ਪੰਜਾਬ ਚ ਇਥੇ ਵਾਪਰਿਆ ਕਹਿਰ 14 ਸਾਲਾਂ ਦੇ ਬਚੇ ਨੂੰ ਅਚਾਨਕ ਮਿਲੀ ਇਸ ਤਰਾਂ ਮੌਤ ਦੇਖ ਨਿਕਲੀਆਂ ਸਭ ਦੀਆਂ ਧਾਹਾਂ

ਆਈ ਤਾਜਾ ਵੱਡੀ ਖਬਰ

ਸੂਬੇ ਵਿੱਚ ਮੰ-ਦ-ਭਾ-ਗੀ-ਆਂ ਘਟਨਾਵਾਂ ਲਗਾਤਾਰ ਵਾਪਰ ਰਹੀਆਂ ਨੇ ਅਜਿਹੀ ਹੀ ਇਕ ਹੋਰ ਵੱਡੀ ਘਟਨਾ ਵਾਪਰ ਗਈ। ਪੰਜਾਬ ਵਿੱਚ ਵਾਪਰੀ ਵੱਡੀ ਘਟਨਾ। ਚ ਇਸ ਘਟਨਾ ਤੋਂ ਬਾਅਦ ਪੂਰੇ ਇਲਾਕੇ ਵਿਚ ਸਹਿਮ ਦਾ ਮਾਹੌਲ ਬਣ ਗਿਆ। ਇਸ ਮਾਸੂਮ ਬੱਚੇ ਨਾਲ ਵਾਪਰਿਆ ਅਜਿਹਾ ਹਾਦਸਾ ਕਿ ਉਸ ਨੂੰ ਵੇਖ ਕੇ ਸਭ ਦੀਆਂ ਚੀ- ਕਾਂ ਨਿਕਲ ਗਈਆਂ। ਇਸ ਮਾਸੂਮ ਬੱਚੇ ਦੇ ਪਰਿਵਾਰਕ ਮੈਂਬਰ ਗਹਿਰੇ ਸਦਮੇ ਵਿਚ ਹਨ।

ਦਅਸਰਲ ਫਾਜ਼ਿਲਕਾ ਨੇੜੇ ਪਿੰਡ ਪੱਕਾ ਚਿਸ਼ਤੀ ਦੇ ਨੇੜੇ ਉਸ ਵੇਲੇ ਮੰ-ਦ-ਭਾ-ਗੀ ਘਟਨਾਂ ਵਾਪਰੀ ਜਦੋਂ ਇਕ ਬੱਚਾ ਟਰੈਕਟਰ ਟਰਾਲੀ ਹੇਠ ਆਉਣ ਕਾਰਨ ਕੁਚਲਿਆ ਗਿਆ। ਇਸ ਘਟਨਾ ਤੋਂ ਬਾਅਦ ਮੌਕੇ ਤੇ ਉਸ ਮਾਸੂਮ ਬੱਚੇ ਦੀ ਮੌਤ ਹੋ ਗਈ। ਅਕਾਸ਼ਦੀਪ ਨੂੰ ਮ੍ਰਿਤਕ ਬੱਚੇ ਦਾ ਨਾਮ ਆਕਾਸ਼ਦੀਪ ਅਤੇ ਉਮਰ 14 ਸਾਲ ਦੀ ਸੀ। ਉਹ ਬੱਚਾ ਆਪਣੇ ਖੇਤ ਤੋਂ ਘਰ ਵਾਪਸ ਜਾ ਰਿਹਾ ਸੀ। ਪਰ ਰਸਤੇ ਦੇ ਵਿਚ ਇਹ ਇਹ ਹਾਦਸਾ ਵਾਪਰ ਗਿਆ।

ਪਿੰਡ ਦੇ ਇਕ ਵਿਅਕਤੀ ਨਾਮ ਜੋਗਿੰਦਰ ਸਿੰਘ ਦਾ ਟਰੈਕਟਰ ਅਕਾਸ਼ਦੀਪ ਦੇ ਸਾਇਕਲ ਉਪਰ ਚੜ੍ਹ ਗਿਆ। ਜਿਸ ਕਾਰਨ ਉਹ ਬੱਚਾ ਟਰਾਲੀ ਦੇ ਟਾਇਰਾਂ ਥੱਲੇ ਆ ਗਿਆ। ਜਾਣਕਾਰੀ ਅਨੁਸਾਰ ਟਰੈਕਟਰ ਚਾਲਕ ਉਸ ਬੱਚੇ ਨੂੰ ਕਾਫ਼ੀ ਦੂਰ ਤੱਕ ਸਾਇਕਲ ਸਮੇਤ ਘ-ੜੀ-ਸ- ਦਾ ਗਿਆ। ਜਿਸ ਤੋਂ ਬਾਅਦ ਮੌਕੇ ਤੇ ਮੌਜੂਦ ਲੋਕਾਂ ਦੇ ਵੱਲੋਂ ਰੌਲਾ ਪਾਇਆ ਗਿਆ ਅਤੇ ਉਸ ਬੱਚੇ ਨੂੰ ਟਰੈਕਟਰ ਦੇ ਹੇਠੋਂ ਕੱਢਿਆ ਗਿਆ। ‌

ਇਸ ਹਾਦਸੇ ਤੋਂ ਬਾਅਦ ਅਕਾਸ਼ਦੀਪ ਦੇ ਪਰਿਵਾਰ ਦਾ ਰੋ ਰੋ ਬੁ-ਰਾ ਹਾਲ ਹੈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਅਕਾਸ਼ਦੀਪ ਪੜ੍ਹਾਈ ਦੇ ਵਿਚ ਬਹੁਤ ਹੁਸ਼ਿਆਰ ਸੀ। ਹਾਲ ਹੀ ਵਿੱਚ ਆਏ ਨਤੀਜਿਆਂ ਦੇ ਵਿਚ ਨੌਵੀਂ ਕਲਾਸ ਚੋਂ ਪਹਿਲੀ ਪੁਜੀਸ਼ਨ ਹਾਸਲ ਕੀਤੀ ਸੀ। ਪਹਿਲੀ ਪੁਜੀਸ਼ਨ ਹਾਸਲ ਕਰਨ ਤੋਂ ਬਾਅਦ ਉਹ ਕਾਫ਼ੀ ਖੁਸ਼ ਸੀ। ਪਰਿਵਾਰਕ ਮੈਂਬਰਾਂ ਨੇ ਵੱਲੋਂ ਹੁਣ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ।