BREAKING NEWS
Search

ਪੰਜਾਬ ਚ ਇਥੇ ਇਸ ਤਰਾਂ ਵਾਪਰਿਆ ਭਿਆਨਕ ਹਾਦਸਾ, ਇਲਾਕੇ ਚ ਛਾਈ ਸੋਗ ਦੀ ਲਹਿਰ

ਆਈ ਤਾਜਾ ਵੱਡੀ ਖਬਰ

ਆਏ ਦਿਨ ਕੋਈ ਨਾ ਕੋਈ ਹਾਦਸਾ ਵਾਪਰਦਾ ਰਹਿੰਦਾ ਹੈ , ਜਿਸ ਨਾਲ ਕਈਆਂ ਦੇ ਆਪਣੇ ਉਹਨਾਂ ਤੋਂ ਦੂਰ ਹੋ ਜਾਂਦੇ ਨੇ | ਹੁਣ ਫਿਰ ਪੰਜਾਬ ਤੋਂ ਇੱਕ ਅਜਿਹੀ ਖ਼ਬਰ ਸਾਹਮਣੇ ਆ ਰਹੀ ਹੈ ਜਿੱਥੇ ਇਕ ਭਿਆਨਕ ਹਾਦਸਾ ਵਾਪਰ ਗਿਆ ਹੈ ਜਿਸ ਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ | ਪੰਜਾਬ ਸੂਬੇ ਦੇ ਬੰਗਾ ਨਵਾਂ ਸ਼ਹਿਰ ਮੁੱਖ ਮਾਰਗ ਤੇ ਇਹ ਸਾਰਾ ਹਾਦਸਾ ਵਾਪਰਿਆ ਹੈ ਜਿਸ ਚ ਇੱਕ ਜਾਨ ਚਾਲੀ ਗਈ ਹੈ | ਹਾਦਸਾ ਬੇਹੱਦ ਹੀ ਭਿਆਨਕ ਸੀ ਦੇਖਣ ਵਾਲੇ ਪ-ਰੇ-ਸ਼ਾ-ਨ ਹੋਏ ਕਿ ਇੱਕ ਵਿਅਕਤੀ ਨੂੰ ਇਸ ਦੁਰਘਟਨਾ ਚ ਆਪਣੀ ਜਾਨ ਗਵਾਣੀ ਪਈ ਹੈ |

ਇਲਾਕੇ ਚ ਇਸ ਹਾਦਸੇ ਤੋਂ ਬਾਅਦ ਸੋਗ ਦੀ ਲਹਿਰ ਛਾਈ ਹੋਈ ਹੈ, ਬੰਗਾ ਨਵਾਂ ਸ਼ਹਿਰ ਮੁੱਖ ਮਾਰਗ ਤੇ ਇਹ ਬੇਹੱਦ ਮੰ-ਦ-ਭਾ-ਗੀ ਘਟਨਾ ਵਾਪਰੀ ਹੈ, ਬੀਤੀ ਦੇਰ ਰਾਤ ਇੱਥੇ ਇਹ ਸਾਰੀ ਘਟਨਾ ਵਾਪਰੀ ਹੈ | ਹਾਦਸੇ ਵਿੱਚ ਕਾਰ ਚਾਲਕ ਦੀ ਮੌਤ ਹੋ ਗਈ ਹੈ, ਅਜਿਹੀ ਜਾਣਕਾਰੀ ਹੱਥ ਲੱਗ ਗਈ ਹੈ | ਗੁਰਵਿੰਦਰ ਸਿੰਘ ਜੋ ਵਾਸੀ ਦਾਤਾਰ ਨਗਰ ਰਾਮਾ ਮੰਡੀ ਜਲੰਧਰ ਦਾ ਰਹਿਣ ਵਾਲਾ ਸੀ ਉਹ ਆਪਣੇ ਕਿਸੇ ਨਿਜੀ ਕੰਮ ਤੋਂ ਆਪਣੀ ਕਾਰ ਚ ਸਵਾਰ ਹੋ ਕੇ ਜਾ ਰਿਹਾ ਸੀ |

