BREAKING NEWS
Search

ਪੁੱਤ ਦੇ ਖੂਨ ਨਾਲ ਇਹ ਵਿਅਕਤੀ ਦਿਖਣਾ ਚਾਹੁੰਦਾ ਜਵਾਨ, ਹਰ ਸਾਲ ਖਰਚਦਾ ਕਰੋੜਾਂ

ਆਈ ਤਾਜਾ ਵੱਡੀ ਖਬਰ 

ਕਹਿੰਦੇ ਨੇ ਤਿੰਨ ਰੰਗ ਕਦੇ ਨਹੀਂ ਲੱਭਦੇ ਹੁਸਨ , ਜਵਾਨੀ ਤੇ ਮਾਪੇ l ਜਵਾਨੀ ਮਨੁੱਖ ਦੀ ਜ਼ਿੰਦਗੀ ਦਾ ਉਹ ਪੜਾਅ ਹੁੰਦੀ ਹੈ ਜਦੋ ਮਨੁੱਖ ਦੁਨੀਆ ਦੀ ਹਰੇਕ ਚੀਜ਼ ਜਿੱਤਣ ਦਾ ਦਮ ਰੱਖਦਾ ਹੈ l ਹਰੇਕ ਮਨੁੱਖ ਜਵਾਨ ਦਿੱਖਣਾ ਪਸੰਦ ਕਰਦਾ ਹੈ l ਬੁਢਾਪਾ ਕੋਈ ਵੀ ਪਸੰਦ ਨਹੀਂ ਕਰਦਾ, ਇਸੇ ਵਿਚਾਲੇ ਇੱਕ ਅਜਿਹੀ ਖ਼ਬਰ ਸਾਂਝੀ ਕਰਾਂਗੇ ਜਿੱਥੇ ਪੁੱਤ ਦੇ ਖੂਨ ਨਾਲ ਇੱਕ ਸ਼ਕਸ ਜਵਾਨ ਦਿਖਣਾ ਚਾਹੁੰਦਾ ਹੈ

ਅਜਬ-ਗਜ਼ਬ ਮਾਮਲਾ ਦੱਸਾਂਗੇ , ਜਿੱਥੇ ਹਰ ਕੋਈ ਹਰ ਰੋਜ਼ ਜਵਾਨ ਦਿਖਣਾ ਚਾਹੁੰਦਾ ਹੈ, ਦੁਨੀਆ ਭਰ ‘ਚ ਹਰ ਕੋਈ ਬੁਢਾਪੇ ਵਿੱਚ ਜਵਾਨ ਦਿਖਣ ਦਾ ਸੁਪਨਾ ਲੈਂਦਾ ਹੈ ਪਰ ਕਿਹਾ ਜਾਂਦਾ ਹੈ ਕਿ ਇਕ ਵਾਰ ਉਮਰ ਲੰਘ ਗਈ ਤਾਂ ਇਸ ਨੂੰ ਘਟਾਇਆ ਨਹੀਂ ਜਾ ਸਕਦਾ। ਪਰ ਅਮਰੀਕਾ ‘ਚ ਰਹਿਣ ਵਾਲਾ ਇਕ ਵਿਅਕਤੀ ਇਸ ਗੱਲ ਨੂੰ ਗਲਤ ਸਾਬਤ ਕਰਨ ਦੀ ਕੋਸ਼ਿਸ਼ ਕਰਦਾ ਪਿਆ ਹੈ । ਜਿਸਦੇ ਚਲਦੇ 45 ਸਾਲ ਦੇ ਸਾਫਟਵੇਅਰ ਡਿਵੈੱਲਪਰ ਬ੍ਰਾਇਨ ਜਾਨਸਨ ਆਪਣੇ ਪੁੱਤਰ ਦੇ ਨਾਲ ਪਲਾਜ਼ਮਾ ਐਕਸਚੇਂਜ ਦੇ ਮਾਧਿਅਮ ਰਾਹੀਂ ਖੁਦ ਨੂੰ 18 ਸਾਲ ਦਾ ਜਵਾਨ ਬਣਾਉਣਾ ਚਾਹੁੰਦੇ ਹਨ

। ਉਸ ਵਲੋਂ ਇਸ ਲਈ ਕਰੋੜਾ ਰੁਪਏ ਵੀ ਖ਼ਰਚ ਕੀਤੇ ਜਾ ਰਹੇ ਨੇ , ਦੂਜੇ ਪਾਸੇ ਇਕ ਮੀਡੀਆ ਰਿਪੋਰਟ ਮੁਤਾਬਕ 45 ਸਾਲਾ ਬ੍ਰਾਇਨ ਜਾਨਸਨ ਨੇ ਆਪਣੀ ਜਵਾਨੀ ਨੂੰ ਵਾਪਸ ਪਾਉਣ ਲਈ ਆਪਣੇ ਹੀ 17 ਸਾਲਾ ਬੇਟੇ ਦਾ ਸਹਾਰਾ ਲੈ ਕੇ ਟਾਲਮੇਜ ਦੇ ਖੂਨ ਦੀ ਵਰਤੋਂ ਕੀਤੀ , ਜਿਸਦੇ ਚਲਦੇ ਉਹ ਆਉਣ ਵਾਲੇ ਦਿਨਾਂ ਚ ਹੋਰ ਜ਼ਿਆਦਾ ਜਵਾਨ ਨਜ਼ਰ ਆਵੇਗਾ । ਦੱਸਦਿਆਂ ਕਿ l ਜਾਨਸਨ ਆਪਣੇ 70 ਸਾਲਾ ਪਿਤਾ ਰਿਚਰਡ ਤੇ ਬੇਟੇ ਟਾਲਮੇਜ ਦੇ ਨਾਲ ਇਕ ਕਲੀਨਿਕ ਗਏ ਸਨ, ਜਿੱਥੋ ਦੀ ਓਹਨਾ ਨੂੰ ਆਹ ਆਈਡਿਆ ਮਿਲਿਆ ਸੀ ।

ਆਮ ਤੌਰ ’ਤੇ ਜਾਨਸਨ ਅਣਪਛਾਤੇ ਡੋਨਰ ਤੋਂ ਪਲਾਜ਼ਮਾ ਲੈਂਦੇ ਹਨ, ਪਰ ਇਸ ਵਾਰ ਉਨ੍ਹਾਂ ਦੇ ਬੇਟੇ ਟਾਲਮੇਜ ਨੇ ਇਕ ਲਿਟਰ ਖੂਨ ਦਾਨ ਕੀਤਾ। ਜਿਸਦੇ ਚਲਦੇ 16 ਕਰੋੜ ਦਾ ਖਰਚਾ ਤੱਕ ਹੋ ਗਿਆ l