ਆਈ ਤਾਜਾ ਵੱਡੀ ਖਬਰ 

ਇਸ ਦੁਨੀਆ ਉੱਪਰ ਔਰਤ ਨੂੰ ਸਰਬ ਸ਼ਕਤੀਮਾਨ ਆਖਿਆ ਜਾਂਦਾ ਹੈ ਕਿਉਂਕਿ ਔਰਤ ਕੋਲ ਇਸ ਪੂਰੀ ਧਰਤੀ ਨੂੰ ਸਿਰਜਣ ਦੀ ਤਾਕਤ ਹੁੰਦੀ ਹੈ। ਔਰਤ ਬੱਚਾ ਪੈਦਾ ਕਰਨ ਤੋਂ ਲੈ ਕੇ ਦੁਨੀਆਂ ਦੇ ਹਰ ਇੱਕ ਖੇਤਰ ਦੇ ਵਿੱਚ ਮੱਲਾਂ ਮਾਰਨ ਦੀ ਤਾਕਤ ਰੱਖਦੀ ਹੈ, ਇਹੀ ਇੱਕ ਕਾਰਨ ਹੈ ਕਿ ਇਸ ਧਰਤੀ ਤੇ ਔਰਤ ਦਾ ਰੁਤਬਾ ਸਭ ਤੋਂ ਉੱਚਾ ਆਖਿਆ ਜਾਂਦਾ ਹੈ। ਇਸੇ ਵਿਚਾਲੇ ਹੁਣ ਤੁਹਾਨੂੰ ਇੱਕ ਵੱਡੇ ਕਰਿਸ਼ਮਾ ਬਾਰੇ ਦੱਸਾਂਗੇ, ਜਿੱਥੇ ਇੱਕ ਔਰਤ ਨੇ ਇੱਕੋ ਸਮੇਂ ਚਾਰ ਪੁੱਤਰਾਂ ਤੇ ਦੋ ਧੀਆਂ ਨੂੰ ਜਨਮ ਦਿੱਤਾ l ਜਿਸ ਤੋਂ ਬਾਅਦ ਹੁਣ ਇਹ ਗੱਲ ਸਾਹਮਣੇ ਆਈ ਕਿ ਅਜਿਹਾ 4.7 ਬਿਲੀਅਨ ‘ਚੋਂ ਇਕ ਨਾਲ ਹੁੰਦਾ ਹੈ l

ਪ੍ਰਾਪਤ ਹੋਈ ਜਾਣਕਾਰੀ ਮੁਤਾਬਿਕ ਪਤਾ ਚੱਲਿਆ ਹੈ ਕਿ ਪਾਕਿਸਤਾਨ ਦੇ ਰਾਵਲਪਿੰਡੀ ਜ਼ਿਲ੍ਹੇ ਤੋਂ ਇਹ ਮਾਮਲਾ ਸਾਹਮਣੇ ਆਇਆ l ਜਿੱਥੇ ਜ਼ਿਲ੍ਹਾ ਹਸਪਤਾਲ ਵਿਚ ਇਕ ਔਰਤ ਨੇ ਸੈਕਸਟੂਪਲੇਟਸ ਯਾਨੀ ਇਕੱਠੇ 6 ਬੱਚਿਆਂ ਨੂੰ ਜਨਮ ਦਿੱਤਾ । ਡਾਕਟਰਾਂ ਅਨੁਸਾਰ ਔਰਤ ਅਤੇ ਬੱਚੇ ਤੰਦਰੁਸਤ ਹਨ, ਇਨਾ ਹੀ ਨਹੀਂ ਸਗੋਂ ਮਾਂ ਵੀ ਬਿਲਕੁਲ ਠੀਕ ਹੈ ।

