ਜੰਗਲ ਚ ਸੂਟਕੇਸ ਵਿਚੋਂ ਮਿਲੀ ਅਜਿਹੀ ਦਿਲ ਦਹਿਲਾਉਣ ਵਾਲੀ ਚੀਜ, ਪੁਲਿਸ ਦੇ ਵੀ ਉੱਡ ਗਏ ਹੋਸ਼

ਆਈ ਤਾਜਾ ਵੱਡੀ ਖਬਰ 

ਆਏ ਦਿਨ ਹੀ ਸਾਹਮਣੇ ਆਉਣ ਵਾਲੀਆਂ ਅਪਰਾਧਿਕ ਘਟਨਾਵਾਂ ਨੇ ਜਿੱਥੇ ਲੋਕਾਂ ਦੇ ਮਨਾਂ ਅੰਦਰ ਡਰ ਦਾ ਮਾਹੌਲ ਪੈਦਾ ਕਰ ਦਿੱਤਾ ਹੈ ਉਥੇ ਹੀ ਕਈ ਅਜਿਹੇ ਮਾਮਲੇ ਵੀ ਸਾਹਮਣੇ ਆ ਜਾਂਦੇ ਹਨ ਜੋ ਲੋਕਾਂ ਦੇ ਰੋਂਗਟੇ ਖੜੇ ਕਰ ਦਿੰਦੇ ਹਨ। ਜਿੱਥੇ ਬਹੁਤ ਸਾਰੇ ਲੋਕਾਂ ਵੱਲੋਂ ਲੁੱਟ-ਖੋਹ ਦੇ ਮਕਸਦ ਨਾਲ ਕਈ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ ਉਥੇ ਹੀ ਕੁਝ ਲੋਕਾਂ ਵੱਲੋਂ ਆਪਸੀ ਵਿਵਾਦ ਦੇ ਚਲਦਿਆਂ ਹੋਇਆਂ ਵੀ ਕਈ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ। ਪਰ ਕੁਝ ਪ੍ਰੇਮ ਪ੍ਰਸੰਗ ਦੇ ਅਜਿਹੇ ਮਾਮਲੇ ਵੀ ਅਜਿਹੀਆਂ ਘਟਨਾਵਾਂ ਦਾ ਕਾਰਨ ਬਣ ਰਹੇ ਹਨ ਉੱਥੇ ਹੀ ਕਈ ਨੌਜਵਾਨਾਂ ਵੱਲੋਂ ਇਕ ਦੂਜੇ ਨੂੰ ਧੋਖਾ ਦਿੱਤੇ ਜਾਣ ਦੇ ਚਲਦਿਆਂ ਹੋਇਆਂ ਅਜਿਹੇ ਘਿਨਾਉਣੇ ਕਾਂਡ ਕੀਤੇ ਜਾ ਰਹੇ ਹਨ।

ਜਿਸ ਨੂੰ ਸੁਣ ਕੇ ਹਰ ਇਕ ਵਿਅਕਤੀ ਹੈਰਾਨ ਰਹਿ ਜਾਂਦਾ ਹੈ। ਹੁਣ ਇਥੇ ਜੰਗਲ ਵਿੱਚੋਂ ਇੱਕ ਸੂਟ ਕੇਸ ਵਿਚੋਂ ਦਿਲ ਦਹਿਲਾ ਦੇਣ ਵਾਲੀ ਚੀਜ਼ ਮਿਲੀ ਹੈ ਜਿਸ ਨੂੰ ਦੇਖ ਕੇ ਪੁਲਸ ਦੇ ਹੋਸ਼ ਉੱਡ ਗਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਫਰੀਦਾਬਾਦ ਤੋਂ ਸਾਹਮਣੇ ਆਇਆ ਹੈ। ਜਿੱਥੇ ਵੀਰਵਾਰ ਨੂੰ ਇੱਕ ਨੀਲੇ ਰੰਗ ਦਾ ਸੂਟ ਕੇਸ ਜੰਗਲ ਵਿਚੋਂ ਬਰਾਮਦ ਕੀਤਾ ਗਿਆ ਹੈ। ਜਿਸ ਵਿੱਚੋਂ ਇੱਕ ਮਨੁੱਖੀ ਪਿੰਜਰ ਨੂੰ ਦੇਖਕੇ ਪੁਲਿਸ ਦੇ ਵੀ ਹੋਸ਼ ਉੱਡ ਗਏ ਹਨ ਅਤੇ ਪੁਲਿਸ ਵੱਲੋਂ ਇਸ ਮਾਮਲੇ ਨੂੰ ਦਿੱਲੀ ਦੇ ਛੱਤਰਪੁਰ ਸ਼ਰਧਾ ਮਡਰ ਕੇਸ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ।

ਕਿਉਂਕਿ ਉਸ ਦੇ ਪ੍ਰੇਮੀ ਵੱਲੋਂ ਜਿਥੇ ਉਸ ਦੇ ਟੁਕੜੇ ਕਰਕੇ ਜੰਗਲ ਵਿਚ ਸੁੱਟੇ ਗਏ ਸਨ ਉਥੇ ਹੀ ਇਹ ਵੀ ਹੋ ਸਕਦਾ ਹੈ ਕਿ ਦੋਸ਼ੀ ਆਫਤਾਬ ਵੱਲੋਂ ਬਾਕੀ ਲਾਸ਼ ਦੇ ਟੁਕੜਿਆਂ ਨੂੰ ਸੂਟਕੇਸ ਵਿੱਚ ਰੱਖ ਕੇ ਹੀ ਜੰਗਲ ਵਿੱਚ ਸੁੱਟਿਆ ਗਿਆ ਹੋਵੇ।

ਪੁਲਿਸ ਵੱਲੋਂ ਜਿੱਥੇ ਇਸ ਲਾਸ਼ ਨੂੰ ਮੁਰਦਾਘਰ ਵਿਚ ਰਖਵਾਇਆ ਗਿਆ ਹੈ ਉਥੇ ਹੀ ਇਸ ਪਿੰਜਰ ਦਾ ਨਿਰੀਖਣ ਕੀਤਾ ਜਾਵੇਗਾ ਕਿਉਂਕਿ ਜਿੱਥੇ ਇਹ ਲਾਸ਼ ਗਲ-ਸੜ ਚੁੱਕੀ ਹੈ ਉਥੇ ਹੀ ਇਸ ਪਿੰਜਰ ਵਿੱਚ ਰੀੜ੍ਹ ਦੀ ਹੱਡੀ ਅਤੇ ਚੂਲੇ ਦੀ ਹੱਡੀ ਅਤੇ ਅੱਧੇ ਪੱਟ ਦਾ ਹਿੱਸਾ ਹੀ ਬਰਾਮਦ ਹੋਇਆ ਹੈ। ਜਿੱਥੇ ਹੁਣ ਦਿੱਲੀ ਪੁਲਿਸ ਵੱਲੋਂ ਇਨ੍ਹਾਂ ਅੰਗਾਂ ਨੂੰ ਦੇਖ ਕੇ ਹੀ ਇਸ ਮਾਮਲੇ ਦਾ ਹੱਲ ਕੀਤਾ ਜਾਵੇਗਾ।