ਹੁਣੇ ਹੁਣੇ ਤਾਜ਼ਾ ਵੱਡੀ ਖ਼ਬਰ

ਆਪਣੇ ਵੱਖਰੇ ਅੰਦਾਜ ਕਰਕੇ ਜਾਣੇ ਜਾਣ ਵਾਲੇ ਕਪਿਲ ਸ਼ਰਮਾ ਆਏ ਦਿਨ ਕੋਈ ਨਾ ਕੋਈ ਅਜਿਹਾ ਕੰਮ ਕਰ ਦਿੰਦੇ ਨੇ ਕਿ ਉਹਨਾਂ ਦੇ ਪ੍ਰਸ਼ੰਸਕ ਉਹਨਾਂ ਦੇ ਹੋਰ ਕਰੀਬ ਆ ਜਾਂਦੇ ਨੇ | ਮਸ਼ਹੂਰ ਕੌਮੇਡੀ ਕਲਾਕਾਰ ਕਪਿਲ ਸ਼ਰਮਾ ਦੇ ਇੱਕ ਪ੍ਰਸ਼ੰਸਕ ਲਈ ਦੁਆ ਕੀਤੀ ਗਈ ਹੈ | ਹੁਣ ਜਿਹੜੀ ਖਬਰ ਸਾਹਮਣੇ ਆ ਰਹੀ ਹੈ ,ਉਸਦੀ ਹਰ ਪਾਸੇ ਚਰਚਾ ਹੋਣੀ ਸ਼ੁਰੂ ਹੋ ਗਈ ਹੈ | ਬੇਹੱਦ ਹੀ ਵੱਡੀ ਖਬਰ ਇਹ ਇਸ ਵੇਲ਼ੇ ਸਾਹਮਣੇ ਆ ਰਹੀ ਹੈ | ਉਹਨਾਂ ਨੇ ਅਜਿਹਾ ਕੰਮ ਕਰ ਦਿੱਤਾ ਹੈ ਜਿਸ ਤੋਂ ਬਾਅਦ ਉਸ ਕੰਮ ਦੀ ਹਰ ਪਾਸੇ ਚਰਚਾ ਹੋਣੀ ਸ਼ੁਰੂ ਹੋ ਗਈ ਗਈ |

ਆਪਣੀ ਕਾਮੇਡੀ ਦੇ ਨਾਲ ਲੋਕਾਂ ਦੇ ਦਿਲਾਂ ਤੇ ਰਾਜ ਕਰਨ ਵਾਲੇ ਕਪਿਲ ਇੱਕ ਵਾਰ ਫਿਰ ਸੁਰਖਿਆ ਦੇ ਵਿਚ ਆ ਗਏ ਨੇ |  ਜਿਕਰਯੋਗ ਹੈ ਕਿ ਆਏ ਦਿਨ ਹੀ ਕੁਝ ਵੱਖਰੀਆਂ ਖਬਰਾਂ ਇੰਡਸਟਰੀ ਤੋਂ ਸਾਹਮਣੇ ਆਉਂਦੀਆਂ ਨੇ ,ਅਤੇ ਹੁਣ ਕਪਿਲ ਸ਼ਰਮਾ ਜੋ ਸਾਰੀਆਂ ਦੇ ਦਿਲਾਂ ਤੇ ਰਾਜ ਕਰਦੇ ਨੇ ਉਹਨਾਂ ਨਾਲ ਜੁੜੀ ਹੋਈ ਬੇਹੱਦ ਹੀ ਅਹਿਮ ਖਬਰ ਸਾਹਮਣੇ ਆ ਰਹੀ ਹੈ, ‘ਦ ਕਪਿਲ ਸ਼ਰਮਾ ਸ਼ੋ’ ਦੇ ਹੋਸਟ ਨੇ ਆਪਣੇ ਟਵੀਟਰ ਅਕਾਊਂਟ ਤੋਂ ਇੱਕ ਟਵੀਟ ਕੀਤਾ ਹੈ ਜਿਸ ਚ ਉਹਨਾਂ ਨੇ ਇੱਕ ਪ੍ਰਸ਼ੰਸਕ ਦੇ ਜਲਦ ਠੀਕ ਹੋਣ ਦੀ ਕਾਮਨਾ ਕੀਤੀ ਹੈ |

