BREAKING NEWS
Search

ਮਸ਼ਹੂਰ ਬੋਲੀਵੁਡ ਐਕਟਰ ਸੰਨੀ ਦਿਓਲ ਦੀ ਫਿਲਮ ਗਦਰ 2 ਨੂੰ ਲੈਕੇ ਛਿੜੀ ਚਰਚਾ, ਨਲਕੇ ਤੋਂ ਬਾਅਦ ਚੁੱਕੀ ਇਹ ਚੀਜ਼

ਆਈ ਤਾਜਾ ਵੱਡੀ ਖਬਰ 

ਬਹੁਤੇ ਪੰਜਾਬੀਆਂ ਨੇ ਜਿੱਥੇ ਵੱਖ-ਵੱਖ ਖੇਤਰਾਂ ਵਿੱਚ ਆਪਣਾ ਨਾਮ ਪਸੰਦ ਕੀਤਾ ਹੈ। ਉਥੇ ਹੀ ਮੁੰਬਈ ਦੀ ਫਿਲਮ ਇੰਡਸਟਰੀ ਦੇ ਵਿੱਚ ਵੀ ਬਹੁਤ ਸਾਰੇ ਪੰਜਾਬੀਆਂ ਦੀ ਚਰਚਾ ਅਕਸਰ ਹੀ ਵੇਖੀ ਜਾਂਦੀ ਹੈ। ਜਿਨ੍ਹਾਂ ਨੇ ਪੰਜਾਬ ਤੋਂ ਜਾ ਕੇ ਮੁੰਬਈ ਦੇ ਵਿੱਚ ਫਿਲਮ ਇੰਡਸਟਰੀ ਵਿਚ ਆਪਣਾ ਇਕ ਵੱਖਰਾ ਮੁਕਾਮ ਹਾਸਲ ਕੀਤਾ ਹੈ ਅਤੇ ਉਨ੍ਹਾਂ ਨੂੰ ਦੇਖ ਕੇ ਹੀ ਬਹੁਤ ਸਾਰੇ ਪੰਜਾਬੀਆ ਵੱਲੋਂ ਵੀ ਫਿਲਮ ਖੇਤਰ ਵਿਚ ਜਾਣ ਦਾ ਫੈਸਲਾ ਲਿਆ ਜਾਂਦਾ ਹੈ। ਫ਼ਿਲਮੀ ਹਸਤੀਆਂ ਨਾਲ ਜੁੜਿਆ ਹੋਇਆ ਜਥੇ ਬਹੁਤ ਸਾਰੀਆਂ ਖ਼ਬਰਾਂ ਅਕਸਰ ਹੀ ਸਾਹਮਣੇ ਆਈਆਂ ਹਨ ਉਥੇ ਹੀ ਕੁਝ ਖਬਰਾਂ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਨਾਲ ਜੁੜੀਆਂ ਹੁੰਦੀਆਂ ਹਨ ਅਤੇ ਕੁਝ ਫਿਲਮੀ ਦੁਨੀਆਂ ਨਾਲ ਜੁੜੀਆਂ ਹੁੰਦੀਆਂ ਹਨ।

