ਪੰਜਾਬ ਚ ਇਥੇ ਇਕੋ ਗਲੀ ਚ ਇਸ ਤਰਾਂ ਹੋਈਆਂ ਵਾਰੋ ਵਾਰੀ 3 ਮੌਤਾਂ ਦੇਖ ਹਰ ਕੋਈ ਰਹਿ ਗਿਆ ਹੈਰਾਨ , ਛਾਇਆ ਸੋਗ

ਆਈ ਤਾਜਾ ਵੱਡੀ ਖਬਰ

ਸਿਆਣਿਆਂ ਵੱਲੋਂ ਆਖਿਆ ਜਾਂਦਾ ਹੈ ਕਿ ਲਗਾਤਾਰ ਖੁਸ਼ੀਆਂ ਦਾ ਮਿਲਣਾ ਸਿਹਤ ਵਾਸਤੇ ਠੀਕ ਨਹੀਂ ਹੁੰਦਾ ਅਤੇ ਲਗਾਤਾਰ ਆ ਰਹੇ ਦੁੱਖ ਤਾਂ ਇਨਸਾਨ ਨੂੰ ਲੱਗਭਗ ਖਤਮ ਹੀ ਕਰ ਦਿੱਤੇ ਹਨ। ਜੀਵਨ ਦੇ ਵਿੱਚ ਦੁੱਖ ਅਤੇ ਸੁੱਖ ਦਾ ਬਣਿਆ ਹੋਇਆ ਸੁਮੇਲ ਹੀ ਇਨਸਾਨ ਨੂੰ ਜਿੰਦਾ ਰੱਖਦਾ ਹੈ। ਇਨ੍ਹਾਂ ਦੇ ਵਿਚੋਂ ਜਦੋਂ ਇੱਕ ਪਲੜਾ ਭਾਰੀ ਹੋ ਜਾਂਦਾ ਹੈ ਤਾਂ ਉਸ ਦੇ ਨਾਲ ਮਾਹੌਲ ਨੂੰ ਕਾਫੀ ਵੱਡੀ ਸੱਟ ਵੱਜਦੀ ਹੈ। ਅਜਿਹੇ ਸਮੇਂ ਮਨੁੱਖ ਆਪਣੇ ਆਪ ਨੂੰ ਕੁ-ੜਿੱ-ਕੀ ਦੇ ਵਿਚ ਫਸਿਆ ਹੋਇਆ ਮਹਿਸੂਸ ਕਰਦਾ ਹੈ।

ਜੇਕਰ ਇਸ ਸਮੇਂ ਲਗਾਤਾਰ ਇਕ ਤੋਂ ਬਾਅਦ ਇਕ ਮੌਤ ਦੀਆਂ ਘਟਨਾਵਾਂ ਵਾਪਰ ਰਹੀਆਂ ਹੋਣ ਤਾਂ ਇਸ ਨਾਲ ਹਾਲਾਤ ਹੋਰ ਵੀ ਗੰਭੀਰ ਹੋ ਜਾਂਦੇ ਹਨ। ਇਕ ਦੁਖਦਾਈ ਵਾਕਿਆ ਲੁਧਿਆਣਾ ਵਿਖੇ ਵਾਪਰਿਆ ਹੈ ਜਿੱਥੇ ਇੱਕੋ ਹੀ ਗਲੀ ਦੇ ਵਿੱਚ ਵਾਰੀ ਵਾਰੀ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ। ਇਸ ਘਟਨਾ ਦੇ ਕਾਰਨ ਸਥਾਨਕ ਖੇਤਰ ਦੇ ਹਾਲਾਤ ਕਾਫੀ ਗ-ਮ-ਗੀ-ਨ ਹੋ ਗਏ ਹਨ। ਸ਼ਹਿਰ ਦੇ ਸੀ ਐਮ ਸੀ ਹਸਪਤਾਲ ਦੇ ਨੇੜੇ ਸਿਕੰਦਰੀ ਰੋਡ ਦੀ ਗਲੀ ਨੰਬਰ 5 ਵਿਖੇ ਪਿਛਲੇ ਤਿੰਨ ਦਿਨਾਂ ਦੌਰਾਨ 3 ਮੌਤਾਂ ਹੋ ਚੁੱਕੀਆਂ ਹਨ।

ਇੱਥੋਂ ਦਾ ਰਹਿਣ ਵਾਲਾ ਨਰਿੰਦਰ ਸਿੰਘ ਜੋ ਕਿ ਟਰਾਂਸਪੋਰਟ ਦਾ ਕੰਮ ਕਰਦਾ ਸੀ ਅਤੇ ਆਪਣਾ ਟਰੱਕ ਖੁਦ ਚਲਾਉਂਦਾ ਸੀ। ਜਦੋਂ ਉਹ 8 ਮਾਰਚ ਨੂੰ ਗੇੜਾ ਲਗਾ ਕੇ ਸਵੇਰੇ ਵਾਪਸ ਆਇਆ ਤਾਂ ਉਸੇ ਸਮੇਂ ਸਥਾਨਕ ਸਿਵਲ ਹਸਪਤਾਲ ਦੀ ਆਈ ਹੋਈ ਇਕ ਮੋਟਰ ਗੱਡੀ ਉਸ ਨੂੰ ਕੋਰੋਨਾ ਦਾ ਮਰੀਜ਼ ਦੱਸਦੀ ਹੋਈ ਆਪਣੇ ਨਾਲ ਜ਼-ਬ-ਰ-ਦ-ਸ-ਤੀ ਲੈ ਗਈ। ਜਿਸ ਤੋਂ ਬਾਅਦ ਜਦੋਂ ਉਸ ਨੂੰ ਟੀਕਾ ਲਗਾਇਆ ਗਿਆ ਤਾਂ ਸ਼ਾਮ ਨੂੰ ਉਸ ਦੀ ਮੌਤ ਹੋ ਗਈ।

ਇਸ ਘਟਨਾ ਤੋਂ ਬਾਅਦ 10 ਮਾਰਚ ਨੂੰ ਗਲੀ ਦੇ ਹੀ ਸੰਤੋਖ ਦਾ ਦਿਹਾਂਤ ਹੋ ਗਿਆ ਜੋ ਕੋਈ ਬਹੁਤ ਜ਼ਿਆਦਾ ਬਿਮਾਰ ਨਹੀਂ ਸੀ। ਉਸ ਦੇ ਸਿਰਫ ਪੇਟ ਵਿਚ ਮਾਮੂਲੀ ਜਿਹਾ ਦਰਦ ਹੋ ਰਿਹਾ ਸੀ। ਇਸ ਤੋਂ ਬਾਅਦ 11 ਮਾਰਚ ਦਿਨ ਵੀਰਵਾਰ ਨੂੰ ਗਲੀ ਦੇ ਹੀ ਰਹਿਣ ਵਾਲੇ ਕਮਲਜੀਤ ਸਿੰਘ ਦਾ ਵੀ ਦਿਹਾਂਤ ਹੋ ਗਿਆ। ਇੱਕ ਤੋਂ ਬਾਅਦ ਇੱਕ ਵਾਪਰੀਆਂ ਤਿੰਨ ਘਟਨਾਵਾਂ ਨੇ ਸ਼ਹਿਰ ਦੇ ਮਾਹੌਲ ਨੂੰ ਭਾਰੀ ਸੱ-ਟ ਮਾਰੀ ਹੈ।