ਆਈ ਤਾਜਾ ਵੱਡੀ ਖਬਰ 

ਬਹੁਤ ਸਾਰੀਆਂ ਹਸਤੀਆਂ ਵੱਲੋਂ ਜਿਥੇ ਆਪਣੀ ਜ਼ਿੰਦਗੀ ਵਿਚ ਆਪਣਾ ਨਾਮ ਆਪਣੀ ਹਿੰਮਤ ਅਤੇ ਮਿਹਨਤ ਸਦਕਾ ਬਣਾਇਆ ਗਿਆ ਹੈ। ਕਰੋਨਾ ਦੀ ਲਪੇਟ ਵਿੱਚ ਆਉਣ ਕਾਰਨ ਜਿੱਥੇ ਬਹੁਤ ਸਾਰੀਆਂ ਫਿਲਮੀ ਹਸਤੀਆਂ ਪ੍ਰਭਾਵਤ ਹੋਈਆ ਹਨ। ਉਥੇ ਹੀ ਉਨ੍ਹਾਂ ਦੇ ਪਰਿਵਾਰਕ ਮੈਂਬਰ ਵੱਖ ਵੱਖ ਹਾਦਸਿਆਂ ਦੇ ਸ਼ਿਕਾਰ ਹੋਏ ਹਨ ਅਤੇ ਕਈ ਗੰਭੀਰ ਬਿਮਾਰੀਆਂ ਦੇ ਦੌਰ ਵਿਚੋਂ ਗੁਜ਼ਰ ਰਹੇ ਹਨ ਜਿਨ੍ਹਾਂ ਦੇ ਨਾਲ ਨਾਲ ਜੁੜੀਆਂ ਹੋਈਆਂ ਖ਼ਬਰਾਂ ਅਕਸਰ ਹੀ ਸਾਹਮਣੇ ਆਉਂਦੀਆਂ ਹਨ ਜੋ ਲੋਕਾਂ ਨੂੰ ਹੈਰਾਨ ਪ੍ਰੇਸ਼ਾਨ ਕਰ ਦਿੰਦੀਆਂ ਹਨ ਅਤੇ ਫ਼ਿਲਮੀ ਹਸਤੀਆਂ ਨਾਲ ਜੁੜੀਆਂ ਹੋਈਆਂ ਅਜਿਹੀਆਂ ਖਬਰਾਂ ਉਨ੍ਹਾਂ ਦੇ ਪ੍ਰਸੰਸਕਾਂ ਨੂੰ ਵੀ ਝਟਕਾ ਦਿੰਦਿਆਂ ਹਨ।

ਕਿਉਂਕਿ ਬਹੁਤ ਸਾਰੀਆਂ ਫਿਲਮੀ ਹਸਤੀਆਂ ਦੇ ਵਿਵਹਾਰ ਦੇ ਅਨੁਸਾਰ ਵੀ ਬਹੁਤ ਸਾਰੇ ਲੋਕ ਉਨ੍ਹਾਂ ਦੇ ਵੱਡੇ ਪ੍ਰਸੰਸਕ ਬਣ ਜਾਂਦੇ ਹਨ। ਹੁਣ ਮਸ਼ਹੂਰ ਅਦਾਕਾਰਾ ਰਾਖੀ ਸਾਵੰਤ ਦੇ ਘਰ ਤੋਂ ਮਾੜੀ ਖਬਰ ਆਈ ਹੈ। ਜਿੱਥੇ ਪ੍ਰਸੰਸਕਾਂ ਨੂੰ ਅਰਦਾਸ ਕਰਨ ਲਈ ਆਖਿਆ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜਿਥੇ ਡਰਾਮਾ ਕੁਈਨ ਦੇ ਨਾਲ ਬਾਲੀਵੁੱਡ ਵਿਚ ਮਸ਼ਹੂਰ ਅਦਾਕਾਰਾ ਰਾਖੀ ਸਾਵੰਤ ਕਿਸੇ ਜਾਣ-ਪਹਿਚਾਣ ਦੀ ਮਥਾਜ ਨਹੀ ਹੈ।ਉਥੇ ਹੀ ਉਨ੍ਹਾਂ ਦੀ ਮਾਂ ਨੂੰ ਲੈ ਕੇ ਇਕ ਖਬਰ ਸਾਹਮਣੇ ਆਈ ਹੈ ਜਿੱਥੇ ਰਾਖੀ ਸਾਵੰਤ ਦੀ ਮਾ ਦੀ ਇਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਹੈ ਜਿੱਥੇ ਉਹ ਮੁੜ ਤੋਂ ਬਿਮਾਰ ਹੋਏ ਹਨ।

