ਕੁੱਲੜ ਪਿਜ਼ਾ ਤੋਂ ਬਾਅਦ ਹੁਣ ਇਸ ਯੂਟਿਊਬਰ ਦੀ ਪ੍ਰਾਈਵੇਟ ਵੀਡੀਓ ਹੋਈ ਲੀਕ, ਰੋਂਦੇ ਹੋਏ ਬਿਆਨਿਆ ਦਰਦ

8233

ਆਈ ਤਾਜਾ ਵੱਡੀ ਖਬਰ 

ਜਲੰਧਰ ਦੇ ਮਸ਼ਹੂਰ ਕੁੱਲੜ ਪੀਜ਼ਾ ਕਪਲ ਦੀ ਪਿਛਲੇ ਦਿਨੀ ਅਸ਼ਲੀਲ ਵੀਡੀਓ ਵਾਇਰਲ ਹੋਣ ਤੋਂ ਬਾਅਦ ਉਹਨਾਂ ਨੂੰ ਕਾਫੀ ਟਰੋਲਿੰਗ ਦਾ ਸਾਹਮਣਾ ਕਰਨਾ ਪਿਆ, ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਉਹਨਾਂ ਦੇ ਪਰਿਵਾਰਿਕ ਮੈਂਬਰਾਂ ‘ਚ ਕਾਫੀ ਨਿਰਾਸ਼ਾ ਤੇ ਨਮੋਸ਼ੀ ਝਲਕਦੀ ਪਈ ਸੀ l ਪਰ ਹੁਣ ਇਸ ਪਰਿਵਾਰ ਦੇ ਵਿੱਚ ਮਾਹੌਲ ਆਮ ਦਿਖਾਈ ਦੇਣਾ ਸ਼ੁਰੂ ਹੋ ਚੁੱਕਿਆ ਹੈ, ਕਿਉਂਕਿ ਇੱਕ ਵਾਰ ਫਿਰ ਤੋਂ ਸਹਿਜ ਤੇ ਗੁਰਪ੍ਰੀਤ ਦੇ ਵੱਲੋਂ ਸੋਸ਼ਲ ਮੀਡੀਆ ਤੇ ਵੀਡੀਓਜ ਬਣਾ ਕੇ ਲੋਕਾਂ ਦੇ ਮਨੋਰੰਜਨ ਕਰਨ ਦੀ ਸ਼ੁਰੂਆਤ ਹੋ ਚੁੱਕੀ ਹੈ l ਪਰ ਇਸੇ ਵਿਚਾਲੇ ਹੁਣ ਕੁੱਲੜ ਪਿੱਜ਼ਾ ਕੱਪਲ ਤੋਂ ਬਾਅਦ ਇੱਕ ਹੋਰ ਯੂਟਿਊਬਰ ਦੀ ਪ੍ਰਾਈਵੇਟ ਵੀਡੀਓ ਸੋਸ਼ਲ ਮੀਡੀਆ ਉੱਪਰ ਲੀਕ ਹੋਈ ਹੈ,ਜਿਸ ਤੋਂ ਬਾਅਦ ਯੂਟਿਊਬਰ ਦੇ ਵੱਲੋਂ ਰੋਂਦੇ ਰੋਂਦੇ ਆਪਣਾ ਦਰਦ ਬਿਆਨ ਕੀਤਾ ਗਿਆ ਹੈ।