ਦਸਣਾ ਬਣਦਾ ਹੈ ਕਿ ਕਪਿਲ ਦੇ ਇਸ ਪ੍ਰਸ਼ੰਸਕ ਨੂੰ ਕਿਡਨੀ ਦੀ ਬਿਮਾਰੀ ਹੈ, ਜਿਸ ਕਰਕੇ ਉਹਨਾਂ ਦਾ ਇਲਾਜ ਚਲ ਰਿਹਾ ਹੈ ਅਤੇ ਉਹਨਾਂ ਦੇ ਠੀਕ ਹੋਣ ਦੀ ਕਾਮਨਾ ਕੀਤੀ ਗਈ ਹੈ | ਦੂਜੇ ਪਾਸੇ ਨਾਲ ਹੀ ਕਪਿਲ ਨੇ ਆਪਣੇ ਆਪ ਨੂੰ ਵੀ ਜਲਦ ਠੀਕ ਹੋ ਕੇ ਪ੍ਰਸ਼ੰਸਕ ਨੂੰ ਮਿਲਣ ਦੀ ਗੱਲ ਆਖੀ ਹੈ | ਇਸ ਤੋਂ ਬਾਅਦ ਉਹਨਾਂ ਦਾ ਇਹ ਟਵੀਟ ਹਰ ਪਾਸੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ |ਇੱਥੇ ਇਹ ਦਸਣਾ ਬਣਦਾ ਹੈ ਕਿ ਕਪਿਲ ਨੂੰ ਵੀ ਕੁਝ ਦਿਨ ਪਹਿਲਾਂ ਮੁੰਬਈ ਦੇ ਹਵਾਈ ਅੱਡੇ ਤੇ ਵ੍ਹੀਲਚੇਅਰ ਤੇ ਵੇਖਿਆ ਗਿਆ ਸੀ ਜਿਸ ਤੋਂ ਬਾਅਦ ਉਹਨਾਂ ਦੇ ਪ੍ਰਸ਼ੰਸਕ ਬੇਹੱਦ ਚਿੰਤਾ ਚ ਚਲੇ ਗਏ ਸਨ |

ਪਰ ਹੁਣ ਉਹਨਾਂ ਦੇ ਪ੍ਰਸ਼ੰਸਕ ਲਈ ਕਪਿਲ ਵਲੋਂ ਕੀਤਾ ਗਿਆ ਟਵੀਟ ਬੇਹੱਦ ਅਹਿਮੀਅਤ ਰੱਖਦਾ ਹੈ, ਹਰ ਪਾਸੇ ਇਸਦੀ ਚਰਚਾ ਹੋਣੀ ਸ਼ੁਰੂ ਹੋ ਗਈ ਹੈ |  ਉਥੇ ਹੀ ਦਸਣਾ ਬਣਦਾ ਹੈ ਕਿ ਕਪਿਲ ਜਿਮ ਚ ਵਰਕਆਊਟ ਕਰ ਰਹੇ ਸਨ ਜਦ ਉਹਨਾਂ ਦੇ ਸੱਟ ਲਗੀ ਸੀ, ਉਹਨਾਂ ਦੀ ਪਿੱਠ ਤੇ ਸੱਟ ਲੱਗਣ ਦੀ ਵਜਿਹ ਨਾਲ ਉਹਨਾਂ ਨੂੰ ਮੁੰਬਈ ਹਵਾਈ ਅੱਡੇ ਤੇ ਵ੍ਹੀਲਚੇਅਰ ਤੇ ਬੈਠਾ ਹੋਇਆ ਵੇਖਿਆ ਗਿਆ ਸੀ |


                                       
                            
                                                                   
                                    Previous Postਪੰਜਾਬ : ਇਥੇ ਪ੍ਰਾਈਵੇਟ ਸਕੂਲ ਦੇ 3 ਅਧਿਆਪਕ ਅਤੇ 2 ਵਿਦਿਆਰਥੀ ਆਏ ਕੋਰੋਨਾ ਪੌਜੇਟਿਵ , ਸਕੂਲ ਕੀਤਾ ਏਨੇ ਦਿਨਾਂ ਲਈ ਬੰਦ
                                                                
                                
                                                                    
                                    Next Postਹੁਣੇ ਹੁਣੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਲਈ ਆਈ ਇਹ ਮਾੜੀ ਖਬਰ
                                                                
                            
               
                            
                                                                            
                                                                                                                                            
                                    
                                    
                                    