ਵੱਖ ਵੱਖ ਫਿਲਮਾਂ ਅਤੇ ਟੀਵੀ ਸ਼ੋਅ ਦੇ ਵਿਚ ਕੰਮ ਕਰਨ ਵਾਲੀ ਰਾਖੀ ਸਾਵੰਤ ਵੱਲੋਂ ਜਿੱਥੇ ਬਿਗ ਬੌਸ ਦੇ ਵਿੱਚ ਵੀ ਕੰਮ ਕੀਤਾ ਗਿਆ ਹੈ ਉਥੇ ਹੀ ਇਹਨੀ ਦਿਨੀਂ ਉਹ ਮਰਾਠੀ ਬਿਗ ਬੌਸ ਵਿਚ ਕੰਮ ਕਰ ਰਹੀ ਸੀ। ਜਿੱਥੇ ਉਸ ਨੂੰ ਮਾਂ ਦੇ ਬੀਮਾਰ ਹੋਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ ਅਤੇ ਉਸ ਵੱਲੋਂ ਆਪਣੇ ਪ੍ਰਸ਼ੰਸਕਾਂ ਨੂੰ ਭਾਵਕ ਹੁੰਦੇ ਹੋਏ ਆਪਣੀ ਮਾਂ ਦੀ ਸਿਹਤ ਬਾਰੇ ਦੁਆਵਾਂ ਕਰਨ ਵਾਸਤੇ ਆਖਿਆ ਗਿਆ ਹੈ।

ਰਾਖੀ ਸਾਵੰਤ ਦੀ ਮਾਂ ਨੂੰ ਜਿੱਥੇ ਬ੍ਰੇਨ ਟਿਊਮਰ ਹੈ। ਉਥੇ ਹੀ ਜਾਰੀ ਕੀਤੀ ਗਈ ਵੀਡੀਓ ਵਿਚ ਉਹ ਹਸਪਤਾਲ ਦੇ ਬੈੱਡ ਤੇ ਲੰਮੇ ਪਏ ਨਜ਼ਰ ਆ ਰਹੇ ਹਨ। ਪਹਿਲਾ ਵੀ ਜਿੱਥੇ ਰਾਖੀ ਸਾਵੰਤ ਦੀ ਮਾਂ ਦੇ ਬੀਮਾਰ ਹੋਣ ਤੇ ਤਾਲਾਬੰਦੀ ਦੇ ਦੌਰਾਨ ਸਲਮਾਨ ਖਾਨ ਵੱਲੋਂ ਇਲਾਜ ਵਿੱਚ ਉਨ੍ਹਾਂ ਦੀ ਮਦਦ ਕੀਤੀ ਗਈ ਸੀ। ਅਤੇ ਉਸਦਾ ਅਪਰੇਸ਼ਨ ਕਰਵਾਇਆ ਗਿਆ ਸੀ। ਜਿੱਥੇ ਸਲਮਾਨ ਖਾਨ ਦਾ ਧੰਨਵਾਦ ਵੀ ਇੱਕ ਵੀਡੀਓ ਜਾਰੀ ਕਰਕੇ ਅਦਾਕਾਰਾ ਵੱਲੋਂ ਕੀਤਾ ਗਿਆ ਸੀ।


                                       
                            
                                                                   
                                    Previous Post4 ਸਾਲਾਂ ਬੱਚਾ ਖੇਡਦੇ ਖੇਡਦੇ ਡਿਗਿਆ ਬੋਰਵੈਲ ਚ, ਬਚਾਅ ਕਾਰਜ ਚ ਲੱਗੀ NDRF
                                                                
                                
                                                                    
                                    Next Postਪੰਜਾਬ: ਸੋਹਰੇ ਗਏ ਵਿਅਕਤੀ ਦੇ ਘਰ ਚੋਰਾਂ ਨੇ ਬੋਲਿਆ ਧਾਵਾ, 14 ਤੋਲੇ ਸੋਨਾ ਤੇ ਲੈਪਟਾਪ ਲੈ ਹੋਏ ਫਰਾਰ
                                                                
                            
               
                            
                                                                            
                                                                                                                                            
                                    
                                    
                                    



