ਆਈ ਤਾਜਾ ਵੱਡੀ ਖਬਰ 

ਘਰੋਂ ਗੁਰਦੁਆਰੇ ਮੱਥਾ ਟੇਕਣ ਗਈ ਸੰਗਤ ਦੇ ਨਾਲ ਇਕ ਅਜਿਹੀ ਘਟਨਾ ਵਾਪਰੀ ਜਿਸਨੇ, ਸਭ ਨੂੰ ਹਿਲਾ ਕੇ ਰੱਖ ਦਿੱਤਾ | ਮੱਥਾ ਟੇਕ ਵਾਪਿਸ ਆ ਰਹੀ ਸੰਗਤ ਨਾਲ ਬੇਹੱਦ ਹੀ ਭਿਆਨਕ ਹਾਦਸਾ ਵਾਪਰ ਗਿਆ , ਇਥੇ ਇਸ ਤਰਾਂਨਾਲ ਇਹ ਭਿਆਨਕ ਹਾਦਸਾ ਵਾਪਰਿਆ ਕਿ , ਸਭ ਦੀਆਂ ਧਾਹਾਂ ਨਿਕਲ ਗਈਆਂ | ਕਈ ਲੋਕ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ | ਇਹ ਜਿਹੜਾ ਹਾਦਸਾ ਵਾਪਰਿਆ ਹੈ ਇਹ ਲਾਪਰਵਾਹੀ ਕਰਕੇ ਵਾਪਰਿਆ ਹੈ | ਜਿਸ ਵਿਚ ਕਈਆਂ ਨੂੰ ਜ਼ਖ਼ਮੀ ਹੋਣਾ ਪਿਆ ਹੈ |

ਇਹ ਸਾਰੀ ਮੰਦਭਾਗੀ ਘਟਨਾ ਅਨੰਦਪੁਰ ਤੋਂ ਸਾਹਮਣੇ ਆਈ ਹੈ, ਇੱਥੇ ਓਵਰਟੇਕ ਦੀ ਵਜਿਹ ਨਾਲ ਸਾਰੀ ਘਟਨਾ ਵਾਪਰੀ ਹੈ , ਸ਼ਰਧਾਲੂਆਂ ਨਾਲ ਭਰੀਆਂ ਦੋ ਟਰੈਕਟਰ ਟਰਾਲੀਆਂ ਇਕ ਦੂਜੇ ਵਿਚ ਜਾ ਕੇ ਵੱਜੀਆਂ | ਤੇਜ਼ ਰਫ਼ਤਾਰ ਵਿੱਚ ਇਕ ਦੂਜੇ ਨੂੰ ਓਵਰਟੇਕ ਕਰਦੇ ਸਮੇਂ ਇਹ ਸਾਰੀ ਮੰਦਭਾਗੀ ਘਟਨਾ ਵਾਪਰ ਗਈ ਅਤੇ ਕਈ ਜ਼ਖ਼ਮੀ ਹੋ ਗਏ | ਟਰੈਕਟਰ ਚਾਲਕਾਂ ਸਮੇਤ 7 ਵਿਅਕਤੀਆਂ ਦੇ ਜ਼ਖ਼ਮੀ ਹੋ ਜਾਣ ਦਾ ਸਮਾਚਾਰ ਪ੍ਰਰਾਪਤ ਹੋਇਆ ਹੈ , ਜੋ ਇਲਾਜ਼ ਅਧੀਨ ਹਨ | ਜ਼ਿਕਰਯੋਗ ਹੈ ਕਿ ਜ਼ਿਲ੍ਹਾ

