ਆਹ ਦੇਖਲੋ ਪੰਜਾਬੀ ਗਾਣਿਆਂ ਨੇ ਕੀ ਕਰਾਤਾ ਨੌਜਵਾਨ ਤੋਂ , ਸਾਰੇ ਪੰਜਾਬ ਚ ਚਰਚਾ

647

ਆਈ ਤਾਜਾ ਵੱਡੀ ਖਬਰ

ਹਰ ਤਰਾ ਦੀ ਖੁਸ਼ੀ ਨੂੰ ਇਨਸਾਨ ਨੱਚ ਟੱਪ ਕੇ ਆਪਣੇ ਸਾਕ ਸੰਬੰਧੀਆਂ ਨਾਲ ਮਨਾਉਂਦਾ ਹੈ। ਪਹਿਲਾਂ ਦੇ ਸਮੇਂ ਵਿੱਚ ਲੋਕ ਬੋਲੀਆਂ ਪਾ ਕੇ ਖੁਸ਼ੀ ਦਾ ਇਜ਼ਹਾਰ ਕਰਦੇ ਸਨ। ਉਸ ਤੋਂ ਬਾਅਦ ਚਲੇ ਟੇਪ-ਰਿਕਾਰਡ ਜਿਨ੍ਹਾਂ ਨੇ ਲੋਕਾਂ ਦੀ ਖੁਸ਼ੀ ਨੂੰ ਦੂਣ ਸਵਾਇਆ ਕੀਤਾ। ਹੌਲੀ-ਹੌਲੀ ਸਮਾਂ ਬੀਤਦਾ ਗਿਆ ਅਤੇ ਲੋਕ ਅਗਾਂਹ ਵਧੂ ਸੋਚ ਦੇ ਧਾਰਨੀ ਬਣ ਪੱਛਮੀ ਪਹਿਰਾਵੇ ਦੇ ਨਾਲ ਪੱਛਮੀ ਸੱਭਿਆਚਾਰ ਨੂੰ ਵੀ ਅਪਣਾਉਣ ਲੱਗ ਪਏ।

ਇਸ ਹੱਸਦੇ-ਖੇਡਦੇ ਪੰਜਾਬੀ ਸਾਹਿਤ ਦੇ ਸੱਭਿਆਚਾਰ ਵਿੱਚ ਵੀਰ ਰਸ ਲੋਕਗੀਤਾਂ ਦੀ ਥਾਂ ‘ਤੇ ਬੰਦੇ ਮਾ- ਰ ਰਸ ਗੀਤਾਂ ਨੇ ਲੈ ਲਈ। ਜਿਸ ਦਾ ਸਭ ਤੋਂ ਵੱਡਾ ਅਸਰ ਦੇਸ਼ ਦੇ ਨੌਜਵਾਨਾਂ ਉੱਪਰ ਹੋਇਆ। ਵੱਡੀ ਗਿਣਤੀ ਵਿਚ ਪ੍ਰਭਾਵਿਤ ਹੋਏ ਨੌਜਵਾਨ ਆਪਣੇ ਆਪ ਨੂੰ ਅਸਲ ਨਾਲੋਂ ਕੁਝ ਹੋਰ ਸਮਝਣ ਲੱਗ ਪਏ। ਇਨ੍ਹਾਂ ਗਾਣਿਆ ਵਿੱਚ ਗ਼-ਲ-ਤਾ-ਨ ਹੋ ਕੇ ਉਹ ਆਪਣੇ ਆਪ ਨੂੰ ਕਿਸੇ ਗੈਂ-ਗ-ਸ-ਟਰ ਨਾਲੋਂ ਘੱਟ ਨਹੀਂ ਸਮਝਦੇ। ਅਜਿਹੇ ਹੀ ਕੁਝ ਸ਼ੌਕ ਪੂਰੇ ਕਰਦੇ ਨੌਜਵਾਨ ਪੁਲਿਸ ਦੇ ਹੱਥੇ ਜ਼ਰੂਰ ਚੜਦੇ ਨੇ।

