ਆਈ ਤਾਜਾ ਵੱਡੀ ਖਬਰ 

ਇਸ ਸਾਲ ਦੇ ਵਿੱਚ ਬਹੁਤ ਸਾਰੇ ਲੋਕ ਮਾਨਸਿਕ ਤਣਾਅ ਦੇ ਸ਼ਿਕਾਰ ਹੋ ਗਏ ਹਨ। ਉਸ ਦੇ ਚਲਦਿਆਂ ਹੋਇਆਂ ਬਹੁਤ ਸਾਰੇ ਨੌਜਵਾਨਾਂ ਵੱਲੋਂ ਗ਼ਲਤ ਕਦਮ ਚੁੱਕ ਲਏ ਜਾਂਦੇ ਹਨ। ਕਿਉਂਕਿ ਇਸ ਔਖੀ ਘੜੀ ਦੇ ਦੌਰਾਨ ਬਹੁਤ ਸਾਰੇ ਲੋਕਾਂ ਦੀਆ ਨੌਕਰੀਆਂ ਚਲੇ ਗਈਆਂ ਤੇ ਉਨ੍ਹਾਂ ਦਾ ਕੰਮ ਕਾਜ ਠੱਪ ਹੋ ਗਿਆ। ਜਿਸ ਦੇ ਕਾਰਨ ਪਿਛਲੇ ਕਾਫੀ ਮਹੀਨਿਆਂ ਤੋਂ ਬਹੁਤ ਸਾਰੇ ਨੌਜਵਾਨਾਂ ਵੱਲੋਂ।  ਖੁ-ਦ-ਕੁ- ਸ਼ੀ।  ਕਰ ਲਏ ਜਾਣ ਦੇ ਮਾਮਲੇ ਸਾਹਮਣੇ ਆ ਰਹੇ ਹਨ।

ਫ਼ਿਲਮ ਨਗਰੀ ਦੇ ਵਿੱਚੋਂ ਵੀ ਅਜਿਹੇ ਬਹੁਤ ਸਾਰੇ ਮਾਮਲੇ ਸਾਹਮਣੇ ਆ ਚੁੱਕੇ ਹਨ। ਬਹੁਤ ਸਾਰੇ ਫਿਲਮੀ ਕਲਾਕਾਰਾਂ ਵੱਲੋਂ ਵੀ ਆਰਥਿਕ ਮੰਦੀ ਦੇ ਚੱਲਦੇ ਹੋਏ।  ਖੁ-ਦ-ਕੁ-ਸ਼ੀ।  ਕਰ ਲੈਣ ਦਾ ਸਮਾਚਾਰ ਪ੍ਰਾਪਤ ਹੋਏ ਹਨ। ਹੁਣ ਅਜਿਹੀ ਹੀ ਇਕ ਘਟਨਾ ਸਾਹਮਣੇ ਆਈ ਹੈ, ਜਿੱਥੇ ਸੁਸ਼ਾਂਤ ਤੋਂ ਬਾਅਦ ਕੱਲ ਇਕ ਹੋਰ ਮਸ਼ਹੂਰ ਬਾਲੀਵੁੱਡ ਅਦਾਕਾਰ ਨੇ ਵੀ।  ਖ਼ੁ-ਦ-ਕੁ-ਸ਼ੀ।  ਕਰ ਲਈ ਸੀ