ਗੁਰਦਾਸਪੁਰ ਦੇ ਪਿੰਡ ਧੌਲਪੁਰ ਦੀਆਂ ਸੰਗਤਾਂ ਅਤੇ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਮੱਤੇਵਾਲ ਦੀਆਂ ਸੰਗਤਾਂ ਆਪਣੇ – ਆਪਣੇ ਟਰੈਕਟਰ-ਟਰਾਲੀਆਂ ਉੱਤੇ ਸਵਾਰ ਹੋ  ਕੇ ਮੱਥਾ ਟੇਕ ਕੇ ਵਾਪਿਸ ਆ ਰਹੀਆਂ ਸਨ, ਜਦ ਇਹ ਘਟਨਾ ਵਾਪਰ ਗਈ | ਓਵਰਟੇਕ ਕਰਦੇ ਹੋਏ ਇਹ ਘਟਨਾ ਵਾਪਰੀ,  ਜਿਸ ‘ਚ ਕਈਆਂ  ਨੂੰ ਜ਼ਖ਼ਮੀ ਹੋਣਾ ਪਿਆ | ਦੱਸਣਾ ਬਣਦਾ ਹੈ ਕਿ, ਕਸਬਾ ਚੱਬੇਵਾਲ ਪਹੁੰਚ ਕੇ ਇਹ ਸਾਰੀ ਘਟਨਾ ਵਾਪਰੀ ਹੈ | ਦੋਨੋ ਚਾਲਕਾਂ ਦੇ ਵਲੋਂ ਆਪਣੇ ਵਾਹਨਾਂ ਦੀ ਗਤੀ ਤੇਜ ਕਰਕੇ, ਇਕ ਦੂਜੇ ਨੂੰ ਪਾਰ

ਕਰਨ ਦੀ ਕੋਸ਼ਿਸ਼ ਕੀਤੀ ਗਈ,ਪਰ ਅਚਾਨਕ ਇਹ ਘਟਨਾ ਵਾਪਰ ਗਈ | ਦਸਣਾ ਬਣਦਾ ਹੈ ਕਿ ਬੱਸਾਂ ਸੜਕ ਨਜ਼ਦੀਕ ਖਤਾਨਾਂ ਵਿਚ ਬਣੀਆਂ ਹੋਈਆਂ ਝੌਂਪੜੀਆਂ ਵਿਚ  ਜਾ ਕੇ ਵੜ ਗਈਆਂ ਪਰ ਗ਼ਨੀਮਤ ਰਹੀ ਕਿ ਝੁੱਗੀ ਝੌਂਪੜੀ ਵਿੱਚ ਮਜਦੂਰ ਉਸ ਵਕਤ ਕੋਈ ਹਾਜ਼ਰ ਨਹੀਂ ਸੀ , ਨਹੀਂ ਤਾਂ ਬਹੁਤ ਵੱਡਾ ਨੁਕਸਾਨ ਹੋ ਜਾਣਾ ਸੀ | ਮਾਲੀ ਨੁਕਸਾਨ ਦੇ ਨਾਲ ਨਾਲ ਜਾਣੀ ਨੁਕਸਾਨ ਵੀ ਝੱਲਣਾ ਪੈਣਾ ਸੀ | ਫਿਲਹਾਲ ਪੁਲਿਸ ਵਲੋਂ ਮੌਕੇ ਉੱਤੇ ਪਹੁੰਚ ਕੀਤੀ ਗਈ ਹੈ, ਅਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ |

Home  ਤਾਜਾ ਖ਼ਬਰਾਂ  ਮਾੜੀ ਖਬਰ : ਗੁਰਦਵਾਰੇ ਤੋਂ ਮੱਥਾ ਟੇਕ ਵਾਪਿਸ ਆ ਰਹੀ ਸੰਗਤ ਨਾਲ  ਇਥੇ ਵਾਪਰਿਆ ਇਸ ਤਰਾਂ ਭਿਆਨਕ ਹਾਦਸਾ
                                                      
                                       
                            
                                                                   
                                    Previous Postਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਲਈ ਆਈ ਇਹ ਵੱਡੀ ਮਾੜੀ ਖਬਰ
                                                                
                                
                                                                    
                                    Next Postਮਾੜੀ ਖਬਰ : ਅਚਾਨਕ ਇਥੇ 8 ਦਿਨਾਂ ਲਈ ਪੂਰੇ ਮੁਕੰਮਲ ਲਾਕ ਡਾਊਨ ਦਾ ਹੋ ਗਿਆ ਹੁਕਮ
                                                                
                            
               
                            
                                                                            
                                                                                                                                            
                                    
                                    
                                    



