ਆਈ ਤਾਜਾ ਵੱਡੀ ਖਬਰ 

ਵਿਆਹ ਨੂੰ ਲੈ ਕੇ ਸਾਰਿਆਂ ਵਿੱਚ ਕਾਫ਼ੀ ਖੁਸ਼ੀ ਹੁੰਦੀ ਹੈ , ਲੋਕ ਕਈ ਮਹੀਨੇ ਪਹਿਲਾ ਹੀ ਤਿਆਰੀਆਂ ਵਿੱਚ ਰੁਝ ਜਾਂਦੇ ਹਨ , ਲਾੜੀ ਵਲੋਂ ਵਿਆਹ ਦੀਆਂ ਖਾਸ ਤਿਆਰੀਆਂ ਕੀਤੀ ਜਾਂਦੀਆਂ ਹਨ ,ਜਾਂਦੀ ਇਸੇ ਵਿਚਾਲੇ ਨੂੰ ਲਾੜੇ ਨੂੰ ਲੈ ਕੇ ਇੱਕ ਵੱਡੀ ਖਬਰ ਪ੍ਰਾਪਤ ਹੋਈ ਹੈ ਦਰਅਸਲ ਲਾੜੇ ਨੇ ਵਿਆਹ ਤੋਂ ਪਹਿਲਾਂ ਫੇਸ਼ੀਅਲ ਕਰਾਉਣ ਬਹਾਨੇ ਕਰਤਾ ਅਜਿਹਾ ਕਾਰਾ ਜਿਸ ਬਾਰੇ ਸੁਣਕੇ ਸਾਰੇ ਹੀ ਹੈਰਾਨ ਹੋ ਰਹੇ । ਫੇਸ਼ੀਅਲ ਕਰਵਾਉਣ ਬਹਾਨੇ ਲਾੜਾ ਆਪਣੀ ਪ੍ਰੇਮਿਕਾ ਨਾਲ ਫਰਾਰ ਹੋ ਗਿਆ , ਉਸ ਦਾ ਵਿਆਹ ਉਸਦੀ ਪ੍ਰੇਮਿਕਾ ਦੀ ਬਜਾਏ ਕਿਸੇ ਹੋਰ ਲੜਕੀ ਨਾਲ ਹੋਣ ਜਾ ਰਿਹਾ ਸੀ। ਲਾੜੇ ਦੇ ਭੱਜਣ ਤੋਂ ਬਾਅਦ ਲਾੜੇ ਦੇ ਛੋਟੇ ਭਰਾ ਨੇ ਘਰ ਦੀ ਇੱਜ਼ਤ ਬਰਕਰਾਰ ਰੱਖਣ ਲਈ ਆਪਣੀ ਹੋਣ ਵਾਲੀ ਭਰਜਾਈ ਨਾਲ ਵਿਆਹ ਕਰਵਾ ਲਿਆ।

ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਸਾਰੇ ਲੋਕ ਲਾੜੇ ਨੂੰ ਲੈ ਕੇ ਲਾਹਨਤਾ ਪਾਉਂਦੇ ਨਜਰ ਆ ਆ ,ਰਹੇ ਦਰਅਸਲ, ਵਿਆਹ ਤੋਂ ਠੀਕ ਪਹਿਲਾਂ ਲਾੜਾ ਬਾਰਾਤ ਤੋਂ ਇਸ ਲਈ ਭੱਜ ਗਿਆ ਕਿ ਹੋਰ ਵੀ ਹੈਰਾਨੀ ਹੋਈ ਜਦੋਂ ਲਾਪਤਾ ਲਾੜਾ ਆਪਣੀ ਪ੍ਰੇਮਿਕਾ ਨਾਲ ਕੋਰਟ ਮੈਰਿਜ ਕਰਨ ਤੋਂ ਬਾਅਦ ਉਸੇ ਥਾਣੇ ਪਹੁੰਚਿਆ, ਜਿੱਥੇ ਉਸ ਦੀ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਗਈ ਸੀ। ਇਹ ਮਾਮਲਾ ਕਾਫੀ ਚਰਚਾ ਦਾ ਵਿਸ਼ਾ ਬਣਿਆ ਹੋਇਆ 
ਪ੍ਰਾਪਤ ਜਾਣਕਾਰੀ ਮੁਤਾਬਕ 1 ਫਰਵਰੀ ਨੂੰ ਬਰੇਲੀ ਜ਼ਿਲ੍ਹੇ ਦੇ ਇੱਕ ਬਾਰਾਤ ਘਰ ‘ਚ ਲੜਕੀ ਨਾਲ ਹੋਣਾ ਸੀ। ਦੋਵੇਂ ਪਾਸੇ ਲਗਭਗ ਤਿਆਰੀਆਂ ਮੁਕੰਮਲ ਸਨ। ਲਾੜੀ ਆਪਣੇ ਦੁਲ੍ਹੇ ਰਾਜਾ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੀ ਸੀ। ਬਾਰਾਤੀ ਵੀ ਬੱਸ ਵਿੱਚ ਬੈਠ ਗਏ ਸੀ ਬਸ ਲਾੜੇ ਇੰਤਜ਼ਾਰ ਸੀ ,ਪਰ ਲਾੜਾ ਫੇਸ਼ੀਅਲ ਕਰਵਾਉਣ ਲਈ ਗਿਆ ਸੀ

ਪਰ ਵਾਪਸ ਨਹੀਂ ਆਇਆ। ਜਿਸ ਤੋਂ ਬਾਅਦ ਹੁਣ ਪੁਲਿਸ ਵਲੋਂ ਮਾਮਲਾ ਦਰਜ ਕਰਕੇ ਅਗਲੇਰੀ ਕਰਵਾਈ ਸ਼ੁਰੂ ਕਰ ਦਿਤੀ ਗਈ ਹੈ


                                       
                            
                                                                   
                                    Previous Postਝੁੱਗੀਆਂ ਚ ਅਚਾਨਕ ਅੱਗ ਲੱਗਣ ਕਾਰਨ ਜਿੰਦਾ ਸੜੇ ਇਕੋ ਪਰਿਵਾਰ ਦੇ 3 ਬੱਚੇ
                                                                
                                
                                                                    
                                    Next Postਪੈਰੋਲ ਤੇ ਬਾਹਰ ਆਏ ਰਾਮ ਰਹੀਮ ਲਈ ਹੁਣ ਆਈ ਵੱਡੀ ਤਾਜਾ ਖਬਰ, ਸਰਕਾਰ ਨੂੰ ਜਾਰੀ ਹੋਇਆ ਨੋਟਿਸ
                                                                
                            
               
                            
                                                                            
                                                                                                                                            
                                    
                                    
                                    



