ਐਸ਼ਵਰਿਆ ਦੀ ਮੌਤ ਨੇ ਪੂਰਾ ਦੇਸ਼ ਸੋਚਾਂ ਚ ਪਾ ਦਿੱਤਾ , ਮਰਨ ਲੱਗਿਆਂ ਲਿਖਿਆ ਇਹ ਨੋਟ

ਮਰਨ ਲੱਗਿਆਂ ਲਿਖਿਆ ਇਹ ਨੋਟ

ਸਾਡੇ ਦੇਸ਼ ਦੇ ਵਿੱਚ। ਖੁ-ਦ-ਕੁ-ਸ਼ੀ- ਆਂ। ਕਰਨ ਦਾ ਸੰਕਟ ਦਿਨੋ-ਦਿਨ ਡੂੰਘਾ ਹੁੰਦਾ ਜਾ ਰਿਹਾ ਹੈ। ਬੀਤੇ ਦਿਨੀਂ 5 ਵੀਂ ਜਮਾਤ ਵਿੱਚ ਪੜ੍ਹਦੇ 11 ਸਾਲ ਦੇ ਬੱਚੇ ਵੱਲੋਂ। ਖੁ-ਦ-ਕੁ-ਸ਼ੀ। ਕਰ ਲਈ ਗਈ ਸੀ। ਜਿਸ ਦੇ ਕਾਰਨਾਂ ਦਾ ਅਜੇ ਤੱਕ ਕਿਸੇ ਨੂੰ ਕੋਈ ਪਤਾ ਨਹੀਂ ਲੱਗ ਸਕਿਆ। ਇਸ ਘਟਨਾ ਤੋਂ ਬਾਅਦ ਪੂਰੇ ਸਮਾਜ ਉੱਪਰ ਬਹੁਤ ਗਹਿਰਾ ਅਸਰ ਹੋਇਆ ਸੀ। ਪਰ ਹੁਣੇ ਐਸ਼ਵਰਿਆ ਵੱਲੋਂ ਕੀਤੀ ਗਈ ਇਸ ਹਰਕਤ ਕਾਰਨ ਆਮ ਲੋਕ ਵੀ ਸੋਚਾਂ ਵਿੱਚ ਪੈ ਗਏ ਹਨ। ਜਿਸ ਵੱਲੋਂ ਕੀਤੀ ਗਈ। ਖੁ-ਦ-ਕੁ-ਸ਼ੀ। ਨੇ ਸੋਗ ਦਾ ਮਾਹੌਲ ਬਣਾ ਦਿੱਤਾ ਹੈ। ਅਜਿਹਾ ਕਰਨ ਵੇਲੇ ਨੋਟ ਵਿੱਚ ਲਿਖੀ ਗਈ ਵਜ੍ਹਾ ਜਾਣਕੇ ਤੁਸੀਂ ਸਾਰੇ ਹੈਰਾਨ ਹੋ ਜਾਵੋਗੇ।

ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਐਸ਼ਵਰਿਆ ਨਾਮ ਦੀ ਵਿਦਿਆਰਥਣ ਦੇਸ਼ ਦੇ ਜਾਣੇ ਮਾਣੇ ਵਿੱਦਿਅਕ ਸੰਸਥਾਨਾਂ ਵਿੱਚ ਸ਼ੁਮਾਰ ਦਿੱਲੀ ਦੇ ਲੇਡੀ ਸ਼੍ਰੀ ਰਾਮ ਕਾਲਜ ਵਿੱਚ ਪੜ੍ਹਦੀ ਸੀ ਜਿਸਨੇ ਬੀਤੇ 3 ਨਵੰਬਰ ਨੂੰ ਅਜਿਹਾ ਕਰ ਲਿਆ । ਉਸ ਵੱਲੋਂ ਉਠਾਏ ਗਏ ਇਸ ਕਦਮ ਨੇ ਉਸ ਦੇ ਪਰਿਵਾਰ ਸਮੇਤ ਅਧਿਆਪਕਾਂ ਨੂੰ ਵੀ ਸ਼ੋਕ ਵਿੱਚ ਪਾ ਦਿੱਤਾ। ਆਪਣੀ ਵਜ੍ਹਾ ਨੂੰ ਨੋਟ ਵਿੱਚ ਜ਼ਾਹਰ ਕਰਦਿਆਂ ਉਸ ਨੇ ਲਿਖਿਆ ਕਿ ਆਰਥਿਕ ਮ-ਜ਼- ਬੂ-ਰੀ ਕਰਕੇ ਉਸ ਨੇ ਇਹ ਕਦਮ ਉਠਾਇਆ ਹੈ।

