ਅਜੀਬ ਮਾਮਲਾ-ਮੁੰਡਾ 18 ਮਹੀਨਿਆਂ ਤੋਂ ਟਾਇਲਟ ਨਹੀਂ ਗਿਆ ਹਰ ਰੋਜ ਖਾਂਦਾ 20 ਰੋਟੀਆਂ ਡਾਕਟਰ ਹੈਰਾਨ,ਦੇਖੋ ਪੂਰਾ ਮਾਮਲਾ

ਦੇਖੋ ਪੂਰਾ ਮਾਮਲਾ

ਅੱਜ-ਕੱਲ੍ਹ ਅਜਿਹੇ ਮਾਮਲੇ ਵੇਖਣ ਤੇ ਸੁਣਨ ਨੂੰ ਮਿਲਦੇ ਹਨ ਜਿਸ ਨੂੰ ਸੁਣ ਕੇ ਹੈਰਾਨੀ ਹੁੰਦੀ ਹੈ। ਆਏ ਦਿਨ ਹੀ ਇਹੋ ਜਿਹੀਆਂ ਬੁਹਤ ਸਾਰੀਆਂ ਖਬਰਾਂ ਸਾਹਮਣੇ ਆਉਂਦੀਆਂ ਰਹਿੰਦੀਆ ਹਨ। ਜਿਨ੍ਹਾਂ ਨੂੰ ਲੈ ਕੇ ਪਰਿਵਾਰਕ ਮੈਂਬਰ ਹੈਰਾਨ ਵੀ ਹੁੰਦੇ ਹਨ ਤੇ ਚਿੰਤਿਤ ਵੀ । ਬਹੁਤ ਸਾਰੇ ਲੋਕਾਂ ਨਾਲ ਜਿੰਦਗੀ ਦੇ ਵਿੱਚ ਕੋਈ ਨਾ ਕੋਈ ਅਜਿਹੀ ਘਟਨਾ ਘਟ ਜਾਂਦੀ ਹੈ, ਜਿਸ ਬਾਰੇ ਕਿਸੇ ਨੇ ਕਲਪਨਾ ਨਾ ਕੀਤੀ ਹੋਵੇ। ਘਟਨਾ ਵੀ ਸਾਡੀ ਸਿਹਤ ਨਾਲ ਜੁੜੀ ਹੋਵੇ ਜਿਸ ਤੇ ਵਿਸ਼ਵਾਸ਼ ਵੀ ਨਾ ਕੀਤਾ ਜਾ ਸਕਦਾ ਹੋਵੇ।

ਸਾਡੇ ਸਰੀਰ ਦੇ ਅੰਗ ਸਭ ਆਪਣਾ ਆਪਣਾ ਕੰਮ ਕਰਦੇ ਹਨ। ਸਰੀਰਕ ਅੰਗਾਂ ਦੁਆਰਾ ਕੀਤੇ ਜਾਂਦੇ ਕੰਮ ਦੀ ਪ੍ਰਣਾਲੀ ਆਪਣੇ ਆਪ ਚਲਦੀ ਰਹਿੰਦੀ ਹੈ। ਅਗਰ ਕਿਸੇ ਕੰਮ ਵਿੱਚ ਖੜੋਤ ਆ ਜਾਵੇ, ਤਾਂ ਇਨਸਾਨ ਦੀ ਜ਼ਿੰਦਗੀ ਖ-ਤ-ਰੇ ਵਿਚ ਪੈ ਜਾਂਦੀ ਹੈ। ਇਸ ਤਰਾਂ ਦਾ ਹੀ ਮਾਮਲਾ ਸਾਹਮਣੇ ਆਇਆ ਹੈ । ਜਿੱਥੇ 18 ਮਹੀਨਿਆਂ ਤੋਂ ਮੁੰਡਾ ਟਾਇਲਟ ਨਹੀਂ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਮੱਧ ਪ੍ਰਦੇਸ਼ ਦੇ ਮੁਰੈਨਾ ਦੀ ਹੈ।

