੌਰ ਜਿਸ ਦੀ ਉਮਰ 74 ਸਾਲ ਦੀ ਹੈ। ਦੱਸ ਦਈਏ ਕਿ ਪੁੱਤ ਦੀ ਮੌਤ ਤੋ ਕਰੀਬ 10 ਦਿਨਾਂ ਦੇ ਬਾਅਦ ਹੀ ਉਸ ਦੀ ਬਜੁਰਗ ਮਾਂ ਦੀ ਮੌਤ ਹੋ ਗਈ। ਇਸ ਦਰਦਨਾਕ ਘਟਨਾ ਬਾਰੇ ਬਜ਼ੁਰਗ ਮਾਤਾ ਗਿਆਨ ਕੌਰ ਦੇ ਦੂਜੇ ਪੁੱਤਰ ਜਰਨੈਲ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ 13 ਜੁਲਾਈ ਤੋਂ ਬਾਅਦ ਉਸਦੇ ਭਰਾ ਦੀ ਮੌਤ ਤੋ ਬਾਅਦ ਉਸਦੀ ਮਾਂ ਗਿਆਨ ਕੌਰ ਨੇ ਆਪਣੇ ਪੁੱਤ ਦੇ ਵਿਛੋੜੇ ਵਿਚ ਖਾਣਾ ਪੀਣਾ ਬਿਲਕੁਲ ਵੀ ਛੱਡ ਦਿੱਤਾ ਸੀ।

ਉਹ ਆਪਣੇ ਪੁੱਤ ਦੀ ਮੌਤ ਦਾ ਦਰਦ ਨਾ ਸਹਾਰ ਸੱਕੀ ਅਤੇ ਪੁੱਤ ਦੀ ਮੌਤ ਤੋ ਬਾਅਦ 10 ਦਿਨਾਂ ਬਾਅਦ ਹੀ ਉਸ ਦੀ ਮੌਤ ਹੋ ਗਈ। ਅਕਸਰ ਅਜਿਹੀਆ ਖਬਰਾਂ ਸੁਣਨ ਨੂੰ ਮਿਲਦਿਆ ਹਨ ਜਦੋ ਕੋਈ ਪੁੱਤ ਕਪੁੱਤ ਹੋ ਜਾਦੇ ਹਨ ਆਪਣੇ ਮਾਪਿਆ ਨੂੰ ਘਰ ਬਾਹਰ ਕੱਢ ਦਿੰਦੇ ਹਨ ਉਨ੍ਹਾਂ ਦੇ ਨਾਲ ਮਾੜਾ ਵਿਵਹਾਰ ਕਰਦੇ ਹਨ ਜਾਂ ਪਰ ਮਾਪੇ ਕਦੇ ਵੀ ਕੁਮਾਪੇ ਨਹੀ ਹੁੰਦੇ ਉਹ ਕਦੇ ਵੀ ਆਪਣੇ ਬੱਚਿਆ ਦਾ ਮਾੜਾ ਨਹੀ ਸੋਚ ਸਕਦੇ। ਉਹ ਆਪਣੇ ਬੱਚਿਆ ਦਾ ਦਰਦ ਬਰਦਾਸ਼ਤ ਨਹੀ ਸਕਦਾ।

ਪਰ ਹੁਣ ਇਕ ਅਜਿਹੀ ਦਰਦਨਾਕ ਖਬਰ ਸਾਹਮਣੇ ਆ ਰਹੀ ਹੈ ਜਿਸ ਨੂੰ ਸੁਣ ਕੇ ਹਰ ਸੋਗ ਦੀ ਲਹਿਰ ਫੈਲ ਗਈ। ਇਕ ਮਾਂ ਆਪਣੇ ਪੁੱਤ ਦੀ ਮੌਤ ਦੇ ਦਰਦ ਨੂੰ ਬਰਦਾਸ਼ਤ ਨਾ ਸਕੀ ਤੇ ਉਸਦੀ ਮੌਤ ਦੇ ਕਰੀਬ 10 ਦਿਨਾਂ ਬਾਅਦ ਦੀ ਉਸ ਨੇ ਦੁਨਿਆ ਨੂੰ ਅਲਵੀਦਾ ਕਹਿ ਦਿੱਤਾ।