ਕਰਾਚੀ ਦੀ ਹਜ਼ਾਰਾ ਕਾਲੋਨੀ ਦੇ ਵਸਨੀਕ ਵਹੀਦ ਨੇ ਦਰਦ ਕਾਰਨ ਆਪਣੀ ਪਤਨੀ ਜ਼ੀਨਤ ਨੂੰ ਪੰਜਾਬ ਦੇ ਰਾਵਲਪਿੰਡੀ ਜ਼ਿਲ੍ਹਾ ਹਸਪਤਾਲ ’ਚ ਦਾਖਲ ਕਰਵਾਇਆ ਸੀ। ਲੰਬੇ ਆਪ੍ਰੇਸ਼ਨ ਤੋਂ ਬਾਅਦ ਔਰਤ ਨੇ 6 ਬੱਚਿਆਂ ਨੂੰ ਜਨਮ ਦਿੱਤਾ, ਜਿਨ੍ਹਾਂ ’ਚੋਂ 4 ਲੜਕੇ ਅਤੇ 2 ਲੜਕੀਆਂ ਹਨ। ਜਿਸ ਤੋਂ ਬਾਅਦ ਮਾਂ ਤੇ ਬੱਚੇ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ਦੇ ਉੱਪਰ ਕਾਫੀ ਵਾਇਰਲ ਹੁੰਦੀਆਂ ਪਈਆਂ ਹਨ। ਦੂਜੇ ਪਾਸੇ ਲੇਬਰ ਰੂਮ ਵਿੱਚ ਮੌਜੂਦ ਡਾਕਟਰਾਂ ਦੇ ਵੱਲੋਂ ਇਸ ਮੌਕੇ ਗੱਲਬਾਤ ਕਰਦਿਆਂ ਹੋਇਆ ਦੱਸਿਆ ਗਿਆ ਕਿ ਇਹ ਕੋਈ ਨਾਰਮਲ ਡਿਲੀਵਰੀ ਨਹੀਂ ਸੀ, ਇਸ ਵਿੱਚ ਕਈ ਮੁਸ਼ਕਲਾਂ ਆਈਆਂ

ਬੱਚਿਆਂ ਦੀ ਮਾਂ ਨੂੰ ਵੀ ਜਣੇਪੇ ਦੌਰਾਨ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਪਰ ਕੁਝ ਹੀ ਦਿਨਾਂ ‘ਚ ਸਥਿਤੀ ਆਮ ਵਾਂਗ ਹੋ ਜਾਵੇਗੀ। ਇਸ ਚਮਤਕਾਰ ਤੋਂ ਬਾਅਦ ਡਾਕਟਰ ਅਤੇ ਸਟਾਫ ਕਾਫੀ ਖੁਸ਼ ਹਨ। ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਹੁਣ ਲੋਕ ਸੋਸ਼ਲ ਮੀਡੀਆ ਦੇ ਜਰੀਏ ਇਸ ਪਰਿਵਾਰ ਨੂੰ ਮੁਬਾਰਕਾਂ ਦਿੰਦੇ ਪਏ ਹਨ।

Home  ਅੰਤਰਰਾਸ਼ਟਰੀ  ਵਾਪਰਿਆ ਵੱਡਾ ਕਰਿਸ਼ਮਾ: ਔਰਤ ਨੇ ਇਕੋ ਸਮੇਂ ਦਿੱਤਾ 4 ਪੁੱਤਰਾਂ ਤੇ 2 ਧੀਆਂ ਨੂੰ ਜਨਮ 4.7 ਬਿਲੀਅਨ ਚੋਂ ਇਕ ਨਾਲ ਹੁੰਦਾ ਅਜਿਹਾ
                                                      
                              ਅੰਤਰਰਾਸ਼ਟਰੀਤਾਜਾ ਖ਼ਬਰਾਂ                               
                              ਵਾਪਰਿਆ ਵੱਡਾ ਕਰਿਸ਼ਮਾ: ਔਰਤ ਨੇ ਇਕੋ ਸਮੇਂ ਦਿੱਤਾ 4 ਪੁੱਤਰਾਂ ਤੇ 2 ਧੀਆਂ ਨੂੰ ਜਨਮ 4.7 ਬਿਲੀਅਨ ਚੋਂ ਇਕ ਨਾਲ ਹੁੰਦਾ ਅਜਿਹਾ
                                       
                            
                                                                   
                                    Previous Postਵਿਆਹ ਦੌਰਾਨ ਹੋਈ ਜੱਗੋਂ ਤੇਰਵੀ , ਲਾੜੀ ਇਕ ਦਿਨ ਪਹਿਲਾਂ ਲਾੜੇ ਨਾਲ ਕਰਦੀ ਰਹੀ ਮਿਠੀਆਂ ਗੱਲਾਂ ਰਾਤ ਨੂੰ ਭੱਜ ਗਈ ਗੁਆਂਢੀ ਨਾਲ ਗਹਿਣੇ ਲੈਕੇ
                                                                
                                
                                                                    
                                    Next Postਇਸ ਅਨੋਖੇ ਮੰਦਿਰ ਚ ਜਾਣ ਤੋਂ 100 ਵਾਰ ਸੋਚਦੇ ਨੇ ਲੋਕ , ਆਉਣ ਤੇ ਹੁੰਦਾ ਹੈ ਪਛਤਾਵਾ
                                                                
                            
               
                            
                                                                            
                                                                                                                                            
                                    
                                    
                                    




