ਪੰਜਾਬੀ ਗਾਇਕ ਲਹਿੰਬਰ ਹੁਸੈਨਪੁਰੀ ਲਈ ਆਈ ਮਾੜੀ ਖਬਰ, ਹੋ ਗਈ ਸਾਰੇ ਪਾਸੇ ਚਰਚਾ

2105

ਆਈ ਤਾਜਾ ਵੱਡੀ ਖਬਰ

ਪੰਜਾਬ ਵਿਚ ਆਏ ਦਿਨ ਕੋਈ ਨਾ ਕੋਈ ਘਟਨਾ ਚਰਚਾ ਦਾ ਵਿਸ਼ਾ ਬਣ ਜਾਂਦੀ ਹੈ। ਪੰਜਾਬ ਦੇ ਗਾਇਕਾਂ ਤੇ ਅਦਾਕਾਰਾਂ ਵੱਲੋਂ ਪਹਿਲੇ ਦਿਨ ਤੋਂ ਹੀ ਕਿਸਾਨੀ ਸੰਘਰਸ਼ ਦੀ ਹਮਾਇਤ ਕੀਤੀ ਜਾ ਰਹੀ ਹੈ ਅਤੇ ਕਿਸਾਨਾਂ ਨੂੰ ਭਰਪੂਰ ਸਮਰਥਨ ਦਿੱਤਾ ਜਾ ਰਿਹਾ ਹੈ। ਉਥੇ ਹੀ ਪੰਜਾਬ ਦੇ ਕਿਸਾਨਾਂ ਦੀ ਹਮਾਇਤ ਕਰਨ ਲਈ ਦਿੱਲੀ ਦੀਆਂ ਸਰਹੱਦਾਂ ਉਪਰ ਵੀ ਪਹੁੰਚ ਕੀਤੀ ਜਾ ਰਹੀ ਹੈ। ਇਸ ਸਾਰੇ ਗਾਇਕਾਂ ਤੇ ਅਦਾਕਾਰਾ ਵੱਲੋਂ ਆਪਣਾ ਬਣਦਾ ਯੋਗਦਾਨ ਪਾਇਆ ਜਾ ਰਿਹਾ ਹੈ। ਪੰਜਾਬ ਵਿਚ ਕਰੋਨਾ ਸਥਿਤੀ ਦੀ ਗੱਲ ਕੀਤੀ ਜਾਵੇ ਤਾਂ ਕਰੋਨਾ ਦੇ ਦੌਰ ਵਿੱਚ ਵੀ ਬਹੁਤ ਸਾਰੇ ਗਾਇਕਾਂ ਵੱਲੋਂ ਅੱਗੇ ਵੱਧ ਕੇ ਕਰੋਨਾ ਤੋਂ ਪ੍ਰਭਾਵਿਤ ਹੋਣ ਵਾਲੇ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ। ਇਸ ਦੌਰਾਨ ਵੀ ਬਹੁਤ ਸਾਰੇ ਪੰਜਾਬੀ ਕਲਾਕਰ ਅਤੇ ਗਾਇਕ ਆਪਣੀਆਂ ਜਿੱਥੇ ਕੁਝ ਨਿੱਜੀ ਗੱਲਾਂ ਨੂੰ ਲੈ ਕੇ ਚਰਚਾ ਦਾ ਵਿਸ਼ਾ ਬਣ ਜਾਂਦੇ ਹਨ।

ਪੰਜਾਬੀ ਗਾਇਕ ਲਹਿੰਬਰ ਹੁਸੈਨਪੁਰੀ ਲਈ ਇਕ ਮਾੜੀ ਖਬਰ ਸਾਹਮਣੇ ਆਈ ਹੈ ਜਿੱਥੇ ਉਸ ਦੀ ਘਰ ਵਾਲੀ ਨੇ ਉਸ ਉਪਰ। ਦੋ-ਸ਼। ਲਗਾਏ ਹਨ ਜਿਸ ਦੀ ਸਾਰੇ ਪਾਸੇ ਚਰਚਾ ਹੋ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬੀ ਮਸ਼ਹੂਰ ਗਾਇਕ ਲੈਂਬਰ ਹੁਸੈਨਪੁਰੀ ਦੇ ਘਰ ਦੇ ਬਾਹਰ ਉਸ ਸਮੇਂ ਸਥਿਤੀ ਕਾਫੀ ਗਰਮ ਬਣ ਗਈ ਜਦੋਂ ਪਰਿਵਾਰਕ। ਝ-ਗ-ੜਾ। ਘਰ ਤੋਂ ਬਾਹਰ ਆਇਆ ਅਤੇ ਮੀਡੀਆ ਵੀ ਉਥੇ ਆ ਗਿਆ ਸੀ। ਪੰਜਾਬੀ ਗਾਇਕ ਲੈਂਬਰ ਹੁਸੈਨਪੁਰੀ ਦੀ ਪਤਨੀ ਅਤੇ ਉਸ ਦੀਆਂ ਸਾਲ਼ੀਆਂ ਵੱਲੋਂ ਉਸ ਉਪਰ। ਦੋ-ਸ਼। ਲਗਾਏ ਗਏ ਹਨ ਕਿ ਉਹ ਆਪਣੀ ਪਤਨੀ ਅਤੇ ਬੱਚਿਆਂ ਨਾਲ। ਕੁੱ-ਟ-ਮਾ-ਰ। ਕਰਦਾ ਹੈ।