ਨੋਟ ਵਿੱਚ ਉਸ ਵੱਲੋਂ ਲਿਖੇ ਗਏ ਸ਼ਬਦਾਂ ਤੋਂ ਹੀ ਪਤਾ ਚਲਦਾ ਹੈ ਕਿ ਉਹ ਪੜ੍ਹਾਈ ਕਰਨਾ ਚਾਹੁੰਦੀ ਸੀ ਪਰ ਆਰਥਿਕ ਹਾਲਤ ਚੰਗੇ ਨਾ ਹੋਣ ਕਰਕੇ ਉਹ ਲੈਪਟਾਪ ਲੈਣ ਤੋਂ ਅਸਮਰੱਥ ਸੀ। ਐਸ਼ਵਰਿਆ ਦਾ ਸੁਪਨਾ ਪੜਾਈ ਲਿਖਾਈ ਕਰਕੇ ਇੱਕ ਵਧੀਆ ਆਈ.ਏ.ਐਸ. ਪ੍ਰਸ਼ਾਸਨਿਕ ਅਧਿਕਾਰੀ ਬਣਨਾ ਸੀ। ਕੁਝ ਮੀਡੀਆ ਰਿਪੋਰਟਜ਼ ਦੀ ਮੰਨੀਏ ਤਾਂ ਵਿਦਿਆਰਥਣ ਐਸ਼ਵਰਿਆ ਨੇ ਆਰਥਿਕ ਪ੍ਰੇ-ਸ਼ਾ- ਨੀ ਨੂੰ ਦੇਖਦੇ ਹੋਏ ਬਾਲੀਵੁੱਡ ਐਕਟਰ ਸੋਨੂੰ ਸੂਦ ਨੂੰ ਚਿੱਠੀ ਲਿਖ ਕੇ ਮਦਦ ਦੀ ਮੰਗ ਕੀਤੀ ਸੀ।

ਜਿਸ ਵਿੱਚ ਉਹ ਆਰਥਿਕ ਮੰਦਹਾਲੀ ਕਾਰਨ ਲੈਪਟਾਪ ਨਾ ਹੋਣ ਕਰ ਕੇ ਆਨ ਲਾਈਨ ਕਲਾਸਾਂ ਤੋਂ ਵਾਂਝਾ ਰਹਿ ਰਹੀ ਸੀ। ਐਸ਼ਵਰਿਆ ਨੇ ਆਪਣੇ ਨੋਟ ਵਿੱਚ ਲਿਖਿਆ ਸੀ ਕਿ ਮੇਰੀ ਮੌਤ ਲਈ ਕੋਈ ਜ਼ਿੰਮੇਵਾਰ ਨਹੀਂ ਹੈ। ਮੈਂ ਆਪਣੇ ਪਰਿਵਾਰ ‘ਤੇ ਬੋਝ ਨਹੀਂ ਬਣਨਾ ਚਾਹੁੰਦੀ। ਮੈਂ ਪੜ੍ਹਾਈ ਤੋਂ ਬਿਨਾ ਜ਼ਿੰਦਾ ਨਹੀਂ ਰਹਿ ਸਕਦੀ, ਮੈਂ ਇਸ ਬਾਰੇ ਸੋਚ ਰਹੀ ਸੀ ਤੇ ਹੁਣ ਮੈਨੂੰ ਲਗਦਾ ਹੈ ਕਿ ਮੌਤ ਹੀ ਮੇਰੇ ਲਈ ਇੱਕ ਸਹੀ ਰਾਸਤਾ ਰਹਿ ਗਿਆ ਹੈ।

ਮੰਮੀ ਪਾਪਾ ਮੈਨੂੰ ਮਾਫ ਕਰ ਦਿਓ, ਮੈਂ ਚੰਗੀ ਬੇਟੀ ਨਹੀਂ ਬਣ ਸਕੀ। ਮ੍ਰਿਤਕ ਐਸ਼ਵਰਿਆ ਬੀਐੱਸਸੀ ਮੈਥੇਮੈਟਿਕਸ ਵਿੱਚ ਦੂਜੇ ਸਾਲ ਦੀ ਵਿਦਿਆਰਥਣ ਸੀ। ਆਪਣੇ ਕਾਲਜ ਦੀ ਵਿਦਿਆਰਥਣ ਬਾਰੇ ਗੱਲ ਕਰਦਿਆਂ ਪ੍ਰਿੰਸੀਪਲ ਸੁਮਨ ਸ਼ਰਮਾ ਨੇ ਕਿਹਾ ਕਿ ਵਿਦਿਆਰਥਣ ਨੇ ਕਦੇ ਵੀ ਕਿਸੇ ਨਾਲ ਆਰਥਿਕ ਪ੍ਰੇ-ਸ਼ਾ- ਨੀ ਦੀ ਗੱਲ ਨਹੀਂ ਕੀਤੀ। ਮ੍ਰਿਤਕ ਨੇ ਆਪਣੀ ਮਾਂ ਨਾਲ ਗੱਲ ਕੀਤੀ ਸੀ ਪਰ ਉਸ ਨੇ ਆਪਣੀ ਆਰਥਿਕ ਸਥਿਤੀ ਬਾਰੇ ਕੁਝ ਵੀ ਨਹੀਂ ਦੱਸਿਆ ਸੀ।