ਆਈ ਤਾਜਾ ਵੱਡੀ ਖਬਰ 

ਇਹ ਸਾਲ 2020 ਸਭ ਦੀ ਜ਼ਿੰਦਗੀ ਵਿੱਚ ਅਜਿਹਾ ਸਾਲ ਬਣ ਕੇ ਆਵੇਗਾ , ਜਿਸਦੀ ਕਿਸੇ ਨੇ ਕਲਪਨਾ ਵੀ ਨਹੀਂ ਕੀਤੀ ਸੀ।ਇਹ ਤਾਂ ਰੱਬ ਹੀ ਜਾਣਦਾ ਹੈ ਕਿ ਇਸ ਸਾਲ ਆ ਰਹੀਆਂ ਦੁਖਦਾਈ ਖਬਰਾਂ ਦਾ ਅੰਤ ਕਦੋਂ ਹੋਵੇਗਾ। ਇੱਕ ਦੇ ਬਾਅਦ ਇੱਕ ਸਿਲ ਸਿਲੇਵਾਰ ਤਰੀਕੇ ਦੇ ਨਾਲ ਸੋਗ ਭਰੀਆ ਖਬਰਾਂ ਦੇਖਣ ਅਤੇ ਸੁਣਨ ਵਿਚ ਮਿਲ ਰਹੀਆਂ ਹਨ। ਬੀਤੇ ਦਿਨੀਂ ਬਹੁਤ ਸਾਰੇ ਲੋਕ ਹਾਦਸਿਆਂ ਦਾ ਸ਼ਿਕਾਰ ਬਣ ਗਏ। ਆਏ ਦਿਨ ਹੀ  ਹਾਦਸਿਆਂ ਦੇ ਵਿੱਚ ਵੀ ਵਾਧਾ ਹੁੰਦਾ ਜਾ ਰਿਹਾ ਹੈ।

ਇਸ ਸਾਲ ਵਿੱਚ ਜਿੱਥੇ ਕਰੋਨਾ ਮਹਾਮਾਰੀ ਨੇ ਪੂਰੀ ਦੁਨੀਆ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਉਥੇ ਹੀ ਪੰਜਾਬ ਦੇ ਵਿੱਚ ਦਰਦਨਾਕ ਸੜਕ ਹਾਦਸੇ,ਹੋਰ ਵਾਰਦਾਤਾਂ ਦੇ ਮਾਮਲੇ  ਰੋਜ਼ ਹੀ ਸੁਣਨ ਨੂੰ ਮਿਲ ਰਹੇ ਹਨ।  ਵਿਆਹੀ ਕੁੜੀ ਨਾਲ ਪ੍ਰੇਮ ਸੰਬੰਧ ਰੱਖਣ ਵਾਲੇ ਮੁੰਡੇ ਨਾਲ ਦੇਖੋ ਕੀ ਹੋਇਆ। ਪ੍ਰਾਪਤ ਜਾਣਕਾਰੀ ਅਨੁਸਾਰ ਘਟਨਾ ਪਟਿਆਲਾ ਸ਼ਹਿਰ ਦੀ ਹੈ ਜਿੱਥੇ ਇਕ ਵਿਆਹੁਤਾ ਨਾਲ ਪ੍ਰੇਮ ਸੰਬੰਧਾਂ ਦੇ ਚਲਦੇ ਹੋਏ ਵਿਆਹ ਦਾ ਦਬਾਅ ਪਾਉਣ ਤੇ ਪ੍ਰੇ-ਸ਼ਾ-ਨ ਹੋਣ ਕਾਰਣ ਨਹਿਰ ਵਿਚ  ਛਾਲ ਲਗਾ  ਕੇ ਨੌਜਵਾਨਾਂ ਵੱਲੋਂ।  ਖ਼ੁ-ਦ-ਕੁ-ਸ਼ੀ।  ਕਰ ਲਏ ਜਾਣ ਦੀ ਖਬਰ ਸਾਹਮਣੇ ਆਈ ਹੈ।