ਬਹੁਤ ਸਾਰੇ ਫਿਲਮੀ ਅਦਾਕਾਰਾ ਦੀਆਂ ਫ਼ਿਲਮਾਂ ਨੂੰ ਲੋਕਾਂ ਵੱਲੋਂ ਬੇਹੱਦ ਪਿਆਰ ਦਿੱਤਾ ਜਾਂਦਾ ਹੈ। ਹੁਣ ਇਸ ਮਸ਼ਹੂਰ ਬੋਲੀਵੁਡ ਐਕਟਰ ਸਨੀ ਦਿਓਲ ਦੀ ਫਿਲਮ ਗਦਰ 2 ਨੂੰ ਲੈ ਕੇ ਚਰਚਾ ਛਿੜੀ ਹੈ ਜਿਥੇ ਨਲਕੇ ਤੋਂ ਬਾਅਦ ਇਹ ਚੀਜ਼ ਚੁੱਕੀ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮਸ਼ਹੂਰ ਫਿਲਮੀ ਅਦਾਕਾਰ ਸੰਨੀ ਦਿਓਲ ਵੱਲੋਂ 2001 ਵਿੱਚ ਫਿਲਮ ਗਦਰ ਵਿੱਚ ਨਿਭਾਏ ਗਏ ਕਿਰਦਾਰ ਤਾਰਾ ਸਿੰਘ ਨੂੰ ਬੇਹੱਦ ਪਸੰਦ ਕੀਤਾ ਗਿਆ ਸੀ। ਜਿਸ ਵਿਚ ਉਨ੍ਹਾਂ ਵੱਲੋਂ ਫਿਲਮ ਦੇ ਦੌਰਾਨ ਨਲਕਾ ਪਟਿਆ ਗਿਆ ਸੀ। ਉਸ ਤੋਂ ਬਾਅਦ ਹੁਣ ਜਿੱਥੇ ਉਹਨਾਂ ਦੀ ਗਦਰ 2 ਫਿਲਮ ਦੇ ਪ੍ਰਜੈਕਟ ਉਪਰ ਕੰਮ ਹੋ ਰਿਹਾ ਹੈ ਅਤੇ ਜਿਸ ਨੂੰ ਅਜੇ ਰਿਲੀਜ਼ ਹੋਣ ਵਿੱਚ ਸਮਾਂ ਲੱਗ ਸਕਦਾ ਹੈ।

ਉੱਥੇ ਹੀ ਇਸ ਫਿਲਮ ਦਾ ਇਕ 50 ਸੈਕਿੰਡ ਦਾ ਵੀਡੀਓ ਕਲਿਪ ਵੀ ਇਨੀਂ ਦਿਨੀਂ ਸਾਹਮਣੇ ਆਇਆ ਹੈ ਜਿੱਥੇ ਇਸ ਅਦਾਕਾਰ ਵੱਲੋਂ ਨਲਕੇ ਦੀ ਜਗ੍ਹਾ ਉਪਰ ਹੁਣ ਬੈਲਗੱਡੀ ਦਾ ਪਹੀਆ ਚੁੱਕਦੇ ਹੋਏ ਦਿਖਾਈ ਦਿਤਾ ਗਿਆ ਹੈ। ਇਸ ਫਿਲਮ ਦੇ ਵਿਚ ਜਿੱਥੇ ਬਹੁਤ ਸਾਲਾਂ ਬਾਅਦ ਮੁੱਖ ਕਲਾਕਾਰਾਂ ਦੀ ਭੂਮਿਕਾ ਵਿੱਚ ਸੰਨੀ ਦਿਓਲ ਅਤੇ ਅਮੀਸ਼ਾ ਪਟੇਲ ਦੀ ਜੋੜੀ ਸਕਰੀਨ ਉੱਪਰ ਨਜ਼ਰ ਆਵੇਗੀ।

ਉਥੇ ਹੀ ਇਨ੍ਹਾਂ ਦੇ ਪ੍ਰਸੰਸਕਾਂ ਵੱਲੋਂ ਵੀ ਬੇਹੱਦ ਬੇਸਬਰੀ ਤੇ ਨਾਲ ਇਸ ਫ਼ਿਲਮ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ। ਫ਼ਿਲਮੀ ਅਦਾਕਾਰ ਸੰਨੀ ਦਿਓਲ ਵੱਲੋਂ ਇਸ ਤੋਂ ਪਹਿਲਾਂ ਵੀ ਫਿਲਮ ਵਿਚ ਨਲਕਾ ਪੁੱਟਣ ਦਾ ਸੀਨ ਕੀਤਾ ਸੀ। ਜਿਸ ਨੂੰ ਲੋਕਾਂ ਵੱਲੋਂ ਪਸੰਦ ਕੀਤਾ ਗਿਆ ਸੀ।