ਪ੍ਰਾਪਤ ਜਾਣਕਾਰੀ ਅਨੁਸਾਰ ਬਾਲੀਵੁੱਡ ਅਦਾਕਾਰ ਆਸਿਫ ਬਸਰਾ ਦੇ।  ਖੁ-ਦ-ਕੁ-ਸ਼ੀ।  ਕਰਨ ਦਾ ਮਾਮਲਾ ਸਾਹਮਣੇ ਆਇਆ ਸੀ।  ਅਦਾਕਾਰਾ ਆਸਿਫ ਇਕ  ਪ੍ਰਸਿੱਧ ਟੀਵੀ ਐਕਟਰ, ਤੇ ਫਿਲਮੀ ਅਦਾਕਾਰ ਸਨ। ਉਨ੍ਹਾਂ ਨੇ ਕਈ ਫ਼ਿਲਮਾਂ ਤੇ ਟੀਵੀ ਸੀਰੀਅਲਾ ਵਿਚ ਕੰਮ ਕੀਤਾ ਹੈ। ਉਹ ਪਰਜਾਨੀਆਂ, ਆਊਟਸੋਰਸ, ਵਨਸ ਅਪਾਨ ਏ ਟਾਈਮ ਮੁੰਬਈ ਤੇ ਹਿਮਾਚਲੀ ਫ਼ਿਲਮ ਸਾਂਝ, ਵਿਚ ਵੀ ਕੰਮ ਕਰ ਚੁੱਕੇ ਹਨ। ਦੱਸਿਆ ਜਾ ਰਿਹਾ ਹੈ ਕਿ ਆਸਿਫ  ਬਸਰਾ ਪਿਛਲੇ 5 ਸਾਲਾਂ ਤੋਂ ਮੈਕਲੋਡਗੰਜ ਵਿੱਚ ਇੱਕ  ਮਕਾਨ ਤੇ ਰਹਿ ਰਹੇ ਸਨ।

ਉਨ੍ਹਾਂ ਤੋਂ ਇਲਾਵਾ ਉਹਨਾਂ ਦੀ ਇਕ ਵਿਦੇਸ਼ੀ ਦੋਸਤ ਵੀ ਉਨ੍ਹਾਂ ਦੇ ਨਾਲ ਰਹਿ ਰਹੀ ਸੀ। ਮੈਕਲੋਡਗੰਜ ਵਿੱਚ ਹੀ ਜੋਗੀਬਾੜਾ ਰੋਡ ਸਥਿਤ ਇੱਕ ਕੈਫੇ ਕੋਲ ਆਸਿਫ ਨੇ ਅਜਿਹਾ  ਕਰ ਲਿਆ  ਸੀ। ਵੀਰਵਾਰ ਨੂੰ ਦੁਪਹਿਰ ਉਸ ਸਮੇਂ ਉਹ ਆਪਣੇ ਕੁੱਤੇ ਨੂੰ ਲੈ ਕੇ ਘੁੰਮਣ ਲਈ ਨਿਕਲੇ ਸਨ । ਜਿਨ੍ਹਾਂ ਕੁੱਤੇ ਦੀ ਰੱਸੀ ਨਾਲ ਹੀ ਅਜਿਹਾ ਕਰ  ਲਿਆ ਸੀ। ਅਜਿਹਾ ਕਰਨ  ਦਾ ਕਾਰਨ ਡਿਪ੍ਰੈਸ਼ਨ ਦੱਸਿਆ ਜਾ ਰਿਹਾ ਹੈ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਸੀ । ਉਸ ਕੋਲੋਂ ਕੋਈ ਵੀ  ਨੋਟ ਨਹੀਂ ਮਿਲਿਆ ਸੀ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।


                                       
                            
                                                                   
                                    Previous Postਅਨੂਪਮ ਖੇਰ ਦੀ ਘਰਵਾਲੀ ਦੇ ਇਲਾਜ ਦੌਰਾਨ ਪੈ ਗਿਆ ਇਹ ਵੱਡਾ ਪੰਗਾ, ਹੋ ਰਹੀ ਚਰਚਾ ਜੋਰਾਂ ਤੇ
                                                                
                                
                                                                    
                                    Next Postਆਹ ਚਕੋ ਖਿਝੇ ਹੋਏ ਟਰੰਪ ਨੇ ਚੁੱਪ ਚਪੀਤੇ ਦੇ ਦਿੱਤਾ ਇਹ ਵੱਡਾ ਝਟਕਾ, ਸਾਰੀ ਦੁਨੀਆਂ ਹੋ ਗਈ ਹੈਰਾਨ
                                                                
                            
               
                            
                                                                            
                                                                                                                                            
                                    
                                    
                                    



