ਬੋਲੀਵੁਡ ਦੇ ਮਸ਼ਹੂਰ ਐਕਟਰ ਸੰਨੀ ਦਿਓਲ ਦੀ ਗਦਰ 2 ਦੀ ਸਫਲਤਾ ਵਿਚਾਲੇ ਆਈ ਵੱਡੀ ਮਾੜੀ ਖਬਰ , ਲਗਿਆ ਇਹ ਝਟਕਾ

ਆਈ ਤਾਜਾ ਵੱਡੀ ਖਬਰ 

ਜਿੱਥੇ ਇੱਕ ਪਾਸੇ ਸਨੀ ਦਿਓਲ ਦੀ ਫ਼ਿਲਮ ਗ਼ਦਰ 2 ਬੋਕਸ ਔਫੀਸ ਤੇ ਚੰਗੀ ਕਮਾਈ ਕਰਦੀ ਪਈ ਹੈ l ਵੱਡੀ ਗਿਣਤੀ ਵਿੱਚ ਲੋਕ ਇਸ ਫਿਲਮ ਨੂੰ ਵੇਖਣ ਲਈ ਸਿਨਮਾਂ ਘਰਾਂ ਵਿੱਚ ਉਸਦੇ ਪਏ ਹਨ l ਹੁਣ ਤੱਕ ਇਸ ਫਿਲਮ ਨੇ ਕਰੀਬ 300 ਕਰੋੜ ਦੇ ਕਮਾਈ ਕਰ ਲਈ ਹੈ l ਓਥੇ ਹੀ ਇਸ ਫਿਲਮ ਨੂੰ ਲੈ ਕੇ ਵਿਰੋਧ ਵੀ ਲਗਾਤਾਰ ਜਾਰੀ ਹੈ। ਇਸੇ ਵਿਚਾਲੇ ਹੁਣ ਸਨੀ ਦਿਓਲ ਦੀ ਇਸ ਸੁਪਰ ਡੂਪਰ ਹਿੱਟ ਹੁੰਦੀ ਪਈ ਫਿਲਮ ਵਿਚਾਲੇ ਸੰਨੀ ਦਿਓਲ ਨੂੰ ਲੈ ਕੇ ਮਾੜੀ ਖ਼ਬਰ ਸਾਹਮਣੇ ਆਈ ਹੈ l ਦਰਅਸਲ ਗਦਰ -2 ਦੀ ਸਫਲਤਾ ਵਿਚਾਲੇ ਸੰਨੀ ਦਿਓਲ ਨੂੰ ਇੱਕ ਵੱਡਾ ਝਟਕਾ ਲੱਗਿਆ ਹੋਇਆ l

ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਸੰਨੀ ਦਿਓਲ ਦਾ ਬੰਗਲਾ ਜਲਦ ਹੀ ਨਿਲਾਮ ਹੋ ਸਕਦਾ, ਕਿਉਂਕਿ ਬੈਂਕ ਤੋਂ ਲਈ ਕਰਜ਼ੇ ਕਾਰਨ ਹੁਣ ਸੰਨੀ ਦਿਓਲ ਮੁਸ਼ਕਲਾਂ ਵਿੱਚ ਘਿਰਦੇ ਹੋਏ ਨਜ਼ਰ ਆਉਂਦੇ ਪਏ ਹਨ l ਸੰਨੀ ਦਾ ਜੁਹੂ ਬੰਗਲਾ ਨੀਲਾਮ ਹੋ ਸਕਦਾ ਹੈ, ਅਜਿਹੀਆਂ ਖ਼ਬਰਾਂ ਲਗਾਤਾਰ ਪ੍ਰਾਪਤ ਹੁੰਦੀਆਂ ਪਈਆਂ ਹਨ।

ਮਿਲੀ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕੀ ਅਦਾਕਾਰ ਸੰਨੀ ਦਿਓਲ ਨੇ ਇਸ ਬੰਗਲੇ ‘ਤੇ ਸਾਲ 2016 ‘ਚ ਬੈਂਕ ਤੋਂ 56 ਕਰੋੜ ਦਾ ਕਰਜ਼ਾ ਲਿਆ ਸੀ ।ਅਜਿਹੇ ‘ਚ ਹੁਣ ਬੈਂਕ ਨੇ ਖੁਦ ਈ-ਨਿਲਾਮੀ ਲਈ ਨੋਟੀਫਿਕੇਸ਼ਨ ਜਾਰੀ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ। ਜਿਸ ਤੋਂ ਬਾਅਦ ਹੁਣ ਸੰਨੀ ਦਿਓਲ ਨੂੰ ਵੱਡਾ ਝਟਕਾ ਲੱਗ ਸਕਦਾ ਹੈ।

ਸੰਨੀ ਦਿਓਲ ਨੇ ਮੁੰਬਈ ਦੇ ਜੁਹੂ ਇਲਾਕੇ ‘ਚ ਸਥਿਤ ਆਪਣਾ ‘ਸੰਨੀ ਵਿਲਾ’ ਸਾਲ 2016 ‘ਚ ਬੈਂਕ ਕੋਲ ਗਿਰਵੀ ਰੱਖਿਆ ਸੀ। ਸੰਨੀ ‘ਤੇ ਅਜੇ ਵੀ ਬੈਂਕ ਦਾ 56 ਕਰੋੜ ਰੁਪਏ ਬਕਾਇਆ ਹੈ, ਜੋ ਉਸ ਨੂੰ ਅਜੇ ਤੱਕ ਨਹੀਂ ਮਿਲਿਆ ।ਅਜਿਹੀ ਹਾਲਤ ‘ਚ ਪੈਸੇ ਨਾ ਮੋੜ ਸਕਣ ਕਾਰਨ ਹੁਣ ਬੈਂਕ ਉਨ੍ਹਾਂ ਦੇ ਜੁਹੂ ਦੇ ਬੰਗਲੇ ਦੀ ਨਿਲਾਮੀ ਕਰ ਰਿਹਾ ਹੈ, ਜਿਸ ਦੀ ਤਰੀਕ ਵੀ ਤੈਅ ਹੋ ਗਈ ਹੈ।ਬੈਂਕ ਨੇ ਸੰਨੀ ਦੇ ਜੁਹੂ ਦੇ ਘਰ ਦੀ ਨਿਲਾਮੀ ਲਈ ਅਖਬਾਰ ‘ਚ ਨੋਟਿਸ ਜਾਰੀ ਕਰ ਦਿੱਤਾ ਹੈ। ਸੋ ਇਸ ਖਬਰ ਦੇ ਸਾਹਮਣੇ ਆਉਣ ਤੋਂ ਬਾਅਦ ਹੁਣ ਸੰਨੀ ਦਿਓਲ ਦੀਆਂ ਮੁਸ਼ਕਿਲਾਂ ਵੱਧ ਸਕਦੀਆਂ ਹਨ l