ਦੱਸਿਆ ਜਾ ਰਿਹਾ ਹੈ ਕਿ ਗੁਰਵਿੰਦਰ ਸਿੰਘ 20 ਸਾਲਾ ਵਾਸੀ ਪਿੰਡ ਕੱਲਰ ਭੈਣੀ ਦੇ  ਬੇਬੀ ਵਾਸੀ ਥੇੜੀ , ਜੋ ਕਿ ਪਹਿਲਾਂ ਹੀ ਸ਼ਾਦੀਸ਼ੁਦਾ ਸੀ, ਦੇ ਨਾਲ ਪ੍ਰੇਮ ਸੰਬੰਧ ਬਣ ਗਏ ਸਨ। ਇਸ ਦੌਰਾਨ ਹੀ ਉਸ ਔਰਤ ਵੱਲੋਂ ਲੜਕੇ ਦੇ ਨਾਲ ਵਿਆਹ ਕਰਵਾਉਣ ਲਈ ਜ਼ੋਰ ਪਾਇਆ ਜਾਣ ਲੱਗਾ। ਇਸ ਸਭ ਦੇ ਚੱਲਦੇ ਹੋਏ  29 ਅਕਤੂਬਰ ਨੂੰ  ਬੋਬੀ  ਤੇ ਉਸ ਦੀ ਲੜਕੀ ਉਨ੍ਹਾਂ ਦੇ ਪਿੰਡ ਆਏ ਸਨ।

ਜਿਨ੍ਹਾਂ ਨੇ ਗੁਰਵਿੰਦਰ ਸਿੰਘ ਨਾਲ ਵਿਆਹ ਨੂੰ ਲੈ ਕੇ ਦਬਾਅ ਪਾਇਆ ਤੇ ਝ-ਗ-ੜਾ ਵੀ ਕੀਤਾ। ਇਸ ਘਟਨਾ ਕਾਰਨ ਉਹ ਕਾਫੀ ਪ-ਰੇ-ਸ਼ਾ-ਨ ਰਹਿਣ ਲੱਗ ਪਿਆ। ਇਸ ਸਾਰੀ ਘਟਨਾ ਤੋਂ ਬਾਅਦ ਗੁਰਵਿੰਦਰ ਸਿੰਘ ਆਪਣੇ ਘਰ ਤੋਂ ਚਲਿਆ ਗਿਆ। ਜਿਸ ਨੇ  ਭਾਖੜਾ ਨਹਿਰ ਵਿਚ ਛਾਲ ਲਗਾ ਕੇ ਜੀਵਨ ਲੀਲਾ ਸਮਾਪਤ ਕਰ ਲਈ ।ਪਰਿਵਾਰ ਵੱਲੋਂ ਉਸ ਦੀ ਭਾਲ ਕੀਤੀ ਗਈ ਤੇ ਮੁਲਜਮ ਔਰਤ  ਦੇ ਖਿਲਾਫ ਸ਼ਿ-ਕਾ-ਇ- ਤ ਦਰਜ ਕਰਵਾਈ ਗਈ। ਥਾਣਾ ਪਸਿਆਣਾ ਪੁਲਿਸ ਵੱਲੋਂ ਉਕਤ ਔਰਤ ਦੇ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਗੁਰਵਿੰਦਰ ਸਿੰਘ ਦੀ ਲਾਸ਼ ਪੰਜ ਦਿਨਾਂ ਬਾਅਦ ਖਨੌਰੀ ਹੈੱਡ ਤੋਂ ਬਰਾਮਦ ਹੋਈ ਹੈ । ਪੁਲੀਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।


                                       
                            
                                                                   
                                    Previous Postਵਟਸਐਪ ਵਰਤਣ ਵਾਲੇ ਹੋ ਜਾਣ ਸਾਵਧਾਨ –  ਇਸ ਤਰਾਂ ਲੁਟੇ ਨਾ ਜਾਇਓ ਕਿਤੇ
                                                                
                                
                                                                    
                                    Next Postਕਨੇਡਾ ਜਾਣ ਦੇ ਸ਼ੌਕੀਨਾਂ ਦੀ ਲਈ ਲੱਗ ਗਈ ਲਾਟਰੀ-ਧੜਾ ਧੜ ਹੋਣਗੇ ਹੁਣ ਪੱਕੇ, ਆਈ ਇਹ ਤਾਜਾ ਵੱਡੀ ਖਬਰ
                                                                
                            
               
                            
                                                                            
                                                                                                                                            
                                    
                                    
                                    