ਅੱਜ ਵੀ ਉਨ੍ਹਾਂ ਵੱਲੋਂ ਆਪਣਾ ਇੱਕ ਘਰ ਕਿਰਾਏ ਤੇ ਦਿੱਤੇ ਜਾਣ ਲਈ ਕੁਝ ਲੋਕਾਂ ਵੱਲੋਂ ਘਰ ਆਉਣ ਤੇ ਪਤਨੀ ਨਾਲ ਘਰ ਦੇ ਕਿਰਾਏ ਸਬੰਧੀ ਗੱਲ ਬਾਤ ਕੀਤੀ ਗਈ ਤਾਂ ਇਸ ਘਟਨਾ ਨੂੰ ਲੈ ਕੇ ਹੁਸੈਨਪੁਰੀ ਨੇ ਆਫਿਸ ਵਿੱਚ ਬੈਠੇ ਹੋਏ ਕੈਮਰੇ ਜ਼ਰੀਏ ਦੇਖਿਆ ਤੇ ਆਪਣੀ ਪਤਨੀ ਅਤੇ ਸਾਲੀਆ ਉਪਰ ਗ-ਲ-ਤ। ਆ-ਰੋ-ਪ। ਲਗਾ ਦਿੱਤੇ ਗਏ। ਇਹ ਗਲ੍ਹ ਏਨੀ ਵੱਧ ਗਈ ਕਿ ਹੱਥੋਂ ਪਾ-ਈ ਤੱਕ ਪਹੁੰਚ ਗਈ।

ਉਧਰ ਇਸ ਬਾਰੇ ਗੱਲ ਕਰਦੇ ਹੋਏ ਲੈਂਬਰ ਹੁਸੈਨਪੁਰੀ ਨੇ ਸਾਰੇ ਗੱਲਾਂ ਨੂੰ ਬੇ ਬੁਨਿਆਦ ਦੱਸਿਆ ਹੈ। ਉਨ੍ਹਾਂ ਕਿਹਾ ਕਿ ਮੇਰੀ ਪਤਨੀ ਦੀਆਂ ਭੈਣਾਂ ਵੱਲੋਂ ਸਾਡੇ ਘਰ ਵਿਚ ਦਖ਼ਲ ਅੰਦਾਜ਼ੀ ਕਰਨ ਦੇ ਚੱਲਦੇ ਹੋਏ। ਕ-ਲੇ-ਸ਼ ਹੋ ਰਿਹਾ ਹੈ। ਦੋਹਾਂ ਧਿਰਾਂ ਵੱਲੋਂ ਇਕ ਦੂਜੇ ਤੇ। ਕੁੱ-ਟ-ਮਾ-ਰ। ਦੇ ਦੋ-ਸ਼ ਵੀ ਲਗਾਏ ਗਏ ਹਨ। ਪੰਜਾਬੀ ਗਾਇਕ ਲਹਿੰਬਰ ਹੁਸੈਨਪੁਰੀ ਦੇ ਦਿਓਲ ਨਗਰ ਵਿਖੇ ਵਾਪਰੀ ਇਸ ਘਟਨਾ ਦੀ ਜਾਣਕਾਰੀ ਮਿਲਣ ਤੇ ਥਾਣਾ ਭਾਰਗੋ ਕੈਂਪ ਦੇ ਇੰਚਾਰਜ ਭਗਵੰਤ ਸਿੰਘ ਮੌਕੇ ਤੇ ਪਹੁੰਚੇ। ਜਿਨ੍ਹਾਂ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਅਤੇ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ।