BREAKING NEWS
Search

ਪੰਜਾਬ ਦੇ ਹੋਟਲ ਚ ਰੁਕੀ ਕੁੜੀ ਨੂੰ ਮਿਲੀ ਇਸ ਤਰਾਂ ਮੌਤ, ਛਾਈ ਸੋਗ ਦੀ ਲਹਿਰ – ਤਾਜਾ ਵੱਡੀ ਖਬਰ

ਆਈ ਤਾਜਾ ਵੱਡੀ ਖਬਰ

ਜਿੱਥੇ ਦੇਸ਼ ਅੰਦਰ ਕਰੋਨਾ ਦਾ ਕਹਿਰ ਜਾਰੀ ਹੈ ਉਥੇ ਹੀ ਆਏ ਦਿਨ ਬਹੁਤ ਸਾਰੇ ਅਜਿਹੇ ਮਾਮਲੇ ਸਾਹਮਣੇ ਆ ਰਹੇ ਹਨ ਜਿਨ੍ਹਾਂ ਨੂੰ ਸੁਣ ਕੇ ਹੈਰਾਨੀ ਹੁੰਦੀ ਹੈ। ਜਿੱਥੇ ਬਹੁਤ ਸਾਰੇ ਮਾਪੇ ਆਪਣੇ ਬੱਚਿਆਂ ਦੀ ਜ਼ਿੰਦਗੀ ਨੂੰ ਲੈ ਕੇ ਬਹੁਤ ਸਾਰੇ ਸੁਪਨੇ ਸਜਾਉਂਦੇ ਹਨ। ਉਥੇ ਹੀ ਉਨ੍ਹਾਂ ਨੂੰ ਪੂਰਾ ਕਰਨ ਲਈ ਆਪਣੀ ਜ਼ਿੰਦਗੀ ਦੀ ਸਾਰੀ ਪੂੰਜੀ ਵੀ ਆਪਣੇ ਬੱਚਿਆਂ ਤੋਂ ਨਿਸ਼ਾਵਰ ਕਰ ਦਿੰਦੇ ਹਨ। ਪਰ ਉਥੇ ਹੀ ਕਈ ਬੱਚਿਆਂ ਵੱਲੋਂ ਗ਼ਲਤ ਰਸਤਾ ਅਪਣਾ ਕੇ ਆਪਣੇ ਮਾਪਿਆਂ ਦੇ ਸਾਰੇ ਸੁਪਨੇ ਤੋ-ੜ ਦਿੱਤੇ ਜਾਂਦੇ ਹਨ। ਜਿਸ ਕਾਰਨ ਹੋਰ ਕਈ ਪਰਿਵਾਰਾਂ ਨੂੰ ਵੀ ਬਿਨਾਂ ਗਲਤੀ ਦੇ ਸਜ਼ਾ ਦਾ ਖ-ਮਿ-ਆ-ਜਾ ਭੁਗਤਣਾ ਪੈਂਦਾ ਹੈ। ਬਹੁਤ ਸਾਰੇ ਅਜਿਹੇ ਮਾਮਲੇ ਸਾਹਮਣੇ ਆਉਦੇ ਹਨ, ਜਿਸ ਬਾਰੇ ਕਿਸੇ ਨੇ ਕਲਪਨਾ ਵੀ ਨਹੀਂ ਕੀਤੀ ਹੁੰਦੀ।