ਦਰਅਸਲ ਹੁਣ ਪਾਕਿਸਤਾਨੀ ਟਿਕ-ਟੋਕ ਸਟਾਰ ਅਲੀਜ਼ਾ ਸੇਹਰ ਦੀ ਇਕ ਪ੍ਰਾਈਵੇਟ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਕਾਫੀ ਵਾਇਰਲ ਹੁੰਦੀ ਪਈ ਹੈ ਤੇ ਲੋਕ ਇਸ ਟਿਕਟਾਕ ਸਟਾਰ ਨੂੰ ਸੋਸ਼ਲ ਮੀਡੀਆ ਉੱਪਰ ਟਰੋਲ ਕਰਦੇ ਪਏ ਹਨ। ਜਿਸਤੋਂ ਬਾਅਦ ਯੂਟਿਊਬਰ ਬਹੁਤ ਹੀ ਪਰੇਸ਼ਾਨ ਨਜ਼ਰ ਆ ਰਹੀ ਤੇ ਉਸਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਅਲੀਜ਼ਾ ਨੂੰ ਆਪਣੀ ਪ੍ਰਸਿੱਧੀ ਗੁਆਉਣ ਦਾ ਡਰ ਸਤਾਉਣਾ ਸ਼ੁਰੂ ਹੋ ਚੁੱਕਿਆ ਹੈ। ਦੱਸਦਿਆ ਕਿ ਵੀਡੀਓ ਲੀਕ ਹੋਣ ਤੋਂ ਬਾਅਦ ਯੂਟਿਊਬਰ ਇੰਟਰਨੈੱਟ ‘ਤੇ ਹੋਰ ਵੀ ਸਰਚ ਕੀਤੀ ਜਾ ਰਹੀ ਤੇ ਲੋਕ ਇਸ ਉੱਪਰ ਕਾਫੀ ਵੀਡੀਓਜ਼ ਬਣਾ ਕੇ ਉਸ ਦਾ ਮਜ਼ਾਕ ਉਡਾਉਂਦੇ ਪਏ ਹਨ ।

ਉਥੇ ਹੀ ਉਸਦੀ ਹਰ ਪਾਸੇ ਆਲੋਚਨਾ ਵੀ ਹੋ ਕੀਤੀ ਜਾ ਰਹੀ ਹੈ। ਪਰ ਦੂਜੇ ਪਾਸੇ ਪਾਕਿਸਤਾਨੀ ਲੋਕ ਭੜਕੇ ਹੋਏ ਹਨ। ਉਥੇ ਹੀ ਇਸ ਮਾਮਲੇ ਵਿੱਚ ਵੱਡਾ ਖੁਲਾਸਾ ਇਸ ਯੂਟਿਊਬਰ ਆਪਣੀ ਵੀਡੀਓ ਜਾਰੀ ਕਰਕੇ ਕੀਤਾ l ਇਸ ਵੀਡੀਓ ਦੀ ਸ਼ੁਰੂਆਤ ‘ਚ ਅਲੀਜ਼ਾ ਕਹਿੰਦੀ ਹੈ ਕਿ ਸਾਰਿਆਂ ਨੂੰ ਮੇਰੀ ਨਮਸਤੇ।

ਮੇਰੇ ਬਾਰੇ ਅੱਜ-ਕੱਲ੍ਹ ਕਾਫੀ ਗੱਲਾਂ ਹੋ ਰਹੀਆਂ ਹਨ। ਮੈਂ ਤੁਹਾਨੂੰ ਇਸ ਮਾਮਲੇ ‘ਤੇ ਸਾਰੀਆਂ ਗੱਲਾਂ ਦੱਸਾਂਗੀ। ਸਵੇਰ ਤੋਂ ਸ਼ਾਮਲ ਤਕ ਮੈਂ ਮੁਲਤਾਲ ‘ਚ ਭਟਕਦੀ ਰਹੀ ਪਰ ਸਾਈਬਰ ਕ੍ਰਾਈਮ ਵੱਲੋਂ ਕੋਈ ਵੀ ਐਕਸ਼ਨ ਨਹੀਂ ਲਿਆ ਗਿਆ। ਇਸ ਦੌਰਾਨ ਉਹ ਕਾਫੀ ਪਰੇਸ਼ਾਨ ਨਜ਼ਰ ਆਈ ਤੇ ਉਸ ਵੱਲੋਂ ਮੰਗ ਕੀਤੀ ਗਈ ਕਿ ਦੋਸ਼ੀਆਂ ਖਿਲਾਫ ਕਾਰਵਾਈ ਕੀਤੀ ਜਾਵੇ।