ਆਈ ਤਾਜਾ ਵੱਡੀ ਖਬਰ

ਇਕ ਅਜਿਹੀ ਖਬਰ ਸਾਹਮਣੇ ਆਈ ਹੈ, ਜਿਸ ਦੇ ਆਉਣ ਨਾਲ ਇਲਾਕੇ ਵਿਚ ਮਾਹੌਲ ਗਮਗੀਨ ਹੋ ਗਿਆ ਹੈ। ਖੁਸ਼ੀਆਂ ਵਿਚ ਕੀਰਨੇ ਪੈ ਗਏ ਅਤੇ ਹਰ ਪਾਸੇ ਸੋਗ ਦਾ ਮਾਹੌਲ ਪੈਦਾ ਹੋ ਗਿਆ। ਵਿਆਹ ਤੋਂ ਬਾਅਦ ਲਾੜੀ ਨੂੰ ਇਸ ਤਰ੍ਹਾਂ ਮੌਤ ਮਿਲੀ ਕਿ ਖੁਸ਼ੀਆਂ ਵਿਚ ਮਾਹੌਲ ਗਮਗੀਨ ਹੋ ਗਿਆ। ਇਹ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ। ਪਟਨਾ ਸਾਹਿਬ ਤੋਂ ਸਾਰੀ ਖਬਰ ਸਾਹਮਣੇ ਆਈ ਹੈ,ਬਿਹਾਰ ਦੇ ਮੁੰਗੇਰ ਵਿਚ ਦਿਲ ਨੂੰ ਝੰਜੋੜ ਦੇਣ ਵਾਲੀ ਖਬਰ ਸਾਹਮਣੇ ਆਉਣ ਨਾਲ ਹਰ ਪਾਸੇ ਮਾਹੌਲ ਬੇਹੱਦ ਦੁੱਖ ਭਰਿਆ ਹੋ ਗਿਆ ਹੈ।

ਜਿਸ ਘਰ ਵਿਚ ਖੁਸ਼ੀਆਂ ਦਾ ਮਾਹੌਲ ਹੋਣਾ ਸੀ ,ਉਸ ਘਰ ਵਿਚ ਕੀਰਨੇ ਅਚਾਨਕ ਹੀ ਪੈ ਗਏ। ਵਿਆਹ ਦੇ ਸਿਰਫ਼ ਪੰਜ ਘੰਟੇ ਬਾਅਦ ਹੀ ਲਾੜੀ ਨੇ ਦੰਮ ਤੋੜ ਦਿੱਤਾ। ਵਿਆਹ ਵਾਲੀ ਲਾੜੀ ਨੂੰ ਅਚਾਨਕ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਉਸਦੀ ਹਾਲਤ ਅਚਾਨਕ ਖਰਾਬ ਹੋ ਗਈ ਹੈ। ਸੱਤ ਫੇਰੇ ਲੈਣ ਤੋ ਬਾਅਦ ਹੀ ਉਹ ਇਸ ਦੁਨੀਆਂ ਨੂੰ ਅਲਵਿਦਾ ਕਰ ਗਈ। ਉਸਨੂੰ ਨਿੱਜੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ, ਜਿੱਥੇ ਉਸਨੇ ਦਮ ਤੋੜ ਦਿੱਤਾ। ਪਰਿਵਾਰ ਦੇ ਲੋਕ ਕਾਫੀ ਖੁਸ਼ ਸਨ ਅਤੇ ਉਨ੍ਹਾਂ ਨੇ ਧੂਮ ਧਾਮ ਨਾਲ ਆਪਣੀ ਲੜਕੀ ਦਾ ਵਿਆਹ ਵੀ ਕੀਤਾ ਸੀ

ਪਰ ਉਨ੍ਹਾਂ ਨੂੰ ਨਹੀਂ ਸੀ ਪਤਾ ਕਿ ਉਨ੍ਹਾਂ ਨਾਲ ਇਹ ਸਭ ਵਾਪਰ ਜਾਵੇਗਾ।ਜਿਕਰਯੋਗ ਹੈ ਕਿ ਲੜਕੀ ਦੇ ਪਰਿਵਾਰਿਕ ਮੈਂਬਰਾਂ ਨੇ ਰੋਂਦੇ ਹੋਏ ਦੱਸਿਆ ਕਿ ਲੜਕੀ ਨੇ ਜਿਵੇਂ ਹੀ ਫੇਰੇ ਲਏ ਉਸ ਦੀ ਤਬੀਅਤ ਖਰਾਬ ਹੋ ਗਈ। ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ।

ਜਿੱਥੇ ਇਲਾਜ ਦੌਰਾਨ ਉਸਨੇ ਦੰਮ ਤੋੜ ਦਿੱਤਾ, ਕਿਡਨੀ ਦੀ ਬਿਮਾਰੀ ਤੋ ਪੀੜਤ ਔਰਤ ਫੇਰੇ ਲੈਣ ਤੋ ਬਾਅਦ ਹੀ ਮੌਤ ਦੇ ਮੂੰਹ ਵਿੱਚ ਚਲੀ ਗਈ। ਡਾਕਟਰਾਂ ਦਾ ਕਹਿਣਾ ਸੀ ਕਿ ਉਸਦੀ ਕਿਡਨੀ ਪੂਰੀ ਤਰ੍ਹਾਂ ਖਤਮ ਹੋ ਚੁੱਕੀ ਹੈ, ਜਿਸ ਦੇ ਚਲਦੇ ਉਸ ਨੂੰ ਬਚਾਉਣਾ ਮੁਸ਼ਕਿਲ ਹੈ। ਡਾਕਟਰਾਂ ਵਲੋਂ ਸਾਫ ।ਨਾ ਕਰਨ ਤੋਂ ਬਾਅਦ ਉਸਦੀ ਮੌਤ ਹੋ ਗਈ।

Home  ਤਾਜਾ ਖ਼ਬਰਾਂ  ਖੁਸ਼ੀਆਂ ਚ ਪੈ ਗਏ ਕੀਰਨੇ ਵਿਆਹ ਦੇ 5 ਘੰਟਿਆਂ ਬਾਅਦ ਹੀ ਲਾੜੀ  ਨੂੰ ਮਿਲੀ ਇਸ ਤਰਾਂ ਮੌਤ – ਤਾਜਾ ਵੱਡੀ ਖਬਰ
                                                      
                                       
                            
                                                                   
                                    Previous Postਪੰਜਾਬ ਦੇ ਮੌਜਦਾ ਹਾਲਾਤਾਂ ਨੂੰ ਦੇਖ ਸਿਹਤ ਮੰਤਰੀ ਬਲਬੀਰ ਸਿੱਧੂ ਵਲੋਂ ਆਇਆ ਇਹ ਤਾਜਾ ਵੱਡਾ ਬਿਆਨ
                                                                
                                
                                                                    
                                    Next Postਪੰਜਾਬ ਦੇ ਇਸ ਪਿੰਡ ਚ  ਸਿਖਰ ਦੁਪਹਿਰੇ ਵਾਪਰ ਗਿਆ ਇਹ ਭਾਣਾ , ਇਲਾਕੇ ਚ ਛਾਇਆ ਸੋਗ
                                                                
                            
               
                             
                                                                            
                                                                                                                                             
                                     
                                     
                                    