ਇਕ ਅਜਿਹੀ ਹੀ ਘਟਨਾ ਸਾਹਮਣੇ ਆਈ ਹੈ ਥਾਣਾ ਤਲਵੰਡੀ ਸਾਬੋ ਦੇ ਪਿੰਡ ਗਿਆਨਾ ਤੋਂ। ਜਿੱਥੋਂ ਦੇ ਰਹਿਣ ਵਾਲੇ ਇੱਕ ਨੌਜਵਾਨ ਜਸ਼ਨਪ੍ਰੀਤ ਸਿੰਘ ਦੇ ਇਨ੍ਹਾਂ। ਹ-ਥਿ-ਆ-ਰਾਂ। ਅਤੇ। ਨ-ਸ਼ਿ- ਆਂ। ਵਾਲੇ ਗੀਤਾਂ ਨੇ ਦਿਲ ਅਤੇ ਦਿਮਾਗ ‘ਤੇ ਇੰਨਾ ਅਸਰ ਕਰ ਦਿੱਤਾ ਕਿ ਉਹ ਆਪਣੇ ਆਪ ਨੂੰ ਕੁਝ ਹੋਰ ਹੀ ਸਮਝ ਬੈਠਾ। ਵਿਦੇਸ਼ ਜਾ ਕੇ ਪੜ੍ਹਾਈ ਕਰਨ ਦੀ ਚਾਹ ਰੱਖਣ ਵਾਲਾ ਇਹ ਨੌਜਵਾਨ। ਅ-ਸ-ਲਾ। ਰੱਖਣ ਦੇ। ਦੋ-ਸ਼। ਅਧੀਨ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ। ਥਾਣਾ ਤਲਵੰਡੀ ਸਾਬੋ ਦੀ ਪੁਲਸ ਨੇ ਜਸ਼ਨਪ੍ਰੀਤ ਸਿੰਘ ਨੂੰ 32 ਬੋਰ ਦੇਸੀ। ਪਿ-ਸ-ਤੌ- ਲ। ਅਤੇ 5 ਜ਼ਿੰਦਾ। ਕਾ-ਰ- ਤੂ-ਸ। ਸਣੇ ਗ੍ਰਿਫਤਾਰ ਕੀਤਾ।

ਇਸ ਘਟਨਾ ਬਾਰੇ ਜਾਣਕਾਰੀ ਥਾਣੇ ਦੇ ਏ.ਐਸ.ਆਈ. ਨਰਦੇਵ ਸਿੰਘ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਉਕਤ ਨੌਜਵਾਨ ਬਠਿੰਡਾ ਦੇ ਇੱਕ ਪੀਜੀ ਵਿੱਚ ਰਹਿ ਕੇ ਆਪਣੀ ਆਈਲੈਟਸ ਦੀ ਤਿਆਰੀ ਕਰ ਰਿਹਾ ਸੀ। ਜਿੱਥੇ ਉਸ ਦੀ ਦੋਸਤੀ ਸਨੀ ਨਾਂ ਦੇ ਨੌਜਵਾਨ ਨਾਲ ਇੱਕ ਪਾਰਟੀ ਵਿੱਚ ਹੋਈ। ਉਸ ਦੇ ਕੋਲ। ਰਿ-ਵਾ-ਲ-ਵਰ। ਦੇਖ ਕੇ ਜਸ਼ਨ ਦੇ ਅੰਦਰ। ਹ-ਥਿ-ਆਰ। ਅਤੇ। ਨ-ਸ਼ਿ- ਆਂ। ਵਾਲੇ ਗੀਤਾਂ ਦੁਆਰਾ ਭਰਿਆ ਗਿਆ ਜ਼ਹਿਰ ਉਸ ਨੂੰ। ਪਿ-ਸ-ਤੌ- ਲ ।ਖਰੀਦਣ ਲਈ ਉਕ-ਸਾ-ਉ- ਣ ਲੱਗਾ।

ਫਿਰ ਉਸ ਨੇ 35 ਹਜ਼ਾਰ ਰੁਪਏ ਦੇ ਕੇ ਉਸ। ਰਿ-ਵਾ-ਲ-ਵਰ। ਨੂੰ ਆਪਣਾ ਬਣਾ ਲਿਆ। ਪਰ ਉਸ ਨੂੰ ਇਹ ਨਹੀਂ ਸੀ ਪਤਾ ਕਿ ਜੋ ਉਹ ਕਰ ਰਿਹਾ ਹੈ ਇਹ ਇੱਕ ਦਿਨ ਉਸ ਨੂੰ ਜੇਲ੍ਹ ਦੀਆਂ ਸਲਾਖਾਂ ਪਿੱਛੇ ਭੇਜ ਦੇਵੇਗਾ। ਇਸ ਘਟਨਾ ਸਬੰਧੀ ਸਮਾਜ ਸੇਵਕ ਹਰਮਿਲਾਪ ਗਰੇਵਾਲ ਨੇ ਕਿਹਾ ਕਿ ਅਜੋਕੀ ਪੀੜ੍ਹੀ ਅਜਿਹੀ ਗ਼ੈਰ ਹਕੀਕੀ ਵਾਲੇ ਗਾਣੇ ਸੁਣ ਕੇ ਆਪਣੇ ਆਪ ਨੂੰ ਜ਼ਿੰਦਗੀ ਦੇ ਅਸਲ ਮਕਸਦ ਤੋਂ ਭਟਕਾ ਲੈਂਦੀ ਹੈ। ਅਜੋਕੇ ਨੌਜਵਾਨਾਂ ਨੂੰ ਇਹਨਾਂ ਗੀਤਾਂ ਤੋਂ ਪਰ੍ਹੇ ਰਹਿ ਕੇ ਪੁਰਾਤਨ ਪੰਜਾਬੀ ਸਾਹਿਤ ਦੇ ਨਾਲ ਜੁੜਨਾ ਚਾਹੀਦਾ ਹੈ ਤਾਂ ਜੋ ਉਨ੍ਹਾਂ ਦੀ ਜ਼ਿੰਦਗੀ ਦਾ ਸਹੀ ਮਾਰਗ ਦਰਸ਼ਨ ਹੋ ਸਕੇ।