ਜਿੱਥੇ ਇਕ ਮੁੰਡਾ ਪਿਛਲੇ 18 ਮਹੀਨਿਆਂ ਤੋਂ ਟਾਈਲਟ ਨਹੀਂ ਗਿਆ ਹੈ। ਉਸ ਮੁੰਡੇ ਦੀ ਇਸ ਮੁ-ਸ਼-ਕਿ-ਲ ਦੇ ਕਾਰਨ ਪਰਿਵਾਰਕ ਮੈਂਬਰ ਬਹੁਤ ਹੀ ਜ਼ਿਆਦਾ ਪ-ਰੇ-ਸ਼ਾ-ਨੀ ਵਿੱਚ ਹਨ। ਜਦ ਕਿ ਉਸ ਮੁੰਡੇ ਨੂੰ ਟਾਇਲਟ ਨਾ ਜਾਣ ਕਰਕੇ ਕੋਈ ਵੀ ਦਿੱਕਤ ਨਹੀ ਹੈ। ਇਹ 16 ਸਾਲਾਂ ਦਾ ਮੁੰਡਾ 18 ਤੋਂ 20 ਰੋਟੀਆਂ ਖਾ ਜਾਂਦਾ ਹੈ। ਇਸ ਲੜਕੇ ਦੇ ਪਰਿਵਾਰਕ ਮੈਂਬਰਾਂ ਵੱਲੋਂ ਹੁਣ ਤੱਕ ਇਸ ਲੜਕੇ ਨੂੰ ਮੁਰੈਨਾ ਭਿੰਡ ਗਵਾਲੀਅਰ ਦੇ ਕਈ ਡਾਕਟਰਾਂ ਨੂੰ ਦਿਖਾਇਆ ਜਾ ਚੁੱਕਾ ਹੈ।

ਦੱਸਣ ਮੁਤਾਬਕ ਇਹ ਲੜਕਾ ਆਮ ਹਾਲਾਤਾਂ ਵਿਚ ਜੀਅ ਰਿਹਾ ਹੈ, ਤੇ ਆਪਣਾ ਜੀਵਨ ਬਤੀਤ ਕਰ ਰਿਹਾ ਹੈ। ਇਹ ਇੱਕ ਗਰੀਬ ਪਰਿਵਾਰ ਦਾ ਲੜਕਾ ਹੈ। ਜੋ ਇਸ ਅਜੀਬ ਬਿਮਾਰੀ ਤੋਂ ਪੀੜਤ ਹੈ। ਇਸ ਦੀ ਇਸ ਅਨੋਖੀ ਬਿਮਾਰੀ ਨੂੰ ਦੇਖਦੇ ਹੋਏ ਡਾਕਟਰ ਵੀ ਜਾਂਚ ਦੀ ਗੱਲ ਕਹਿ ਕੇ ਦੂਰ ਹਟ ਰਹੇ ਹਨ। ਉਥੇ ਹੀ ਪਰਿਵਾਰਿਕ ਮੈਂਬਰਾਂ ਨੂੰ ਆਪਣੇ ਪੁੱਤਰ ਦੀ ਇਹ ਬਿਮਾਰੀ ਬਹੁਤ ਵੱਡੀ ਗੰਭੀਰ ਚਿੰਤਾ ਨਜ਼ਰ ਆ ਰਹੀ ਹੈ।

ਇਸ ਸਬੰਧ ਵਿਚ ਸ਼ੀਸ਼ੂ ਰੋਗ ਮਾਹਰ ਬਿਮਾਰੀ ਦੀ ਜਾਣਕਾਰੀ ਲਈ ਵੱਡੀ ਜਾਂਚ ਕਰਵਾਉਣ ਲਈ ਗੱਲ ਕਰ ਰਹੇ ਹਨ। ਡਾਕਟਰਾਂ ਨੇ ਕਿਹਾ ਹੈ ਕਿ ਬਿਨਾ ਜਾਂਚ ਤੋਂ ਕੁਝ ਵੀ ਨਹੀਂ ਕਿਹਾ ਨਹੀਂ ਜਾ ਸਕਦਾ। ਰੋਜ਼ਾਨਾ ਇਹ ਲੜਕਾ 20 ਰੋਟੀਆਂ ਖਾ ਜਾਂਦਾ ਹੈ । ਪਰ ਇਸ ਦੇ ਬਾਵਜੂਦ ਵੀ ਇਸ ਦੇ ਢਿੱਡ ਅਤੇ ਸ਼ਰੀਰ ਵਿੱਚ ਕੋਈ ਪ੍ਰੇਸ਼ਾਨੀ ਨਹੀਂ ਵੇਖੀ ਜਾ ਰਹੀ।