ਜਿਕਰ ਯੋਗ ਹੈ ਕਿ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਦੁਰਗਾ ਪੁਰ ਵਿੱਖੇ ਉਸਦੇ ਸੋਹਰਾ ਪਰਿਵਾਰ ਦਾ ਘਰ ਹੈ ਜਿੱਥੇ ਉਹ ਉਹਨਾਂ ਨੂੰ ਮਿਲਣ ਲਈ ਜਾ ਰਿਹਾ ਸੀ ਅਤੇ ਰਸਤੇ ਚ ਇਹ ਮੰ-ਦ-ਭਾ-ਗੀ ਘਟਨਾ ਵਾਪਰ ਗਈ | ਗੁਰੂ ਨਾਨਕ ਕਾਲਜ ਫਾਰ ਵੂਮੈਨ ਸਾਹਮਣੇ ਇਹ ਸਾਰੀ ਘਟਨਾ ਵਾਪਰੀ ਹੈ, ਇੱਥੇ ਗੁਰਵਿੰਦਰ ਸਿੰਘ ਦੀ ਕਾਰ ਡਿਵਾਈਡਰ ਨਾਲ ਜਾ ਟ-ਕ-ਰਾ-ਈ ਅਤੇ ਉਸਦੀ ਮੌਤ ਹੋ ਗਈ | ਇਸ ਪੂਰੇ ਹਾਦਸੇ ਦੀ ਜਾਣਕਾਰੀ ਮਿਲਦੇ ਹੀ ਥਾਣਾ ਸਿਟੀ ਦੇ ਸਬ ਇੰਸਪੈਕਟਰ ਬਲਵੰਤ ਸਿੰਘ ਪੂਰੀ ਪੁਲਿਸ ਪਾਰਟੀ ਦੇ ਨਾਲ ਮੌਕੇ ਤੇ ਪਹੁੰਚੇ ਅਤੇ ਜਾਂਚ ਪੜਤਾਲ ਕਰਨੀ ਸ਼ੁਰੂ ਕਰ ਦਿੱਤੀ |

ਜਿਕਰਯੋਗ ਹੈ ਕਿ ਮ੍ਰਿਤਕ ਵਿਅਕਤੀ ਦੀ ਲਾਸ਼ ਨੂੰ ਕ-ਬ-ਜੇ ਦੇ ਵਿੱਚ ਲੈਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ, ਉੱਥੇ ਹੀ ਨਾਲ ਹੀ ਕਾਰ ਜੋ ਹਾਦਸੇ ਚ ਨੁ-ਕ-ਸਾ-ਨੀ ਗਈ ਸੀ ਉਸਨੂੰ ਕਬਜੇ ਚ ਲਿਆ ਗਿਆ ਹੈ ਅਤੇ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ | ਦੂਜੇ ਪਾਸੇ ਇਸ ਹਾਦਸੇ ਤੋਂ ਬਾਅਦ ਪਰਿਵਾਰ ਦਾ ਬੇਹੱਦ ਬੁਰਾ ਹਾਲ ਹੋ ਚੁੱਕਾ ਹੈ, ਪਰਿਵਾਰ ਇਸ ਵੇਲ਼ੇ ਸ-ਦ-ਮੇ ਦੇ ਵਿੱਚ ਹੈ | ਰਾਤ 12 ਵਜੇ ਦੇ ਕਰੀਬ ਇਹ ਸਾਰੀ ਘਟਨਾ ਵਾਪਰੀ ਹੈ, ਫਿਲਹਾਲ ਪੁਲਸ ਦਾ ਕਹਿਣਾ ਹੈ ਕਿ ਪਰਿਵਾਰ ਦੇ ਬਿਆਨਾਂ ਦੇ ਅਧਾਰ ਤੇ ਸਾਰੀ ਕਾਰਵਾਈ ਦੋਬਾਰਾ ਕੀਤੀ ਜਾਵੇਗੀ |