ਪੰਜਾਬ ਦੇ ਹੋਟਲ ਵਿੱਚ ਰੁਕੀ ਹੋਈ ਕੁੜੀ ਦੀ ਇਸ ਤਰ੍ਹਾਂ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਦੇ ਇਕ ਹੋਟਲ ਵਿਚ ਠਹਿਰੀਆ ਹੋਈਆ ਦੋ ਲੜਕੀਆਂ ਦੀ ਸਿਹਤ ਖਰਾਬ ਹੋਣ ਤੇ ਉਹਨਾਂ ਨੂੰ ਇਕ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਇਸ ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਐਸਪੀ ਸਰਬਜੀਤ ਸਿੰਘ ਬਾਜਵਾ ਨੇ ਦੱਸਿਆ ਕਿ ਇਹ ਦੋਨੋ ਸਹੇਲੀਆਂ ਇਕ ਮਾਲ ਰੋਡ ਤੇ ਓਰਿਅਨ ਹੋਟਲ ਵਿੱਚ ਠਹਿਰੀਆਂ ਹੋਈਆਂ ਸਨ। ਜਿਨ੍ਹਾਂ ਵਿਚੋਂ ਇਕ ਲੜਕੀ ਸਿਮਰਨ ਭਾਟੀਆ ਸ਼ਿਮਲਾ ਦੇ ਕ੍ਰਿਸ਼ਨਾ ਨਗਰ ਦੀ ਰਹਿਣ ਵਾਲੀ ਸੀ, ਅਤੇ ਇਕ ਦਿੱਲੀ ਦੀ ਜੂਲੀਆ ਸ਼ਰਮਾ। ਦੋਵੇਂ ਲੜਕੀਆਂ ਹਸਪਤਾਲ ਵਿਚ ਜੇਰੇ ਇਲਾਜ ਸਨ ਜਿੱਥੇ ਸ਼ਿਮਲੇ ਦੀ ਰਹਿਣ ਵਾਲੀ ਸਿਮਰਨ ਦੀ ਮੌਤ ਹੋ ਗਈ।

ਸਿਮਰਨ ਤੇ ਭਰਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਸਿਮਰਨ ਹੀ ਆਪਣੇ ਪਰਿਵਾਰ ਵਿੱਚ ਕੰਮ ਕਰਨ ਵਾਲੀ ਸੀ। ਉਹ ਇੱਕ ਨਿੱਜੀ ਕੰਪਨੀ ਵਿਚ ਕੰਮ ਕਰਦੀ ਸੀ ਅਤੇ ਉਸ ਦੇ ਮਾਪੇ ਅਪਾਹਿਜ ਹਨ। ਸਿਮਰਨ ਵੱਲੋਂ ਆਪਣੇ ਮਾਪਿਆਂ ਨੂੰ ਆਪਣੇ ਕਾਲਕਾ ਵਿੱਚ ਹੋਣ ਦਾ ਹੀ ਦੱਸਿਆ ਗਿਆ ਸੀ ਜਦ ਕਿ ਉਹ ਅੰਮ੍ਰਿਤਸਰ ਵਿੱਚ ਆਪਣੀ ਸਹੇਲੀ ਨਾਲ ਹੋਟਲ ਦੇ ਕਮਰੇ ਵਿਚ ਇਸ ਘਟਨਾ ਦਾ ਸ਼ਿਕਾਰ ਹੋ ਗਈ।

ਇਨ੍ਹਾਂ ਲੜਕੀਆਂ ਦੇ ਹਾਲਤ ਖਰਾਬ ਹੋਣ ਦਾ ਕਾਰਨ। ਨ-ਸ਼ੇ। ਦੀ ਜ਼ਿਆਦਾ ਮਾਤਰਾ ਵਿੱਚ ਵਰਤੋ ਕਰਨਾ ਦੱਸਿਆ ਗਿਆ ਹੈ, ਜਾ ਫੂਡ ਪੁਆਇਜ਼ਨਿੰਗ ਕਾਰਨ ਇਨ੍ਹਾਂ ਦੀ ਹਾਲਤ ਖ਼ਰਾਬ ਹੋਈ ਹੋਵੇਗੀ। ਪੁਲੀਸ ਵੱਲੋਂ ਮ੍ਰਿਤਕ ਸਿਮਰਨ ਦੀ। ਲਾ-ਸ਼। ਨੂੰ ਲੈ ਕੇ। ਪੋ-ਸ-ਟ-ਮਾ-ਰ-ਟ-ਮ। ਲਈ ਭੇਜ ਦਿੱਤਾ ਗਿਆ ਹੈ। ਉਥੇ ਹੀ ਜੂਲੀਆ ਸ਼ਰਮਾ ਨੂੰ ਹੋਸ਼ ਆ ਚੁੱਕਾ ਹੈ। ਇਸ ਮਾਮਲੇ ਸਬੰਧੀ ਪੁਲੀਸ ਉਸ ਕੋਲੋਂ ਪੁੱਛ ਪ-ੜ-ਤਾ-ਲ ਕਰ ਰਹੀ ਹੈ ਅਤੇ ਹੋਟਲ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਨੂੰ ਵੀ ਵੇਖਿਆ ਜਾ ਰਿਹਾ ਹੈ।